Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਭਾਂਵੇਂ ਸੱਚ ਬੋਲੇੰ , ਭਾਂਵੇਂ ਝੂਠ ਆਖੇਂ
ਲੱਖ ਰਚਦਾ ਵੱਡੇ ਢੌਂਗ ਹੋਵੇਂ
ਤੇਰੀ ਹਾਜ਼ਰੀ ਸੋਹਣਿਆ ਨੱਢਿਆ ਵੇ
ਕੱਚੇ ਦੁੱਧ 'ਚ ਪਿਸਿਆ ਲੌਂਗ ਹੋਵੇ ~
Share On Whatsapp
ਮੁਹੱਬਤ ਕੁਝ ਇੱਦਾ ਦੀ ਹੋ ਗਈ ਏ ..
ਅਸੀ ਖੁਦ ਨੂੰ ਤਾਂ ਭੁੱਲ ਸਕਦੇ ਹਾਂ ਪਰ ਤੈਨੂੰ ਨਹੀ
Share On Whatsapp
Raah ohde sehar da begana lagda,
Dil mera menu meh khana lagda,
Be intehaan c yaaro ik zamane vich,
par hun nahio eh dil deewana lagda.
Share On Whatsapp
Kyu Hunda A Bekadre Loka De Naal, Jad Kadar Na Pyar Di Ponde Ne, Pehla Apna Bana K Rakhde Ne, Fir Pitth Piche Khanjar Chalonde Ne
Share On Whatsapp
ਦਿੱਲ ਟੁੱਟਣੇ ਤਾਂ ਹੁਣ ਆਮ
ਜਿਹੀ ਗਲ ਹੋਗੀ ਐ ??
ਬਸ ਰੱਬਾ
,
,
,
,
,
,
accident ch ਕਿਸੇ ਦੀ ਲਤ ਬਾਂਹ ਨਾ ਟੁੱਟੇ ।
Share On Whatsapp
ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
Share On Whatsapp
Tere Agge Challe Ki Jor Sada, Bas Ek Supna Naina Vich Pro Lyi Da A
Saanu Pata Ae Tu Sada Nai Hona, Bas Tenu Apna Soch Ke Khush Ho Lyi Da A
Share On Whatsapp
ਸਿਰਫ ਜਿਉਣ ਦੇ ਅਸੂਲ ਬਦਲੇ ਨੇ,ਜਨੂਨ ਅੱਜ ਵੀ ਓਹੀ ਐ,
ਬੱਸ ਤਸੀਰ ਠੰਡੀ ਰੱਖੀ ਐ,ਖੂਨ ਅੱਜ ਵੀ ਓਹੀ ਐ
Share On Whatsapp
ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ ਐਂਵੇ ਨੀ ਐਂਟੀ ਧੜੇ ਵਿੱਚ ਨਾਮ ਬੋਲਦਾ, ਤੋੜੇ ਨੇ ਰਿਕਾਰਡ ਬੀਬਾ ਤਾਂ ਬੋਲਦਾ
Share On Whatsapp
Ki Hai Manukh...??
Bas Ae ta Putla Hai Ik Mitti Da..
Sab Kujh Muk Janda Hai Jad Vella Aa'unda Hai
Chaadar Chitti Da..
Share On Whatsapp
ਬਾਪੂ ਕਹਿੰਦਾ ਆ ਕੇ ਪੁੱਤ ਰੋਟੀ ਸਦਾ ਮਿਹਨਤ ਦੀ ਖਾਂਈਕੰਮ ਮਾੜਾ ਨਾ ਕੋਈ ਕਰੀ ; ਪਾਂਵੇ ਪੈਸੇ ਥੋੜੇ ਈ ਕਮਾਈ
Share On Whatsapp
ਅਸੀ #BULLET ਦੇ ਸ਼ੋਕੀਨ ਆਂ..ਸਾਨੂੰ ਲੌੜ ਨੀ ਕਰੀਜ਼ਮੇ ਦੀ..ਸਾਡੀ ੳੁਦਾ ਹੀ ਫੋਟੋ ਅੱਤ ਆਉਦੀ ..ਸਾਨੂੰ ਲੌੜ ਨੀ ਪਰੀਜ਼ਮੇ ਦੀ
Share On Whatsapp
ਜੇ ਮੇਰੀ ਕਿਸਮਤ ਵਿਚ ਫਤਿਹ ਲਿਖੀ ਹੋੲੀ,
ਤਾਂ 🙏🏻ਵਾਹਿਗੁਰੂ ਨੇ ਮੇਰੇ ਕਦਮਾਂ ਨੂੰ ਡੌਲਣ ਨਹੀ ਦੇਣਾ.
Share On Whatsapp
ਯਾਰਾਂ ਨੂ ਤਾਂ ਕੁੜੀਏ " OFFER " ਹੀ ਬੜੇ ਮਿਲਦੇ ਨੇਂ __!!
ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ --
Share On Whatsapp
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ..
Share On Whatsapp
ਐਵੇਂ ਨਾਂ ਐਨਾ ਪਰਖਿਆ ਕਰ ਜਿੰਦੜੀਏ..
ਸਰਦਾਰਾਂ ਦੇ ਘਰੇ ਜੰਮਣ ਵਾਲੇ ਹਾਰਦੇ ਨੀ ਹੁੰਦੇ...
Share On Whatsapp
ਭਾਵੇ ਗੱਡੀਆਂ ਤੇ ਲੋਗੋ ਲਾ ਮੰਡ੍ਹੀਰ ਰੱਖਦੀ .
ਮੁੱਛ ਕਾਰਾਂ ਨਾਲੋਂ ਮਰਦਾਂ ਦੇ ਮੂੰਹ ਤੇ ਜੱਚਦੀ
Share On Whatsapp
ਪੰਜਬੀਆਂ ਨੇ ਸਾਲੀ 1 ਹੀ ਖੋਜ਼ ਕੀਤੀ ਆ,
..ਤੇ ਉੱਤੋ ਉਹਦਾ ਨਾਂ ਰੱਖ ਤਾ "ਘੜੂੱਕਾ"
Share On Whatsapp
ਓਹ ਪਿਆਰ ਤਾਂ ਮੈਨੂੰ ਕਰਦੀ ਆ.. 😔
ਪਰ ਹੈ ਮਜਬੂਰ ਬੜੀ..
ਦਿਲ ❤ ਦੇ ਸਭ ਤੋਂ ਨੇੜੇ ਓਹ...
ਪਰ ਅੱਖੀਆਂ ਤੋਂ ਦੂਰ ਬੜੀ .. 😥
Share On Whatsapp
ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ ਯਾਰ ਤੇਰਾ GAME ਪਾ ਗਿਆ🚩🚩
Share On Whatsapp
ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ....♥️ ਪੂਰੇ ਸਾਫ ਨੇ💯
Share On Whatsapp
ਮੈਂ profile ਤੇਂ ਅਾਪਣਾ ਫੋਟੋ ਤਾਂ ਕਰਕੇ ਨਹੀ ਲਾੲਿਅਾ..........
ਕਿਉਕਿ ਪਿਛਲੇ ਹਫ਼ਤੇ ਨਾਲ ਦੇ ਪਿੰਡ ਤੋਂ ਦੋ ਤਿੰਨ ਕੁੜੀਆਂ ਦੀਆਂ ਮੰਮੀਆਂ ਦਾ ਸੁਨੇਹਾ ਆਇਆ ..... ਕਿ ਪੁੱਤ ਅਾਪਣੀ ਫੋਟੋ ਹਟਾ ਲੈ, ਕਿਉ ਸਾਡੀਆ ਕੁੜੀਅਾਂ ਦਾ ਦਿਮਾਗ ਹਿਲਾੲਿਅਾ..😛😛😛😛😛😛
Share On Whatsapp
#เจคเฉเฉฐ_เจเฉเจถ๐ เจฐเจฟเจนเจพ เจเจฐ #เจชเจฐเจงเจพเจจ..
เจเฉเจ #เจเจฟเจเจฒเจพเจ โคเจฆเฉ #เจเฉฐเจกเจฐ เจ๐ฅ #เจคเฉเจฐเฉ_เจเฉเจฐเฉเจ
เจค เจฆเฉเจเจ #เจเฉเจฐเจพเจ _เจฎเฉฐเจเจฆเจพเจ เจ
Share On Whatsapp
ਜੇ ਪਰਦੇ ਰੱਖਣੇ ਯਾਰ ਤੋ
ਕੀ ਫਾਇਦਾ ਯਾਰੀ ਲਾਉਂਣ ਦਾ
ਜੇ ਕਦਰ ਨਹੀ ਜਜ਼ਬਾਤਾਂ ਦੀ
ਕੀ ਫਾਇਦਾ ਇਸ਼ਕ ਕਮਾਉਂਣ ਦਾ
ਜੇ ਵਾਅਦੇ ਪੂਰੇ ਕਰਨੇ ਨਹੀ
ਕੀ ਹੱਕ ਆ ਲਾਰੇ ਲਾਉਂਣ ਦਾ...
.............................
Share On Whatsapp
Hindi Status
Punjabi Status
Video status