Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ੲਿੱਕ ਦਿਲ ਕਰਦਾ ੳੁਸ ਨੂੰ ਭੁੱਲ ਜਾਵਾਂ
ਬਣ ਕੇ ਹੰਝੂ ਧਰਤੀ ਤੇ ਡੁੱਲ ਜਾਵਾਂ
Share On Whatsapp
Arrange marriage ਦਾ ਵੀ
ਫਾਈਦਾ ਵਾ ਭਾਜੀ, ,.
:
ਕਦਿ ਕਦਿ ਇਦਾ ਦੀ ਬੀਬੀ . .??
.
. .
.
.
.
.
. ਨਾਲ ਵਿਆਹ ਹੋ ਜਾਂਦਾ ਵਾ..
ਜਿਹੜੀ ਮੂੰਡਾ ਸੱਤ ਜਨਮਾ ਵਿੱਚ ਨਈਉ ਸੈਟ ਕਰ ਸਕਦਾ..
Share On Whatsapp
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
Share On Whatsapp
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I
Share On Whatsapp
ਪਰਖਾ ਗੇ ਗੁੱਟ ਵਾਲੇ ਜ਼ੋਰ nu ਸ਼ੌਕੀ ਜਿਹੜੇ line jahe ਲਾਉਣ de
ਪਾਲੇ gym ch ਸਰੀਰ ਝੰਡ ਵਰਗੇ ਠਹਿਰ ਜਾ ਪਟਾਕਾ ਕੇਰਾ ਪਾਉਣ deਪਰਖਾ ਗੇ ਗੁੱਟ ਵਾਲੇ ਜ਼ੋਰ nu ਸ਼ੌਕੀ ਜਿਹੜੇ line jahe ਲਾਉਣ de
ਪਾਲੇ gym ch ਸਰੀਰ ਝੰਡ ਵਰਗੇ ਠਹਿਰ ਜਾ ਪਟਾਕਾ ਕੇਰਾ ਪਾਉਣ de
Share On Whatsapp
ਰੱਬਾ ਕੁਝ ਤਾਂ ਦੱਸ ਮੇਰੇ ਲੇਖ ਦੇਖ ਕੇ, ਗੱਲ ਚੰਗਿਆ ਦੀ ਛੱਡ
ਦਿਨ ਮਾੜੇ ਕਿੰਨੇ ਰਹਿੰਦੇ ਨੇ
Share On Whatsapp
_ਨੀ ਤੂੰ Saheliyan ਦੀਆਂ Gallan ਉੱਤੇ ਗੌਰ ਕਰ ਗਈ__
ਬਿਨਾ ਪਰਖੇ ਹੀ 'Jatt' ਨੂੰ Ignore ਕਰ ਗਈ__
Share On Whatsapp
ਤੇਰੇ ਪਿੰਡ ਮਾਰੂ ਗੇੜਾ
ਰੋਕੂਗਾ ਰਾਹ ਨੀ ਜੇਹੜਾ
ਓਹਦੇ ਤੇ ਵਰਨਾ ਟਕੂਆ
P.G.I ਲਾ ਦੂ ਡੇਰਾ
ਜਿੱਤਾਂ ਦੇ ਅਸੀ ਦੀਵਾਨੇ
ਨਾ ਦੇਖੇ ਮੂਹ ਹਾਰਾਂ ਦੇ
Share On Whatsapp
ਉਹ kehndi ਲੜਨ ਨਾਲ ਪਿਆਰ ਵਧਦਾ___.
. .
ਇਹ ਸੁਣ ਕੇ ਮੈ ਓਹਦੀ ਅੱਖ 'ਤੇ ਮੁਕਾ ਮਾਰਿਆ..
Share On Whatsapp
ਹਰ ਰਿਸ਼ਤੇ
ਦੀ ਹਕੀਕਤ ਵਿਖਾ,
ਖੁਦਾ ਨੇ ਮੈਨੂੰ ਪੁੱਛਿਆ?
ਦੱਸ ਮੇਰੇ ਸਿਵਾ
ਤੇਰੇ ਕੌਣ ਹੈ?
Share On Whatsapp
.ਮੁਬੈਲ ਤਾਂ ਜੂਠੇ ਸਿਓ (ਐਪਲ) ਆਲਾ ਈ ਹੋਣਾ ਚਾਹੀਦਾ,
ਸੈਮਸੰਗ ਦੀਆਂ ਤਾਂ ਕੰਜਰ ਦੀਆਂ ਫ਼ਰਿੱਜਾਂ ਬੀ ਆਂਉਦੀਆਂ..
Share On Whatsapp
ਨੇਤਾ ਜੀ--: # ਇਹ
ਧਰਤੀ ਮੇਰੀ ਮਾਂ ਹੈ
.
.
# ਅਚਾਨਕ ਝੰਡਾ ਅਮਲੀ ਬੋਲਿਆ--...
ਫੇਰ ਸੰਭਾਲ
ਲਾ ਆਵਦੀ ਮਾਂ ਨੂੰ
. .
"ਇਹ # ਸੂਰਜ ਦੇ ਆਲੇ ਦੁਆਲੇ ਚੱਕਰ
ਲਾਉਂਦੀ ਫਿਰਦੀ Aa
Share On Whatsapp
ਕਹਿੰਦੀ ਤੁਹਾਡੇ ਤੋ ਇੱਕ
Gift ਚਾਹੀਦਾ ਮੈ ਕਿਹਾ ਕੀ?
ਕਹਿੰਦੀ ਤੁਹਾਡਾ surname.
Share On Whatsapp
ਕੱਢ ਡੱਬਾਂ ਵਿੱਚੋਂ 🔫 ਇਹ ਚਲਾਉਣੇ ਪੈਂਦੇ ਆ ਯਾਰਾਂ ਦੀ 💥ਸ਼ਾਨ ਨੰੂ ਬਚਾਉਣ ਦੇ ਲਈ
Share On Whatsapp
Dosti ਵਿੱਚ ਲੋਕ ਆਵਦੀ Jaan ਵੀ ਦੇ ਦਿੰਦੇ
ਨੇ ..
*
*
ਪਰ
*
.
ਆਵਦੀ Jaan ਦਾ Number
ਨਹੀਂ ਦਿੰਦੇ
Share On Whatsapp
ਸਾਡੇ ਵੱਲ ਰੱਬਾ ਤੇਰਾ ਭੋਰਾ ਨਾਂ ਧਿਆਨ ਏ__
ਲੰਡੂ ਜਿਹੇ ਬੰਦਿਆਂ ਤੇ ਤੂੰ ਵੀ ਮਿਹਰਬਾਨ ਏ
Share On Whatsapp
ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ..
Share On Whatsapp
ਓਹ ਮੈਨੂ ਕਹਿਦੀ ਕੇ ਮੈਨੂੰ ਪਿਆਰ ਕਰਨ ਦੀ ਸਜਾ ਦੇ
.
ਮੈਂ ਸਭ ਕੁਛ ਓਹਦੇ ਬਾਪੂ ਨੂੰ ਦੱਸ ਦਿਤਾ
Share On Whatsapp
Assi tere te marde eh tera behm aaa...
.
.
.
.
Mai ta vadya tu suna kaim aaa...
Share On Whatsapp
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ ,..
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ
ਸੱਜਣਾਂ..
.
ਸਾਡਾ ਦਿਲ ਜਾਣਦੈ ਜਾਂ ਸਾਡਾ
ਰੱਬ ਸੱਜਣਾ...
Share On Whatsapp
ਰਜ਼ਾਮੰਦੀ ਨਾਲ ਵਿਆਹ ਕੇ ਲੈ ਕੇ ਜਾਊਂਗਾ,ਨੀ ਰੱਖ ਸੋਹਣੀਏ ਭਰੋਸਾ ਖਿੱਚ ਤਿਆਰੀਆਂ__
ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢਕੇ,ਨੀ ਬਿੱਲੋ ਰਹਿਣੀਆਂ ਨਹੀ ਕੈਮ ਸਰਦਾਰੀਆਂ__
Share On Whatsapp
ਰੱਬ ਨੇ ਸਾਨੂੰ ੲਿੰਨੀ
ਸੋਹਣੀ ਜ਼ਿੰਦਗੀ ਦਿੱਤੀ ਹੈ
ਐਵੇਂ ਬੇਕਦਰਾਂ ਦੇ ਪਿੱਛੇ
ਲੱਗ ਨਹੀ ਗੁਆਈ ਦੀ
Share On Whatsapp
ਉਸ ਕੁੜੀ ਨਾਲ ਗੱਲ ਨਾ ਕਰੀਏ ਜਿਹਨੂੰ ਅਪਣੇ ਆਪ ਤੇ ਗਰੂਰ ਹੋਵੇ, ਕੁੜੀ ਪਿੱਛੇ ਕਦੇ ਯਾਰ ਨਾ ਛੱਡੀਏ ਭਾਵੇ ਲੱਖ ਪਰੀਆ ਦੀ ਹੂਰ ਹੋਵੇ.
Share On Whatsapp
Hindi Status
Punjabi Status
Video status