Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਕੋਈ #ਮਤਲਬ ਨਹੀਂ ਤੇਰੇ ਨਾਲ #ਤੂੰ ਬਸ ਐਵੇ ਹੀ #ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ #ਬੋਲ ਰਿਹਾ ਸੱਚ #ਜਾਣੀ ਤੂੰ ਮੈਨੂੰ ਸੱਚੀ #ਸੋਹਣੀ ਲੱਗ ਦੀ ਏ ❤️🌸
Share On Whatsapp
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ
ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ
Share On Whatsapp
ਇੱਕ ਗੱਲ ਤੈਨੂੰ ਸੌਹੰ ਖਾ ਕੇ ਮੈ ਕਹਿਨਾ 😴
ਸਾਰਾ ਦਿਨ ਸਿਰੇ ਦੀਅਾਂ ਕੁੜੀਅਾਂ ਚ ਰਹਿਨਾ 😎😈😻👸
Share On Whatsapp
ਸ਼ੇਰ ਆਪਣੇ ਜ਼ੋਰ ਤੇ ਰਾਜਾ ਕਹਾਉਂਦਾ ਹੈ,
.
ਜੰਗਲਾਂ 'ਚ ਪੈਦੀਆਂ ਨਹੀਂ ਵੋਟਾਂ ਮਿਤਰੋ।......
.
Share On Whatsapp
Attt ਮੇਰੇ shaunk ਤੇ attt ਮੇਰੀ ਯਾਰੀ,
ਸੜਦੇ ਨੇ ਲੋਕ ਸਾਡੀ ਵੇਖ ਸਰਦਾਰੀ...।
Share On Whatsapp
#ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥
ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ
Share On Whatsapp
ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ
ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ
Share On Whatsapp
ਅਸੀ ਗਮਾਂ ਨੂੰ ਅਾਪਣਾ ਬਣਾ ਲਿਅਾ
ਦੁੱਖਾਂ ਨੂੰ ਕੋਲ ਬੁਲਾ ਲਿਅਾ
ਸਾਰੇ ਕਹਿੰਦੇ ਸੀ ਪਿਅਾਰ ਧੋਖਾ ੲੇ
ਚੱਲ ਅਮਨ ਅੱਜ ਤੂੰ ਵੀ ਖਾ ਲਿਅਾ
Share On Whatsapp
ਪਿਅਾਰ ਹੁੰਦਾ ੲੇ ਕੱਚੇ ਘੜੇ ਵਰਗਾ
ਜੋ ਵਿਸ਼ਵਾਸ ਦੇ ਸੇਕ ਨਾਲ
ਹੌਲੀ ਹੌਲੀ ਪੱਕਦਾ ੲੇ
Share On Whatsapp
ਬੜੀ ਹਿੰਮਤ ਦਿੱਤੀ ਉਹਦੀ ਜੁਦਾਈ ਨੇ___
ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ...!!
Share On Whatsapp
ਸਾਡੇ ਪਿਅਾਰ ਦਾ ਅਹਿਸਾਸ ਤੈਨੂੰ ੲਿੱਕ ਦਿਨ
ਹੋਣਾ ੲੇ
ਜਦੋਂ ਟਾੲੀਮ ਪਾਸ ਵਾਲੇ ਤੇਰਾ ਸਾਥ ਛੱਡ ਗੲੇ
ਫਿਰ ਤੂੰ ਸਾਨੂੰ ਚੇਤੇ ਕਰਕੇ ਰੋਣਾ ੲੇ
Share On Whatsapp
ਜਿਹੜੇ ਕਰਦੇ ਨੇ ਪਿਅਾਰ ਉਹ ਰੋਂਦੇ ਵੀ ਜਰੂਰ ਨੇ
ਦਿਲ ਵਿੱਚ ਰੱਖਦੇ ਨੇ ਯਾਦਾਂ ੳੁਂਝ ਸੱਜਣ ਭਾਵੇਂ ਦੂਰ ਨੇ
Share On Whatsapp
ਸ਼ੱਕ ਦੀ ਸੂਈ ਵੀ ਹੁੰਦੀ ਆ ⏰
ਜਿਹੜਾ ਜਿਆਦਾ ਪਿਆਰ ਕਰੇ 💕
ਉਹਦੇ ਹੀ ਨਸੀਬ ਹੁੰਦੀ ਆ।।
Share On Whatsapp
ਬੜੀ ਹਿੰਮਤ ਦਿੱਤੀ ਉਹਦੀ ਜੁਦਾਈ ਨੇ___
ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ...!!
Share On Whatsapp
ਸਾਡੀ ਦੋਵਾਂ ਦੀ ਘੱਟ ਈ ਬਣਦੀ ਏ ਪਰ # ਜਦੋ ਬਣਦੀ ਆ ਤਾ ਲੋਕਾਂ ਦੀ ਜਾਨ ਤੇ ਬਣਦੀ ਏ..
Share On Whatsapp
ਠੇਕੇ ਵਾਲੇਅਾ ਦਵਾਈ ਦੇ ਦੇ ਕੱਚ ਦੀ
ਯਾਰੀ ਨਵੀ ਨਵੀ ਟੁੱਟੀ ਹੱਥੋ
ਨਾਰ ਦੇ
Share On Whatsapp
ਕਢਾਂਗੇ ਭੁਲੇਖਾ ਕਿਸੇ ਦਿਨ ਤੇਰਾ putt , ਹੁਣ ਮਾਰਦੇ ਨੇ ਛਾਲਾਂ ਜਿਹੜੇ ਮਾਰ ਲੈਣ ਦੇ, ਅਸੀ ਕਿਹੜਾ ਕੱਚੇ ਪੈਰੀਂ ਤੁਰੇ ਫਿਰਦੇ ਆ
Share On Whatsapp
ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਐ"ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਬਥੇਰੀ ਤੁਰੀ ਫ਼ਿਰਦੀ ਆ...!
Share On Whatsapp
ਜਿਂਦਗੀ ਸਿਧੀ ਹੁਂਦੀ ਨਹੀਂ , ਤੇ ਮੁਛਾਂ ਆਪਾ ਸਿਧੀਆਂ ਰਹਿਣ ਨਹੀਂ ਦਈ ਦੀਆ ..
Share On Whatsapp
ਮਿੱਤਰਾ ਦਾ ਦਿਲ ਖੁਸ ਰਹਿਣਾ ਚਾਹੀਦਾ ਵੈਰੀਆ ਦੀ ਸਾਨੂੰ ਪਰਵਾ ਕੋਈ ਨਾ..
Share On Whatsapp
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ
Share On Whatsapp
ਬਹੁਤੀਆਂ ਇੱਛਾਵਾ ਦੀ ਤਾਂ ਭੁੱਖ ਕੌਈ ਨਾ#
ਉਦੀ ਰਜਾ ਵਿੱਚ ਰਹਿੰਦੀਆ ਨੂੰ ਦੁੱਖ ਕੋਈ ਨਾ#
Share On Whatsapp
#ਦਾਅਵੇ ਨੀ ਕਰੀ ਦੇ ਬਹੁਤੇ ☺#ਚੰਗੇ ਹੋਣ ਦੇ� ਸਾਰਿਆਂ ਨੂੰ ਪਤਾ ❤ਦਿਲ ਸਾਫ ਯਾਰਾ da..
Share On Whatsapp
Hindi Status
Punjabi Status
Video status