Best Attitude Status In Punjabi For Sharing in Whatsapp And Facebook New Daily Updated High Attitude Status
Attitude Punjabi Status
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ..
ਕੀਹਨੇ ਇੱਥੇ ਦੇਖਿਆ ਏ ਦਿਨ
ਕੱਲ ਦਾ. Copy Status
Share On Whatsapp
ਸਬਰ ਰੱਖ ਐ ਦਿਲਾ__
ਐਵੇ ਕਿੳੁ ਵਾਧੂ ਮੰਗ ਕਰਦਾ!!
ਜੋ ਨਸੀਬਾ ਵਿੱਚ ਉਹੀ ਮਿਲਣਾ__
ਐਵੇ ਕਿੳੁ ਰੱਬ ਨੂੰ ਤੰਗ ਕਰਦਾ! Copy Status
Share On Whatsapp
ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ..
ਬੇਬੇ ਕਹਿੰਦੀ ਪੁੱਤ ਕੁੜੀ ਜਿਹੋ-ਜੀ ਮਰਜੀ ਹੋਵੇ.
ਪਰ ..??
.
.
.
.
ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ
ਦੁੱਧ ਇਕੱਲੀ ਚੋਅ ਲੈਂਦੀ ਹੋਵੇ..
.
ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ
ਚੁੱਕਿਆ ਵੀ ਨੀਂ ਜਾਂਦਾ ,..
.
ਹੁਣ ਸਮਝ ਨੀ ਆਉਂਦੀ
ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ. Copy Status
Share On Whatsapp
Ek Lady Doctar Se:- Doctar Sahab Mere Hoton Pe Infaction Ho Gya
Hai !
Doctar:- Kiss Kitni Bar Karti Ho,
Lady:- Saal Main Ek Bar
Doctar:- Infaction Nahi Jang Lag Gya Hai ! Copy Status
Share On Whatsapp
Na Dar Koi Zmanne Da Na Kise Da Moh Koi __
Mere #Motto Bs Meri kiwe Lai Jau Kho koi _ Copy Status
Share On Whatsapp
"ਇੱਕ bf ਨੇ ਇਸ ਲਈ ਆਤਮ ਹੱਤਿਆ ਕਰਲੀ
.
"ਕਿਉਂਕਿ ਉਹਦੀ Gf ਨੇ jio ਦੀ Sim ਤੋਂ ਵੀ ਮਿਸ ਕਾਲ ਮਾਰੀ".. Copy Status
Share On Whatsapp
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ ,..
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ
ਸੱਜਣਾਂ..
.
ਸਾਡਾ ਦਿਲ ਜਾਣਦੈ ਜਾਂ ਸਾਡਾ
ਰੱਬ ਸੱਜਣਾ...
Copy Status
Share On Whatsapp
Har Sohni Chiz Di Malak Tu, Kuch Rob Jiha v Rakhya Kar,,
�
Dukhi Hon Di Ki Lord Mithiye, Tu Khid Khid Sohniye Hasya Kar Copy Status
Share On Whatsapp
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ🙏🙏
Copy Status
Share On Whatsapp
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਅਸੀਂ ਕਰਦੇ ਨਹੀਂ,
ਦੁਨੀਆ ਤੇ ਯਾਰ ਹੋਰ ਬੜੇ,
ਪਰ ਅਸੀਂ ਕਿਸੇ ਤੇ ਮਰਦੇ ਨਹੀਂ,
ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ. Copy Status
Share On Whatsapp
ਕਈ ਹੋਣਗੇ ਸ਼ੌਕੀ ਮੁਟਿਆਰਾਂ 🏻ਦੇ ,,
ਅਸੀਂ #ਸ਼ੌਕੀਨ 👮ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Sмιle😁 ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ Yarraa ਦੇ_, Copy Status
Share On Whatsapp
ਖਰੀਦ-ਦਾਰ💨 : ਤੇਰੀ ਮਝ ਦੀ 1 ਅਖ ਤਾ ਖਰਾਬ👀 ਹੈ ਫੇਰ ਵੀ ਤੂੰ ਇਸਦੇ 👐🏻25 ਹਜ਼ਾਰ ਰੁਪਏ ਮੰਗ ਰਿਹਾ ਹੈ?💨ਵੇਚਣ ਵਾਲਾ : ਤੇਨੂੰ ਮਝ ਦੁਧ💦 ਪੀਣ ਲੀ ਚਾਹੀਦੀ ਹੈ ਯਾ ਅੱਖ ਮਟੱਕਾ ਕਰਨ ਲਈ Copy Status
Share On Whatsapp
ਕਦੇ ਨਾ ਕਦੇ ਮੇਰੇ ਬਾਰੇ ਉਹ ਸੋਚੁੰਗੀ ਜਰੂਰ
ਕਿ ਪਾਉਣ👫 ਦੀ ਉਮੀਦ ਵੀ ਨਈਂ ਸੀ ਫਿਰ ਵੀ ਚਾਉਂਦਾ ਰਿਹਾ Copy Status
Share On Whatsapp
Nahi #Bhulaya Jata Woh Shakhs ..
Jo ek Baar #Dil Me Bass Jaye..
#Mubabbat Ki Thi Koi Time Pass Nahi... Copy Status
Share On Whatsapp
ਸੋਹਣੀ ਜੋ ਸੀ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ
.
ਫੁੱਲ ਦੇਖ ਕੇ ਉਹਨੂੰ ਖਿੜਦੇ ਸਨ,ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ . Copy Status
Share On Whatsapp
ਬਹੁਤੀਅਾਂ ਗੱਲਾਂ ਕਰਨ ਵਾਲੇ ਗਰਾਰੀ ਹੁੰਦੇ ਅਾ
.
ਬਚ ਕੇ ਰਿਹਾ ਕਰ ਕਮਲੀੲੇ ਇਹ ਪਿੰਡਾਂ ਵਾਲੇ ਸ਼ਿਕਾਰੀ ਹੁੰਦੇ ਅਾ . Copy Status
Share On Whatsapp
ਸ਼ਰੀਕਾ ਦਿਅਾ ਚੁੱਲਿਅਾ ਚ ਅੱਗ ਵੀ ਨਾ ਬਲੀ
ਜਿਹੜੇ ਦਿਨ ੳੁੱਡਿਅਾ ਜਹਾਜ ✈ ਜੱਟ ਦਾ. Copy Status
Share On Whatsapp
ਤੁਸੀਂ ਕਹਿੰਦੇ ਓ ਆਤਮਾ ਅਮਰ ਰਹੇਗੀ ਇੰਦਰਾ ਦੀ
ਸਾਡੀ ਕੌਮ ਚ ਵੀ ਸਤਵੰਤ, ਬੇਅੰਤ ਬਥੇਰੇ ਨੇ Copy Status
Share On Whatsapp
ਹੱਥ ਵਾਲੀ ਪੱਖੀ ਰੁੱਖ਼ ਬੋਹੜਾਂ ਦੇ ਨੀ ਲੱਬਦੇ....
ਕੁੜੀਆਂ ਤੇ ਮੁੰਡੇ ਯੈਂਕੀ ਹੋਗੇ ਬਾਹਲੇ ਫੱਬਦੇ....
ਭਾਵੇਂ ਸਾਰੇ ਮੌਡ ਹੋਗੇ ਝਿੰਜਰਾ.... ਦਿਲਾਂ ਵਿੱਚ ਪਹਿਲਾਂ ਵਾਲਾ ਪਿਆਰ ਨਾਂ....
ਮੁੱਛ ਬਿਨਾਂ ਫੱਬਦਾ ਨਾਂ ਗੱਭਰੂ, ਗੁੱਤ ਬਿਨਾਂ ਜਚੇ ਮੁਟਿਆਰ ਨਾਂ, Copy Status
Share On Whatsapp
Tym ਆਉਣ ਦੇ ਰਕਾਨੇ ਪਤਾ ਲੱਗ ਜੂ ਨੀ ਕਿੱਥੇ ਕਿੱਥੇ ਪਈਆਂ ਕੁੰਡੀਆ ਤੇਰੇ ਯਾਰ ਚ ਵੀ ਗੱਲ ਕੋਈ ਹੈਗੀ ਏਵੇ ਤਾ ਨੀ ਗੱਲਾਂ ਹੁੰਦੀਂਆ Copy Status
Share On Whatsapp
ਸੋਹਣਿਆ ਨੂੰ ਵੇਖ ਕੇ ਤਾ ਹਰ ਕੋਈ ਖਲੋਵੇਗਾ॥
ਸੋਹਣੇ ਜੋ ਬਣਾਉਦਾ ਉਹ ਆਪ ਕਿੰਨਾ ਸੋਹਣਾ ਹੋਵੇਗਾ॥ Copy Status
Share On Whatsapp
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ , ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ , ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥
Copy Status
Share On Whatsapp
ਯਾਰੀ ਲਾ ਕੇ ਜਦੋ ਕੋਈ ਕਰਦਾ ਗਦਾਰੀ
ਫੱਟ ਲੱਗਦੇ ਨੇ ਯਾਰੋ ਓਦੋ ਦਿਲ ਤੇ
ਮਰੂ ਮਰੁ ਕਰਕੇ ਨਾ ਨਿਬਦੇ ਪਿਆਰ
ਮਰਦੇ ਨੇ ਯਾਰ ਲਈ ਦਲੇਰ ਯਾਰ ਦੇ Copy Status
Share On Whatsapp
Hindi Status
Punjabi Status
Video status