Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ । ਸਮਝੀਂ ਨਾਂ ਦਿਲ ਦੇ ਖਰਾਬ ਨੀਂ
Share On Whatsapp
ਲ਼ੋਕਾ ਵਾਗੂ FORMALITY ਨਹੀ ਕਰਦੇ ਪਰ ਤੇਰੇ CHD ਯੈਕੀਅਾ ਤੋ ਘੱਟ ਨੀ ਸਿੱਧੇ ਸਾਧੇ PANDU ਜਿਹੇ ਮੁੰਡੇ ਹਾ ਬੱਸ ਪੱਗਾ ਵਿੱਚ ਪਾਉਣੇ ਅਾੳੇੁੁੇਦੇ ਵੱਟ ਨਹੀ........!!!!!👳
Share On Whatsapp
ਇੱਕ ਤੁਸੀ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ
Share On Whatsapp
"ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ ਅਾਉਂਦਾ""ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ"
Share On Whatsapp
ਹਿੱਕ ਤੇ ਵੱਜੀ ਗੋਲੀ ਦਾ ਇੰਨਾ ਦੁੱਖ ਨਹੀਂ
ਹੁੰਦਾ
ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ ਪਿਠ
ਪਿੱਛੇ ਵਾਰ ਦਾ ਹੁੰਦਾ..
Share On Whatsapp
ਜਦ ਮੈਨੂੰ ਪਤਾ ਏ ਕਿ #ਵਾਹਿਗੁਰੂ ਮੇਰੇ ਨਾਲ ਏ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ#
Share On Whatsapp
ਹੁਣ ਤਾਂ ਬਣ ਕੇ ਲਾਟ ਫੂਕ ਦੀ ਫਿਰਦੀ ਏ__
ਜਦੋ # Yaar ਨੇ ਲਾਤੀ #ਅੱਗ ਸੇਕਦੀ ਰਹਿ ਜਾਏਗੀ…
ਤੇਰਾ #Time ਐਂ # kuriye ਕਰ ਲਾ ਟਿੱਚਰਾਂ ਨੀ
Share On Whatsapp
ਨੀ ਜੇ ਤੂੰ ਘਰ ਦੀ ਸ਼ਰਾਬ ਵਾਗੂੰ ਚੜਦੀਤੇ ਜਹਿਰ ਵਾਗੂੰ ਜੱਟ ਚੜਦਾ.. ਨੀ ਜੇ ਤੂੰ L.G ਦੇ ਰੋਂਦ ਵਰਗੀਤੇ ਜੱਟ#webley_scott. ਵਰਗਾ
Share On Whatsapp
ਜੇ ਤੂੰ Sohni ਆ ਤਾਂ, Sweet ਮੈਂ ਵੀ ਬਹੁਤ ਆ.ਜੇ Attitude ਤੇਰੇ ਚ ਹੈ, ਤਾਂ Dheeth ਮੈ ਵੀ ਬਹੁਤ ਆ
Share On Whatsapp
ਹਿੱਡ ਤੇਰੇ ਨਾਲ ਜਿੰਦਗੀ ਬਤਾਉਣ ਦੀ...
ਨੀ ਮੈ ਦੇਖ ਕੇ ਬਗਾਨਿਆ ਨੀ ਡੌਲਦਾ..
Share On Whatsapp
ਇੱਕ ਦਿਲ ਵਾਲੀ ਗੱਲ ਤੈਨੂੰ ਕਹਿਣ ਨੂੰ ਫਿਰਾ....
ਬੂਲਿਆ ਤੇ ਆਕੇ ਪਰ ਰੁੱਕ ਜਾਦੀ ਏ.....
Mood ਜਿਆ ਬਣਾਕੇ ਆਵਾਂ ਨਿੱਤ ਬੱਲਿਏ...
ਕਹਿੰਦਾ ਕਹਿੰਦਾ ਰਹਿ-ਜਾ ਪਰ ਮੁੱਕ ਜਾਦੀ ਏ...
Share On Whatsapp
BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, . . TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ MUNDA ਅੱਡੇ ਨਾਲ ਲਗਦੀ ਜਮeen Warga
Share On Whatsapp
ι Sαсяιƒιсe ƒoя ਯਾਰੀ ,ι Keeρ Uρ The ਸਰਦਾਰੀ ,ι hαve So мuсh яeSρeсT ƒoя ਪੱਗ ,ThιS ਸਿਰ OиLy Goes doWи ƒяOиT Oƒ ਰੱਬ.....
Share On Whatsapp
# Yaar ਹੋ ਗਿਆ ਤਿਆਰ ਹੀਰੀਏ,
ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ,
ਸਾਹਮਣੇ ਬਿਠਾ ਕੇ # Sohniye
# Photo ਕਰਨੀ Click ਮੈ ਤੇਰੀ
Share On Whatsapp
..ਸੁਣ ਭਾਵੇਂ ਤੂੰ ਨਾ ਸੁਣ ਸੱਜਣਾ ਵੇ ਸਾਡੀ ਤਾਂ ਫ਼ਰਿਆਦ ਏ ';';
ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਅਦ...
Share On Whatsapp
ਉਹ ਯਾਰ ਉੱਤੇ Senti ਹੋਈ ਫਿਰਦੀ...
ਜਿਹਦੇ ਪਿੱਛੇ ਘੁੱਮਦੀ mandeer ਚਿਰਦੀ...
ਉਹ ਲੇਕੇ ਮੁੱਖ ਤੇ Smile...
ਤੇ ਹੱਥ ਵਿੱਚ ਫੜ ਕੇ ਗੁਲਾਬ....
ਸੱਚੀ ਯਾਰੋ ਉਹ ਤੁਹਾਡੇ ਯਾਰ ਉੱਤੇ ਫਿਰੇ ਮਰਦੀ.....
Share On Whatsapp
ਕੀਨੂੰ ਰੁੱਸ K ਦਿਖਾੳੁਣਾ DiLa ਮੇਰਿਅਾ..
..
ਮਣਾੳੁਣ WaLe ਹੁਣ ੳੁਹ
Na ਰਹੇ..
Share On Whatsapp
ਪਿਆਰ ਤਾਂ ਦਿਖਾਵਾ ਕਰਨ ਵਾਲਿਆਂ ਨੂੰ ਮਿਲਦਾ ਹੈ,
ਦਿਲੋ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਹਨ ਮੰਨਿਆ ਤੂੰ # Kudi ਏ ਬੰਦੂਕ ਵਰਗੀTere ਡਰ ਤੋਂ ਹਰੇਕ ਬੰਦਾ ਭੱਜਦਾ..ਤੇਰਾ # Yaar ਵੀ LG ਦੇ ਰੋਂਦ ਵਰਗਾਜਿਥੇ ਵੱਜਦਾ ਕਸਰ Nahi ਛੱਡਦਾ.....
Share On Whatsapp
ਤੂੰBuLLeT ਲੈਣ ਨੂੰ ਕਹਿੰਦੀ ਸੀ ___ਮੈਨੂੰ ਤਾਨੇ ਮਰਦੀ ਰਹਿੰਦੀ ਸੀ ___ਜਦ ਆਉਦਾ ਦੁੱਗਦੁੱਗ ਕਰਦਾ ___ਤਾਂ ਧੱਕ ਧੱਕ ਕਰਦੇ ਹਾਰਟ ਕੁੜੇ ___ਤੂੰ ਛਾਲ ਮਾਰਕੇ ਬਹਿਜਾsTaNdArd ਲਿਆਇਆ ਤੇਰੇ ਯਾਰ ਕੁੜੇ__
Share On Whatsapp
ਹਿੰਡ ਤੇਰੇ ਨਾਲ ਜਿੰਦਗੀ ਬਿਤਉਣ ਦੀ
Janjua ਦੇਖ ਕੇ ਬਿਗਾਨੀਅਾਂ ਨੀ ਡੁੱਲਦਾ ਦਾ....
Share On Whatsapp
ਸਾਡੀ ਤਾ ਸਾਡੇ �#�ਯਾਰਾ� ਨਾਲ #�#�ਚੜਾਈ� ਆ ।
##☺
ਹੋੋਰ ਅਸੀ ਕਿਹੜਾ �#�ਮੋਦੀ� ਦੀ ਕੁੜੀ ਫਸਾਈ ਆ।
Share On Whatsapp
ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ,
ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ
Share On Whatsapp
ੲਿੱਕੋ ਆਸ ਤੇ ਟਿਕੀ ਆ ਜ਼ਿੰਦਗੀ
ਅਾਪਾਂ ਕਿਸੇ ਦਾ ਮਾੜਾ ਨਹੀਂ ਕੀਤਾ
ਕੋਈ ਸਾਡਾ ਵੀ ਨਹੀਂ ਮਾੜਾ ਕਰੂਗਾ.!
Share On Whatsapp
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ..
.
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ
Share On Whatsapp
ਕਿਉਂ ਫਿਰਦਾ ਗੁਆਚਾ ,ਦੁਨੀਆ ਦੀ ਭੀੜ ਚ
.
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ.!
Share On Whatsapp
Hindi Status
Punjabi Status
Video status