Moosewalastatuslines

sidhu Moosewala Status


Sidhu Moosewala Songs Ringtones

ਰੱਬਾ ਜੇ ਮੀਹ ਪਾਉਣਾ ਤਾ ਜੋਰ ਨਾਲ ਪਾ ਦੇ
ਕਿਉ ਕੁੜੀਆ ਵਾਗੂ ਨਖਰੇ ਜੇ ਕਰੀ ਜਾਨਾ :P
Share Whatsapp




ਕਹਿੰਦੀ .. ਯਾਰੀ ਚੰਡੀਗੜ ਵਾਲੀ ਦੀ ਆ ਸੌਹਣਿਆ
ਕੋਈ ਛੋਲਿਆਂ ਦਾ ਵੱਡ ਹੀ ਨੀਂ ..
.
ਮੈਂ ਕਿਹਾ ਚੱਲ ਫ਼ੇਰ .......??
.
.
.
.
.
.
ਅੱਜ ELANTE ਦੀ SHOPING ਦਾ BILL ਤੂੰ ਦੇਂਈਂ
ਕਹਿਂਦੀ. . . 'ਹਾਏ Janu . . .ਮੈਂ ਤਾਂ Just Song ਗਾਇਆ ਸੀ..
Share Whatsapp




Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ
ਜਦੋ ਮੈਂ ਪੈਦਾ ਹੋਇਆ ਸੀ .. ??
.
.
.
.
.
.
.
.
.
.
.
ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ
ਕਰਤਾ ਸੀ ਪਾਰੀ ਲੈਣ ਲਈ ;)
Share Whatsapp




ਬੁੱਕਾਂ ਵਿੱਚ ਨਾ ਪਾਣੀ ਰਹਿੰਦਾ ਜਦ ਬੱਦਲ
ਮੀਂਹ ਵਰਸਾਉਂਦੇ ਨੇ ...
.
ਉਹ ਅਕਸਰ ....??
.
.
.
.
.
.
.
.
ਧੋਖਾ ਦੇ ਜਾਂਦੇ ਜਿਹੜੇ ਬਹੁਤਾ ਪਿਆਰ
ਜਤਾਉਂਦੇ ਨੇ .. :(
Share Whatsapp




ਦੁਨੀਆਂ ਦੇ 5 ਵੱਡੇ ਸੱਚ :O ?
.
ਪਹਿਲਾ ਸੱਚ ..
1... ਤੁਸੀ ਅਾਪਣੇ ਸਾਰੇ ਦੰਦਾ ਨੂੰ ਅਾਪਣੀ ਜੀਭ ਨਾਲ ਨਹੀ ਟਚ ਕਰ ਸਕਦੇ..?
ਦੂਜਾ ਸੱਚ ..?
.
.
1... ਪਹਿਲੇ ਸੱਚ ਨੂੰ ਪੜ ਕੇ ਕਈ ਪਾਗਲ ਅਜਿਹਾ ਕਰਦੇ..
.
ਤੀਜਾ ਸੱਚ 3...
ਪਹਿਲਾ ਸੱਚ ਝੂਠ ਹੈ..
ਚੋਥਾ ਸੱਚ..
.
4... ਤੁਸੀ ਹੱਸ ਰਹੇ ਹੋ ਕਿੳੁਕਿ ਤੁਸੀ ਬੇਵਕੂਫ ਬਣ ਗਏ...
.
ਪੰਜਵਾਂ ਸੱਚ
.
5... ਤੁਸੀ ਇਹ ਪੰਜ ਸੱਚ ਅੱਗੇ ਭੇਜਣਾ ਚਾਹੁੰਦੇ ਹੋ ਕਿਉਕਿ ਤੁਸੀ ਇਕੱਲੇ ਨਹੀ ਜੋ
ਬੇਵਕੂਫ ਬਨਣਾ ਚਾਹੁੰਦੇ ਹੋ.
Share Whatsapp





.ਭਰੋਸਾ ਯਾਰੀ ਦਾ , ਨਸ਼ਾ ਸਰਦਾਰੀ ਦਾ .....
ਪਿਆਰ ਸਭ ਦਾ , ਡਰ ਬਾਪੂ ਤੇ ਰੱਬ ਦਾ .. (Y)
Share Whatsapp




ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
Share Whatsapp




ਜਿਹਦੇ ਮੁੱਛ,ਦਾਹੜੀ ਤੇ ਦਸਤਾਰ ਬੱਲੀਏ ..
ਹੁੰਦੇ ਓਹੀ ਅਸਲੀ.. ਸਰਦਾਰ 👌🏻ਬੱਲੀਏ
Share Whatsapp




Ni main mann samjhaluga
Din katt lau mar mar ke
Main sari umar langaah launga
Tainu chete kar kar ke...
Share Whatsapp




ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ
ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ...
Share Whatsapp




Sadi Hasdi Vasdi Zindagi Nu
Oh Aisa "Lock " Kar Gayi
"Click" Karn Te Pata Laga,
Haaye Rabba!
Oh Tan "Block" Kar Gayi...

Share Whatsapp




ਅਸੀ ਜਮਾਨੇ ਵੱਲ ਜਰਾ ਵੀ ਖਿਆਲ ਨੀ ਕਰਦੇ
ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ
Share Whatsapp




ਕੁੜੀ ਬਾਣੀਆ ਦੀ ਫੀਮ ਖਾਣ
ਲਾਤੀ ਉਹ ਬਾਪੂ ਤੇਰੇ ਵੈਲੀ ਪੁੱਤ ਨੇ
Share Whatsapp




ਜੱਟੀ ਗੁਗਲੋ ਮੁਗਲੋ Jehi,
Mittran ਨੂੰ ਲੁੱਟ ਪੁੱਟ Ke ਖਾ Gayi
Share Whatsapp




ਚੰਗੇ ਮਾੜੇ ਤੂ ਹਾਲਾਤ ਵਿੱਚ ਰੱਖੀ
ਮੈਨੂ ਮੇਰੇ ਮਾਲਕਾ ਔਕਾਤ ਵਿੱਚ ਰੱਖੀ
Share Whatsapp




ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ....
ਆਸਾ ਲਾਉਣ ਨਾਲ ਮੰਜਿਲਾਂ ਨਾ ਸਰ
ਹੁੰਦੀਆਂ..
Share Whatsapp




#‎ਪੈਸਿਆਂ‬ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਆਂ ਜਾ
ਸਕਦੀਆਂ,ਗਿਆਨ ਤਾਂ ਸਿਰਫ ਮੇਰੇ
ਸਟੇਟਸਾਂ ਤੋਂ ਹੀ ਮਿਲੂਗਾ
Share Whatsapp




ਪੈਸੇ ਤੇ ਨੀ # ਮਰੀ # ਦਾ ਸੋਹਣੀਏ
ਪਿਆਰ # ਦਿਲੋ ਕਰੀਦਾ # ਜਿਥੇ ਲੱਗ
ਜਾਵੇ
# ਯਾਰੀ ਫਿਰ ਹਿੱਕ # ਤਾਣ ਕੇ ਨਾਲ
ਖੜੀ ਦਾ ....
Share Whatsapp




oh taan pehliyan de
vich he karata jatt ne jehnu aakhdi
ae sira ni mandeer ajj di oh taan
pehliyan de vich he karata jatt ne...
Share Whatsapp




ਸੌਖਾ ਨਹੀਉ ਹੁੰਦਾ BULLET ੰ ਦਾ
ਝਾਕਾ ਗੋਰੀਏ!!
ਡੇਢ ਲੱਖ ਚ ਪੈਂਦਾ ਏ ptaKa ਗੋਰੀਏ!!
Share Whatsapp




ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ
ਨਾ....
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ
ਨਾ...$
Share Whatsapp




Single ਰਹਿਣਾ ਸੌਖਾ ਪਰ ਲੋਕਾਂ ਨੂੰ
ਯਕੀਨ ਦਿਵਾਉਣਾ ਕਿ ਮੈਂ single ਆਂ
ਇਹ ਬਹੁਤ ਔਖਾ .....
ਐਡਮਿਨ :- ਮਨਜੋਤ ਟਿਵਾਣਾ
Share Whatsapp




ਅੱਜ ਕੱਲ ਦੇ ਪਿਅਾਰ
ਕਰਨ ਵਾਲੇ
:
ਪਹਿਲਾ ਦਿਲ ਤੋੜਦੇ ਨੇ
ਫਿਰ sorry ਬੋਲਦੇ ਨ
Share Whatsapp




ਜਾਂ ਤਾਂ ਖੰਘੀੲੇ ਨਾ, ਲੀਕੋਂ ਲੰਘੀੲੇ
ਨਾ.....
ਮੱਥਾ ਡਾਹ ਲੲੀੲੇ ਜੇ, ਫਿਰ ਮਾਫੀ
ਮੰਗੀੲੇ ਨਾ
Share Whatsapp




Galbaat ਪੂਰੀ ਆ patiale ਚ ਮਸਹੂਰੀ

ਕੋਈ ਸਾਡਾ ਐਂਟੀ ਨੀ Jatt ਕਿਸੇ ਤੇ
ਸੈਂਟੀ ਨੀ.
Share Whatsapp





Home
New status
Top Status