Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ਹੈ,ਜੋ ਸਿਆਸਤ ਕਰਦੇ ਹਨ ,ਅਸੀ🚶🏻♀ਤਾਂ ਮੁਹੱਬਤ 😍😍ਦੇ ਖਿਡਾਰੀ ਹਾਂ,ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜ਼ਿਕਰ..
Share On Whatsapp
ਕਹਿੰਦੇ ਪੰਗਾ ਤਾਂ ਪਾ ਲਈਏ, ਪਰ ਮੁੰਡੇ ਨੂੰ ਸਪੋਟ ਬਹੁਤ ਆ . ਕਹਿੰਦੇ ਟਾਇਮ ⏰ਤਾਂ ਚੱਕ ਦੇਈਏ, ਪਰ ਓਦੇ ਲਿੰਕ 😎 ਵੀ ਬਹੁਤ ਆ✌💪
Share On Whatsapp
ਤੱਕਣੀ # ਤੇਰੀ ਨੇ ,
ਮੂੰਡਾ ਰੱਖ ਤਾ#ਹਿਲਾ ਕੇ ਨੀ
ਲੁੱਟ ਲਿਆ ਦਿਲ , .
ਨੈਣ # ਨੈਣਾ ਨਾਲ ਮਿਲਾ ਕੇ ਨੀ.
Share On Whatsapp
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ....
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ.....
Share On Whatsapp
ਕਿਸੇ ਤੋ ਡਰਦੇ ਨੀ , ਕੁੜੀਆਂ ਪਿੱਛੇ ਮਰਦੇ ਨੀ...
.... #ਯਾਰੀ ਲਈ ਕੁਝ ਵੀ ਸਹਿਲਾਗੇਂ...😘😘
ਯਾਰਾਂ ਲਈ ਤਾਂ #ਬਿੱਲੋ ਤੈਨੂੰ ਵੀ ਅਲਵਿਦਾ ਕਹਿਦਾਗੇਂ.ਜਿੰਦਗੀ ਤੋ ਮੈ ਕਦੇ ਕੁੱਝ ਚਾਹਿਆ ਹੀ ਨਹੀਂ,
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀਂ
,
ਜੋ ਵੀ ਪਾਇਆ ਉਹ ਏਦਾਂ ਗੁਆ ਦਿੱਤਾ,,
ਜਿਵੇਂ ਜਿੰਦਗੀ ਚ ਕੋਈ ਆਇਆ ਹੀ ਨਹੀਂ,,,
Share On Whatsapp
ਗੁਅਾਚੇ ਹੋੲੇ ਯਾਰ ਦੀ ਭਾਲ ਵਿੱਚ ਹਾਂ
ਦੇਖਣ ਨੂੰ ਤਾਂ ਚੰਗਾ
ਪਰ ਦਿਲੋਂ ਬੁਰੇ ਹਾਲ ਵਿੱਚ ਹਾਂ
Share On Whatsapp
ਜਿਹੜੇ ੲਿਸ਼ਕ ਵਿੱਚ ਹਾਰੇ ਨੇ
ਓੁਹ ਕਦੇ ਹੱਸਦੇ ਨਹੀ
ਜਿਹੜੇ ਦਿਲ ਤੋੜ ਕੇ ਜਾਂਦੇ ਨੇ
ਓੁਹ ਵੀ ਕਦੇ ਖੁਸ਼ ਵੱਸਦੇ ਨਹੀ
Share On Whatsapp
ਦਿਲ ਤੇ ਸੱਟ ਲੱਗੀ ੲੇ ਅਵੱਲੀ
ਕਿਸੇ ਨੂੰ ਦਿਖਾੲੀ ਵੀ ਨਹੀ ਜਾਂਦੀ
ਤੇ ਪੀੜ ਝੱਲੀ ਵੀ ਨਹੀ ਜਾਂਦੀ
Share On Whatsapp
ਇੰਨਾ ਪਿਆਰ ਵੀ ਨਾ ਕਰੀ ਕੀ ਮੈ
ਵਿਗੜਜਾਵਾ ...ਥੌੜਾ ਡਾਂਟ ਕੇ ਰੱਖੀ ਕੀ ਮੈ
ਸੁਧਰ ਜਾਵਾ .... ਜੇ ਹੌਵੇ ਕੋਈ ਗਲਤੀ ਮੇਰੇ ਕੌਲੇ
ਬੇਸ਼ਕ ਰੁਸ ਜਾਵੀ ...ਪਰ
ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ
Share On Whatsapp
ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻
ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!!
Share On Whatsapp
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎
ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ
Share On Whatsapp
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
Share On Whatsapp
ਕੋਈ #ਮਤਲਬ ਨਹੀਂ ਤੇਰੇ ਨਾਲ #ਤੂੰ ਬਸ ਐਵੇ ਹੀ #ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ #ਬੋਲ ਰਿਹਾ ਸੱਚ #ਜਾਣੀ ਤੂੰ ਮੈਨੂੰ ਸੱਚੀ #ਸੋਹਣੀ ਲੱਗ ਦੀ ਏ ❤️🌸
Share On Whatsapp
ਇੱਕ ਗੱਲ ਤੈਨੂੰ ਸੌਹੰ ਖਾ ਕੇ ਮੈ ਕਹਿਨਾ 😴
ਸਾਰਾ ਦਿਨ ਸਿਰੇ ਦੀਅਾਂ ਕੁੜੀਅਾਂ ਚ ਰਹਿਨਾ 😎😈😻👸
Share On Whatsapp
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ
ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ
Share On Whatsapp
Attt ਮੇਰੇ shaunk ਤੇ attt ਮੇਰੀ ਯਾਰੀ,
ਸੜਦੇ ਨੇ ਲੋਕ ਸਾਡੀ ਵੇਖ ਸਰਦਾਰੀ...।
Share On Whatsapp
ਸ਼ੇਰ ਆਪਣੇ ਜ਼ੋਰ ਤੇ ਰਾਜਾ ਕਹਾਉਂਦਾ ਹੈ,
.
ਜੰਗਲਾਂ 'ਚ ਪੈਦੀਆਂ ਨਹੀਂ ਵੋਟਾਂ ਮਿਤਰੋ।......
.
Share On Whatsapp
ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ
ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ
Share On Whatsapp
#ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥
ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ
Share On Whatsapp
ਪਿਅਾਰ ਹੁੰਦਾ ੲੇ ਕੱਚੇ ਘੜੇ ਵਰਗਾ
ਜੋ ਵਿਸ਼ਵਾਸ ਦੇ ਸੇਕ ਨਾਲ
ਹੌਲੀ ਹੌਲੀ ਪੱਕਦਾ ੲੇ
Share On Whatsapp
ਅਸੀ ਗਮਾਂ ਨੂੰ ਅਾਪਣਾ ਬਣਾ ਲਿਅਾ
ਦੁੱਖਾਂ ਨੂੰ ਕੋਲ ਬੁਲਾ ਲਿਅਾ
ਸਾਰੇ ਕਹਿੰਦੇ ਸੀ ਪਿਅਾਰ ਧੋਖਾ ੲੇ
ਚੱਲ ਅਮਨ ਅੱਜ ਤੂੰ ਵੀ ਖਾ ਲਿਅਾ
Share On Whatsapp
ਸਾਡੇ ਪਿਅਾਰ ਦਾ ਅਹਿਸਾਸ ਤੈਨੂੰ ੲਿੱਕ ਦਿਨ
ਹੋਣਾ ੲੇ
ਜਦੋਂ ਟਾੲੀਮ ਪਾਸ ਵਾਲੇ ਤੇਰਾ ਸਾਥ ਛੱਡ ਗੲੇ
ਫਿਰ ਤੂੰ ਸਾਨੂੰ ਚੇਤੇ ਕਰਕੇ ਰੋਣਾ ੲੇ
Share On Whatsapp
Hindi Status
Punjabi Status
Video status