Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
# Yaar ਹੋ ਗਿਆ ਤਿਆਰ ਹੀਰੀਏ,
ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ,
ਸਾਹਮਣੇ ਬਿਠਾ ਕੇ # Sohniye
# Photo ਕਰਨੀ Click ਮੈ ਤੇਰੀ
Share On Whatsapp
ਉਹ ਯਾਰ ਉੱਤੇ Senti ਹੋਈ ਫਿਰਦੀ...
ਜਿਹਦੇ ਪਿੱਛੇ ਘੁੱਮਦੀ mandeer ਚਿਰਦੀ...
ਉਹ ਲੇਕੇ ਮੁੱਖ ਤੇ Smile...
ਤੇ ਹੱਥ ਵਿੱਚ ਫੜ ਕੇ ਗੁਲਾਬ....
ਸੱਚੀ ਯਾਰੋ ਉਹ ਤੁਹਾਡੇ ਯਾਰ ਉੱਤੇ ਫਿਰੇ ਮਰਦੀ.....
Share On Whatsapp
..ਸੁਣ ਭਾਵੇਂ ਤੂੰ ਨਾ ਸੁਣ ਸੱਜਣਾ ਵੇ ਸਾਡੀ ਤਾਂ ਫ਼ਰਿਆਦ ਏ ';';
ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਅਦ...
Share On Whatsapp
ਹਿੰਡ ਤੇਰੇ ਨਾਲ ਜਿੰਦਗੀ ਬਿਤਉਣ ਦੀ
Janjua ਦੇਖ ਕੇ ਬਿਗਾਨੀਅਾਂ ਨੀ ਡੁੱਲਦਾ ਦਾ....
Share On Whatsapp
ਤੂੰBuLLeT ਲੈਣ ਨੂੰ ਕਹਿੰਦੀ ਸੀ ___ਮੈਨੂੰ ਤਾਨੇ ਮਰਦੀ ਰਹਿੰਦੀ ਸੀ ___ਜਦ ਆਉਦਾ ਦੁੱਗਦੁੱਗ ਕਰਦਾ ___ਤਾਂ ਧੱਕ ਧੱਕ ਕਰਦੇ ਹਾਰਟ ਕੁੜੇ ___ਤੂੰ ਛਾਲ ਮਾਰਕੇ ਬਹਿਜਾsTaNdArd ਲਿਆਇਆ ਤੇਰੇ ਯਾਰ ਕੁੜੇ__
Share On Whatsapp
ਕੀਨੂੰ ਰੁੱਸ K ਦਿਖਾੳੁਣਾ DiLa ਮੇਰਿਅਾ..
..
ਮਣਾੳੁਣ WaLe ਹੁਣ ੳੁਹ
Na ਰਹੇ..
Share On Whatsapp
ਪਿਆਰ ਤਾਂ ਦਿਖਾਵਾ ਕਰਨ ਵਾਲਿਆਂ ਨੂੰ ਮਿਲਦਾ ਹੈ,
ਦਿਲੋ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਹਨ ਮੰਨਿਆ ਤੂੰ # Kudi ਏ ਬੰਦੂਕ ਵਰਗੀTere ਡਰ ਤੋਂ ਹਰੇਕ ਬੰਦਾ ਭੱਜਦਾ..ਤੇਰਾ # Yaar ਵੀ LG ਦੇ ਰੋਂਦ ਵਰਗਾਜਿਥੇ ਵੱਜਦਾ ਕਸਰ Nahi ਛੱਡਦਾ.....
Share On Whatsapp
ਸਾਡੀ ਤਾ ਸਾਡੇ �#�ਯਾਰਾ� ਨਾਲ #�#�ਚੜਾਈ� ਆ ।
##☺
ਹੋੋਰ ਅਸੀ ਕਿਹੜਾ �#�ਮੋਦੀ� ਦੀ ਕੁੜੀ ਫਸਾਈ ਆ।
Share On Whatsapp
ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ,
ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ
Share On Whatsapp
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ..
.
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ
Share On Whatsapp
ੲਿੱਕੋ ਆਸ ਤੇ ਟਿਕੀ ਆ ਜ਼ਿੰਦਗੀ
ਅਾਪਾਂ ਕਿਸੇ ਦਾ ਮਾੜਾ ਨਹੀਂ ਕੀਤਾ
ਕੋਈ ਸਾਡਾ ਵੀ ਨਹੀਂ ਮਾੜਾ ਕਰੂਗਾ.!
Share On Whatsapp
ਅਮੀਰ ਔਰਤ ਇੱਕ ਕੱਪੜੇ ਵਾਲੀ ਦੁਕਾਨ ਚ ਗਈ ਤੇ ਦੁਕਾਨ ਵਾਲੇ ਭਾਈ ਨੂੰ ਕਿਹਾ :
'ਇੱਕ ਸਸਤਾ ਜਿਹਾ ਰਿਜੈਕਟ ਸੂਟ ਦਿਖਾਈ , , , , ਮੇਰੇ ਮੁੰਡੇ ਦਾ ਵਿਆਹ ਹੈ ਤੇ ਨੌਕਰਾਣੀ ਨੂੰ ਲਾਗ ਦੇਣਾ ਹੈ '
,
,
ਥੋੜੀ ਦੇਰ ਬਾਅਦ ਹੀ ਉਸੇ ਦੀ ਨੌਕਰਾਣੀ ਉਸੇ ਦੁਕਾਨ ਤੇ ਆਈ ਤੇ
ਦੁਕਾਨ ਵਾਲੇ ਨੂੰ ਕਿਹਾ :
'ਇਕ ਕੀਮਤੀ, ਚੰਗਾ ਤੇ ਸੋਹਣਾ ਜਿਹਾ ਸੂਟ ਦਿਖਾਈ ,, , , , , , ,
ਮੇਰੀ ਮਾਲਕਣ ਦੇ ਇਕਲੋਤੇ ਮੁੰਡੇ ਦਾ ਵਿਆਹ ਹੈ ਤੇ ਮੈ ਸ਼ਗਨ ਪਾਉਣਾ ਹੈ ।
,
,
ਗਰੀਬੀ ਹਮੇਸ਼ਾ ਬਟੂਏ ਕਰਕੇ ਨਹੀਂ ਹੁੰਦੀ , , , , ਕਈ ਵਾਰ ਸੋਚ ਵੀ ਇਨਸਾਨ ਨੂੰ ਗਰੀਬ ਬਣਾ ਦਿੰਦੀ ਹੈ !!!
Share On Whatsapp
ਕਿਉਂ ਫਿਰਦਾ ਗੁਆਚਾ ,ਦੁਨੀਆ ਦੀ ਭੀੜ ਚ
.
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ.!
Share On Whatsapp
Man vich vasda sajna ve rahnda akhiya to door
Tu ki jaane sajna mai ithe kinna majboor....
Share On Whatsapp
ਜ਼ਿੰਦਗੀ ਦੀ ਫ਼ਿਲਮ ਵਿੱਚੋਂ ਉਹ ਸੀਨ ਨਹੀਂ ਕੱਢ ਹੁੰਦੇ,
ਜਿੱਥੇ ਧੁੱਪ ਵਿੱਚ ਸੱੜਦੀ ਸੈਂ,ਕਦੇ ਪਾਲੇ ਠਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ , ਮੈਨੂੰ ਪਿਆਰ ਤੂੰ ਕਰਦੀ ਸੈਂਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
Share On Whatsapp
Chamkile ਦੇ Record ਜਿਹਾ ਗਭਰੂ.....
ਖੜਕੇ ਵੀ Bada, ਨਾਲੇ ਰੜਕੇ V ਬੜਾ....
Share On Whatsapp
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ ...
Share On Whatsapp
ਕਮਲੀਏ ਜੇ ਤੈਨੂੰ��ਰੱਬ ਨੇ ਵਹਿਲੇ ਬੈਠ ਕੇ ਬਣਾਇਆ ਤਾ"busY ਉਹ ਸਾਡੀ��ਵਾਰੀ ਵੀ ਨਹੀ ਸੀ...!!
Share On Whatsapp
ਵੀਰ ਬੜੇ ਅੱਤ ਨੇ ਮੇਰੇ ਤੂੰ ਗੱਲ ਜਾਣੀ ਨਾ ਮਖੌਲ ਨੀ
ਜਦ ਹੋਣ ਮੇਰੇ ਕੋਲ ਤੇਰੀ ਯਾਦ ਨੂੰ ਵੀ ਦੇਣ ਰੋਲ ਨੀ
Share On Whatsapp
ਸਾਡੀਆਂ ਗੱਲਾ ਹਮੇਸ਼ਾਂ ਪਿੱਠ ਪਿੱਛੇ ਹੀ ਹੋਣਗੀਆਂ...ਕਿਓ ਕਿ ਮੂੰਹ ਤੇ ਕਰਨ ਦੀ ਕੋਈ ਲੰਡੂ ਬੰਦਾ ਹਿੰਮਤ ਨਹੀ
ਰੱਖਦਾ.
Share On Whatsapp
DeSi ਜੇ ਬੰਦੇ ਹਾਂ ਫੁਕਰਿਆਂ ਨਾਲ ਸੋਚ ਰਲਦੀ ਨੀ
TeNu ਨੀਵੇ ਪਸੰਦ ਨੀ ਉੱਚਿਆਂ ਨਾਲ ਸਾਡੀ ਬਣਦੀ ਨੀ ..
Share On Whatsapp
Kaahda tere nal mera mail💏 ho gya
.
.
.
Meri akal😓 da purja hi fail ho gya
Share On Whatsapp
ਪਛਤਾਉਣਗੇ ਉਹ ਜਿਹੜੇ ਸਾਡੇ
ਨਾਲ ਖਹਿਣਗੇ,
ਦੋਗਲੇ ਯਾਰ ਤੇ ਗਦਾਰ ਸਾਡੀ
ਜੁੱਤੀ ਥੱਲੇ ਹੀ ਰਹਿਣਗੇ...
Share On Whatsapp
ਤਿੱਤਰ ਕਿੱਥੋਂ ਡੱਕ ਲੈਣਗੇ ਬਾਜਾਂ ਨੂੰ
ਬਸ ਰੱਖੀ ਤੂੰ ਕੈਮ ਮਾਲਕਾ, ਦੇਖ ਲੂੰ ਮੈ
ਅੱਜ ਦੇ ਗਰਾਰੀਬਾਜਾਂ ਨੂੰ ।
Share On Whatsapp
ਕਹਿੰਦੇ ਖਾਣ ਨੂੰ ਵੀ ਚਿੱਟਾ
:
ਚਿੱਤ ਲਾਉਣ ਨੂੰ ਚਿੱਟਾ
:
ਚਿੱਟੇ ਪਾ ਕੇ ਗੱਬਰੂ ਨੇ ਚਿੱਟੇ ਦਿਸਦੇ
:
ਬਜਾਰਾ ਵਿੱਚ ਕੱਪੜੇ ਵੀ ਚਿੱਟੇ ਵਿਕਦੇ
:
ਦਰਜੀਅਾ ਦੇ ਹੁੰਦੀ ੲੇ ਸਵਾੲੀ ਚਿੱਟੇ ਦੀ
:
ਪਤਾ ਨੀਂ ਕੀ ਚੀਜ ਹੈ ਯਾਰੋ ਚਿੱਟਾ
:
ਹਰ ਪਾਸੇ ਹੋ ਗੲੀ ਚੜਾੲੀ ਚਿੱਟੇ ਦੀ
Share On Whatsapp
Hindi Status
Punjabi Status
Video status