Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
Nahi #Bhulaya Jata Woh Shakhs ..
Jo ek Baar #Dil Me Bass Jaye..
#Mubabbat Ki Thi Koi Time Pass Nahi...
Share On Whatsapp
ਸ਼ਰੀਕਾ ਦਿਅਾ ਚੁੱਲਿਅਾ ਚ ਅੱਗ ਵੀ ਨਾ ਬਲੀ
ਜਿਹੜੇ ਦਿਨ ੳੁੱਡਿਅਾ ਜਹਾਜ ✈ ਜੱਟ ਦਾ.
Share On Whatsapp
ਬਹੁਤੀਅਾਂ ਗੱਲਾਂ ਕਰਨ ਵਾਲੇ ਗਰਾਰੀ ਹੁੰਦੇ ਅਾ
.
ਬਚ ਕੇ ਰਿਹਾ ਕਰ ਕਮਲੀੲੇ ਇਹ ਪਿੰਡਾਂ ਵਾਲੇ ਸ਼ਿਕਾਰੀ ਹੁੰਦੇ ਅਾ .
Share On Whatsapp
ਸੋਹਣੀ ਜੋ ਸੀ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ
.
ਫੁੱਲ ਦੇਖ ਕੇ ਉਹਨੂੰ ਖਿੜਦੇ ਸਨ,ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ .
Share On Whatsapp
ਹੱਥ ਵਾਲੀ ਪੱਖੀ ਰੁੱਖ਼ ਬੋਹੜਾਂ ਦੇ ਨੀ ਲੱਬਦੇ....
ਕੁੜੀਆਂ ਤੇ ਮੁੰਡੇ ਯੈਂਕੀ ਹੋਗੇ ਬਾਹਲੇ ਫੱਬਦੇ....
ਭਾਵੇਂ ਸਾਰੇ ਮੌਡ ਹੋਗੇ ਝਿੰਜਰਾ.... ਦਿਲਾਂ ਵਿੱਚ ਪਹਿਲਾਂ ਵਾਲਾ ਪਿਆਰ ਨਾਂ....
ਮੁੱਛ ਬਿਨਾਂ ਫੱਬਦਾ ਨਾਂ ਗੱਭਰੂ, ਗੁੱਤ ਬਿਨਾਂ ਜਚੇ ਮੁਟਿਆਰ ਨਾਂ,
Share On Whatsapp
ਤੁਸੀਂ ਕਹਿੰਦੇ ਓ ਆਤਮਾ ਅਮਰ ਰਹੇਗੀ ਇੰਦਰਾ ਦੀ
ਸਾਡੀ ਕੌਮ ਚ ਵੀ ਸਤਵੰਤ, ਬੇਅੰਤ ਬਥੇਰੇ ਨੇ
Share On Whatsapp
ਸੋਹਣਿਆ ਨੂੰ ਵੇਖ ਕੇ ਤਾ ਹਰ ਕੋਈ ਖਲੋਵੇਗਾ॥
ਸੋਹਣੇ ਜੋ ਬਣਾਉਦਾ ਉਹ ਆਪ ਕਿੰਨਾ ਸੋਹਣਾ ਹੋਵੇਗਾ॥
Share On Whatsapp
Tym ਆਉਣ ਦੇ ਰਕਾਨੇ ਪਤਾ ਲੱਗ ਜੂ ਨੀ ਕਿੱਥੇ ਕਿੱਥੇ ਪਈਆਂ ਕੁੰਡੀਆ ਤੇਰੇ ਯਾਰ ਚ ਵੀ ਗੱਲ ਕੋਈ ਹੈਗੀ ਏਵੇ ਤਾ ਨੀ ਗੱਲਾਂ ਹੁੰਦੀਂਆ
Share On Whatsapp
ਯਾਰੀ ਲਾ ਕੇ ਜਦੋ ਕੋਈ ਕਰਦਾ ਗਦਾਰੀ
ਫੱਟ ਲੱਗਦੇ ਨੇ ਯਾਰੋ ਓਦੋ ਦਿਲ ਤੇ
ਮਰੂ ਮਰੁ ਕਰਕੇ ਨਾ ਨਿਬਦੇ ਪਿਆਰ
ਮਰਦੇ ਨੇ ਯਾਰ ਲਈ ਦਲੇਰ ਯਾਰ ਦੇ
Share On Whatsapp
ਪਤਾ ਲੱਗ ਜਾਂਦਾ ਜਦੋ ਆਪਣੇ ਤੇ ਆਈ ਦਾ
ਸਿੱਧੇ ਸਾਦੇ ਬੰਦੇ ਦਾ ਮਜ਼ਾਕ ਨੀ ਉਡਾਈ ਦਾ
ਤੁਹਾਡੇ ਕੀ ਵਿਚਾਰ ਨੇ?
Share On Whatsapp
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ , ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ , ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
Share On Whatsapp
ਅੱਤ ਹੋ ਗਈ ਬੜੀ ਅੰਤ ਹੁਣ ਹੋਊਗਾ ਫੈਲਿਆ ਜੋ ਇਸ ਗੁੰਡੇਰਾਜ ਦਾ
ਚਿੱਟੇ ਨੀਲਿਆਂ ਦੀ ਟੋਲੀ ਜਿਹੜੀ ਭੂਤਰੀ ਝਾੜੂ ਵਾਲਾ ਵੇਖੀਂ ਹੁਣ ਕਿਦਾਂ ਮਾਂਜਦਾ
Share On Whatsapp
ਮਿਤਰਾ ਚ ਬਣੀ ਰਹੇ ਮੁਛ ਸਦਾ ਖੜੀ ਰਹੇ...
ਜੱਟਾ ਦੀ ਤਾ ਇੱਕੋ ਹੀ ਪਗਾਉਣੀ ਹੁੰਦੀ ਹੈ..
ਬਸ ਬੱਲੇ ਬੱਲੇ ਪਿੰਡ ਚ ਕਰਾਉਣੀ ਹੁੰਦੀ ੲ.
Share On Whatsapp
ਕਾਤੋ ਫਿਰਦਾ ਗਵਾਚਿਆ ਤੂੰ ਦੁਨੀਆ ਦੀ ਭੀੜ ਚ' ....
ਆਪੇ ਮਿਲ ਜਾਣਾ ਏ ਜੋ ਵੀ ਹੋਇਆ ਤਕਦੀਰ ਚ'
Share On Whatsapp
ਤਲਾਸ ਹੈ ਸਾਨੂੰ ਹੁਣ ਨਵੇਂ ਦੁਸਮਣਾ ਦੀ. .. .
ਕਿਉਕਿ ਪੁਰਾਣੇ ਤਾ ਸਭ ਸਾਡੇ ਫੈਨ ਹੋ ਗਏ ਨੇ.
Share On Whatsapp
ਮਿਹਰ ਕਰੀ ਰੱਬਾ ਉਹਨਾ ਤੇ ਜੋ ਸੜਦੇ ਆ ਸਾਡੇ ਤੋਂ #ਨਹੀ ਤਾਂ ਜੇ ਸਾਡੀ ਮਿਹਰ ਹੋਗੀ ਤਾਂ ਐਵੇ #ਗਰਮੀਆ 'ਚ ਔਖੇ ਹੋਂਣਗੇ
Share On Whatsapp
BAਮਣ ਵਾਦੇਆ ਦਾ ਪੱਕਾ ਨਾ ਗਵਾ ਕੇ ਬਿਹ ਜਾਵੀ👍🕶
ਨੀ ਤੂ ਪੱਕਾ cAnAdA 👑ਵਾਲਾ ਫਿਰੇ ਲਭਦੀ
Share On Whatsapp
ਸਾਨੂੰ ਰੋਣਾ ਧੋਣਾ ਨੀ ਅਾੳੁਦਾ , ਅਸੀ ਤਾ ਫੁਲ ਨਜਾਰੇ ਲੁੱਟੇ ਨੇ, ੲਿਸ ਵਿਚ ਸਾਡਾ ਕੋੲੀ ਕਸੂਰ ਨਹੀ , ਸਾਡੇ ਸ਼ੋਕ ਹੀ ਪੁੱਠੇ ਨੇ
Share On Whatsapp
ਜਿਹੜੇ ਆਖਦੇ ਨੇ ਤੇਰੇ ਪੱਲੇ ਕੱਖ ਵੀ ਨਹੀ ਮਿਹਰਬਾਨੀ🙏🏻 ਉਨਾ ਵੱਡੇ ਵੀਰਾ ਦੀ.
Share On Whatsapp
ਛਾਤਿਆਂ ਨਾ ਮਿਣ ਬਲਿਆ..।।😏 ਬਿਣ ਜਿਗਰੇ ਸ਼ਰੀਰ ਕਿਹੜੇ ਕੰਮ ਦਾ..।।✌
Share On Whatsapp
ਥੰਮ ਬਣ ਖੜੇ ਹੋਏ, ਕਦੇ ਹੋਏ ਨਾ ਫਰਾਰ ਮਿਠੀਏ ਲੋਕਾਂ ਵਿਚ ਮਸ਼ੂਕ ਤੇ ਬੰਦੂਕ ਬੋਲਦੀ,ਮੇਰੇ ਵਿਚ ਬੋਲਦੇ ਨੇ ਯਾਰ ਮਿਠੀਏ
Share On Whatsapp
ਤੇਰੀ ਯਾਦ ਵੀ ਕਮਾਲ ਕਰਦੀ ਹੈ•٠·
ਪਤਾ ਨਹੀ ਮੈਨੂੰ ਕਿੱਦਾ ਦੇ ਸਵਾਲ ਕਰਦੀ ਹੈ•٠·
ਇੱਕ ਪਲ ਵੀ ਮੈਨੂੰ ਇੱਕਲਾਂ ਨਹੀ ਛੱਡਦੀ•٠·
ਤੇਰੇ ਨਾਲੋ ਜਿਆਦਾਂ ਤੇ ਇਹ ਮੇਰਾ ਖਿਆਂਲ ਕਰਦੀ ਹੈ•٠
Share On Whatsapp
👉ਤੇਨੂੰ ਲਗਦਾ ਤੂੰ ਦੁਨਿਆ🌍 ਵੇਖ ਲਈ🕵 ਬੜੇ ਉਚੇ ਖਿਆਲ ਤੂੰ ਪਾਲੇ ਨੇ🤔 ਤੇਰੇ ਲਈ ਤਾਂ ਓਹੀ ਚੰਗੇ😍 ਨੇ ਜੋ ਫਾਇਦਾ ਚੁੱਕਣ ਵਾਲੇ ਨੇ👻
Share On Whatsapp
Hindi Status
Punjabi Status
Video status