Moosewalastatuslines

sidhu Moosewala Status


Sidhu Moosewala Songs Ringtones

ਗੱਬਰੁ ਦੀ Look ੳੱਤੇ ਸੇੰਟੀ ਹੋ ਗਈ ਕੂੜੀ ਚੱਕ ਦੀ ਆ Time ਸਰਦਾਰ ਦਾ
Share Whatsapp




ਨੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉੱਡੇ ਫਿਰਦੇ, ਹੋਰ ਕਿਹੜਾ ਮਿੱਤਰਾਂ ਨੂੰ ਟੂਣੇ ਆਉਂਦੇ ਆ... 
Share Whatsapp




ਅੱਜ ਸ਼ੀਸ਼ੇ ਮੂਹਰੇ ਖੜ ਕੇ ਮੰਗ ਲਈ ਮਾਫੀ ਖੁਦ ਕੋਲੋ ਹੀ...
.
.
.
ਕਿਉਂਕਿ ਹੋਰਾਂ ਨੂੰ ਖੁਸ਼ ਕਰਨ ਲੲੀ ਆਪਣਾ ਹੀ ਦਿਲ ਬਹੁਤ
ਦੁਖਾਇਆ....
Share Whatsapp




ਕੁਝ ਐਸਾ ਸਜਣਾ ਦੇ ਹੁਸਨ ਦਾ ਕਹਿਰ ਹੋਇਆ ..
ਪਹਿਲਾ ਪਹਿਰ ਰਾਤ ਦਾ ਸਾਡੇ ਲਈ ਜਹਿਰ ਹੋਇਆ ..
ਰੂਪ ਲਿਸ਼ਕੇ ਜਿਵੇ ਨਗੀਨਾ ਕੋਈ ..
ਮਿਹਕੇ ਇੰਝ ਜਿਵੇ ਗੁਲਾਬ ਕੋਈ ..
ਅੱਖਾ ਚ ਸੀ ਲੁੱਖਾ ਬੋਤਲਾ ਦਾ ਨਸ਼ਾ ਉਹਦੇ ..
ਬੇਸੁਦ ਕਰ ਦਿਤਾ ਕੋਮਲ ਬੋਲਾ ਨੇ ਉਹਦੇ ..
ਕੁਝ ਐਸਾ ਸਜਣਾ ਦੇ ਹੁਸਨ ਦਾ ਕਹਿਰ ਹੋਇਆ
Share Whatsapp




ਇਨਸਾਨ ਸਬ ਕੁਝ ਭੁਲਾ ਸਕਦਾ ਹੈ ..ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ ….ਤੇ ਓਹ ਸਾਥ ਨਾ ਦੇਣ
Share Whatsapp




ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
Share Whatsapp




ਸੋਹਣੇ ਵੱਲੋਂ ਤਾਂ ਰੱਬ ਨੇ ਕੋਈ ਕਸਰ ਨੀ ਛੱਡੀ, ਬਸ ਸਹੇਲੀ ਨਾ ਦੇ ਕੇ ਹੀ ਧੱਕਾ ਕਰਤਾ
Share Whatsapp




ਨਿਗਾਹ ਤੇਰੀ ਦੀਦ ਲਈ ਪਿਆਸੀ ਜਿਹੀ ਰਹਿੰਦੀ ਆ ਤੇਰੇ ਬਿਨਾ ਚਿਹਰੇ 'ਤੇ ਉਦਾਸੀ ਜਿਹੀ ਰਹਿੰਦੀ ਆ
Share Whatsapp




ਕੌਣ ਕਰਦਾ ਸੱਚਾ ਿਪਆਰ ਏਥੇ ਸਭ ਗੱਲਾਂ ਬੇਕਾਰ ਨੇ😑, ਕਈ ਸ਼ਕਲਾਂ ਦੇ FAN ਤੇ ਕਈ ਪੈਸੇ ਦੇ ਯਾਰ ਨੇ
Share Whatsapp




ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
Share Whatsapp




ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿਹਨਾ ਬਿਨਾ ਰਿਹਾ ਨੀ ਜਾਦਾ.....
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਦਾ..
Share Whatsapp




ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ...ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ...ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ...
Share Whatsapp




ਹੇ ਰੱਬਾ ਜਨਮ ਅੱਗਲਾ ਦੇਵੀ ,,,ਦੇਵੀ ਭਾਵੇਂ ਬਗੈਰ ਸਾਹਾਂ ਦਾ
ਰੋੜ ਹੀ ਬਣਾ ਦੇਵੀ ਭਾਵੇਂ,,,ਪਰ ਬਣਾ ਦੇਵੀ ਗੁਰੂ ਘਰ ਦੇ ਰਾਹਾ ਦਾ
Share Whatsapp




ਸਿਰਜਣਹਾਰਿਆ ਤੇਰੇ ਜਹਾਨ ਅੰਦਰ ਲੱਖਾਂ ਰੋਜ਼ ਹੁੰਦੀਆਂ ਗੁਸਤਾਖੀਆਂ ਨੇ ...
ਸੁਬਹ ਕਰਦੇ ਗੁਨਾਹ ਰੱਜ ਰੱਜ ਕੇਰਾਤੀਂ ਤੇਰੇ ਕੋਲੋਂ ਮੰਗ ਲੈਂਦੇ ਮਾਫੀਆਂ ਨ
Share Whatsapp




Asi ਕਰਦੇ Aa ਦਿਲੋ Satkar ਤੇਰਾ Sohneya..
Tu ਆਖੇ Asi ਜਾਨ Jayiye ਵਾਰ Sohneya..
Tere ਨੱਖਰੇ Da ਚੁਕੂ Sara ਭਾਰ sohneya..
Asi ਇੰਨਾ Tenu ਕਰਦੇ Aa ਪਿਆਰ Sohneya
Share Whatsapp




Tere to siva nahi koi uddni mainu karna paina ae kuch makhna..
Vekhi jdo aagi JATTI form ch tainu ral k saheliya nl chaknaa
Share Whatsapp




ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ ,,
Share Whatsapp




ਮਰਜਾਣੀ ਮੈਨੂੰ ਕਹਿੰਦੀ ਬਾਹਲਾ
ਨਾ ਸੋਚਿਆ ਨਾ ਕਰ ਸਰਦਾਰਾ ..
.
ਤੇਰੀ ਸਰਦਾਰਨੀ ??
.
.
.
.
ਟੌਹਰ ਪੂਰੀ ਬਣਾਊ
.
ਇੱਕ ਵਾਰ ਕਹਿ ਤਾਂ ਸਹੀ ਵੇ ਤੇਰੇ ਪੱਗਾਂ
ਵਾਲਾ ਰੱਖਣਾ ਸਵਾਰ ਦਊ :* <3
Share Whatsapp




ਕੁੜੀਆਂ 'ਚ HiT ਦੇਖ ਕੇ ਸਾਰੀਆਂ ਗੱਲਾਂ 'ਚ
ਮੈਨੂੰ FiT ਦੇਖ ਕੇ ਡੁੱਲ ਗਿਆ ਮੇਰੇ ਤੇ
.
Oh ..??
.
.
.
.
ਬੇਸ਼ਰਮ ਜਿਹਾ..
ਪੱਟਿਆ ਗਿਆ ਨੀਂ MundA ਨਰਮ ਜਿਹਾ :* ;)
Share Whatsapp




ਤੈਨੂੰ ਭੁੱਲ ਜਾਵਾਗਾਂ ਇਹ ਭੁੱਲ ਕੇ ਵੀ ਨਾ ਸੋਚੀ
ਕਿਉਕੇ ਅੱਖਾਂ ਅੰਨੀਆਂ ਵੀ ਹੋ ਜਾਵਣ ....?
.
Share Whatsapp




ਮੇਰਾ ਇਹ ਸਟੇਟਸ ਪੜ ਕੇ ਸਾਰੀਆ
ਕੁੜੀਆ ਰੋਣ ਲੱਗ ਜਾਣਗੀਆ .
..
ਚਲੋ ਛਡੋ ਵੇਸੇ ਵੀ .. ???
.
.
.
.
.
.
ਕੁੜੀਆ ਰੋਦੀਆ
ਚੰਗੀਆ ਨੀ ਲੱਗਦੀਆ ਨਾਲੇ ਮੇਰੀ,,,
.
ਬੇਬੇ ਕਹਿੰਦੀ ਹੁੰਦੀ ਆ ਕਿ ਸੋਣੀਆ ਕੁੜੀਆ ਦੇ
ਦਿਲ ਨੀ ਤੋੜੀ ਦੇ ਹੁੰਦੇ :* ;)
Share Whatsapp




ਖੁਸ਼ੀਆ ਬੀਜ਼ ਕਂਜਰਾ ..
ਹਾਸੇ ਉਗਣਗੇ LOL ਬਣ ਕੇ ..
Share Whatsapp




.ਪੰਡਿਤ ਨੇ ਮੁੰਡੇ ਦਾ ਹੱਥ ਦੇਖ ਕੇ ਕਿਹਾ
ਬੇਟਾ ਤੂੰ ਬਹੁਤ ਪੜੇਗਾ
.
ਮੁੰਡਾ ... ??
.
.
.
.
.
.
.
.
ਪੰਡਿਤ ਜੀ,
.
ਪੜ ਤਾਂ ਮੈਂ 6 ਸਾਲਾਂ ਤੋਂ ਰਿਹਾ,...
.
ਤੁਸੀਂ ੲਿਹ ਦੱਸੋ ਪਾਸ ਕਦੋਂ ਹੋੳੂਗਾ...........
Share Whatsapp




ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ,
ਹੁਣ ਕਹਿੰਦੀ ਏ ਸ਼ੁਦਾਈ ਕਿਸੇ ਥਾਂ ਦਾ..
Share Whatsapp




ਜਦੋਂ ਅਸੀਂ ਅੱਠਵੀਂ ਵਿਚ ਪੜਦੇ ਸੀ ਤਾਂ ਰਾਤ ਨੂੰ ਘਰ ਵਾਲੇ
ਬਾਥਰੂਮ ਤਕ ਡਰਦੇ ਨੀ ਸੀ ਜਾਂਦੇ ..
.
ਤੇ ਅਜ ਕਲ ..???
.
.
.
.
ਅੱਠਵੀਂ ਦੇ ਜਵਾਕ ਰਾਤ ਨੂੰ ਕੰਧਾ
ਟਪਦੇ ਫਿਰਦੇ ਆ :O
Share Whatsapp





Home
New status
Top Status