Moosewalastatuslines

sidhu Moosewala Status


Sidhu Moosewala Songs Ringtones

ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ, ਕੁਛ ਰੋਹਬ ਜਿਹਾ ਵੀ ਰੱਖਿਆ ਕਰ
. ਦੁੱਖੀ ਹੋਣ ਦੀ ਕੀ ਲੋੜ ਮਿੱਠੀਏ, ਤੂੰ ਖਿੜ-ਖਿੜ ਸੋਹਣੀਏ ਹਸਿਆ !
Share Whatsapp




ਜਦ ਹੱਸ ਕੇ ਜੀਣਾ ਸਿੱਖ ਲਈਏ ..
ਫਿਰ ਹੀ ਦੁਨੀਆ ਚੰਗੀ ਲੱਗਦੀ ਏ।
ਫਿਰ ਲੋਡ਼ ਨਹੀ ਕਿਸੇ ਸਾਥੀ ਦੀ. .
ਓਦੋ ਤਾ ਪਰਛਾਵੇਂ ਨਾਲ ਵੀ ਜੋਡ਼ੀ ਜੱਚਦੀ ਏ।
Share Whatsapp




ਹੋਲੀ ਹੋਲੀ ਅਸੀਂ ਵੀ ਮਸ਼ਹੂਰ ਹੋ ਜਾਣਾ ।।
ਵਕਤ ਦਾ ਕੋਈ ਪਤਾ ਨੀ ਕਿਸੇ ਨੇ ਕਿਸ ਤੋਂ ਦੂਰ ਹੋ ਜਾਣਾ
Share Whatsapp




ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀ ਹੁੰਦੇ...
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀ ਹੁੰਦੇ.
Share Whatsapp




ਜਿਹੜੇ ਕੰਡਿਆਂ ਵਿਚ ਦੀ ਰਾਹ ਬਣਾਉਂਦੇ ਨੇ ,
ਅੱਜਕਲ੍ਹ ਉਹੀ ਵਿਕਾਓ ਕਹਾਉਂਦੇ ਨੇ ।
ਜਦੋਂ ਰਸਤਾ ਬਣ ਜੇ ਸਾਫ ਯਾਰੋ ,
ਫਿਰ ਉਸ ਰਸਤੇ ਤੇ ਗੱਡੀਆਂ ਹੋਰ ਚਲਾਉਂਦੇ ਨੇ।
Share Whatsapp




ਹੀਰਾ ਸਮਝ ਕੇ ਤੁਸੀੰ ਕੱਚ ਤੇ ਨਾ ਡੁੱਲਿਓ...
ਜੂੜਾ ਨਾ ਭੁੱਲਿਓ।।
ਊੜਾ ਨਾ ਭੁੱਲਿਓ ।।
Share Whatsapp




ਆਦਤਾਂ ਵੱਖਰੀਆਂ ਨੇ ਸਾਡੀਆਂ ਦੁਨੀਆਂ ਵਾਲਿਆਂ ਤੋਂ
.
ਘੱਟ ਦੋਸਤ ਰੱਖਦੇ ਹਾਂ ਪਰ ਲਾਜਵਾਬ ਰੱਖਦੇ ਹਾਂ
Share Whatsapp




ਜ਼ਿੰਦਾਬਾਦ ਰਹੇ ਸਾਡੀ ਸਾਧਗੀ
ਜਿੰਨੇ ਚੱਕਵੇਂ Brand ਰੋਲ ਤੇ..
Share Whatsapp




ਖੱੜ ਮੋੜਾ ਉੱਤੇ ਕਦੇ ਨਹੀ ਰਕਾਨੇ ਛੇੜੀਆਂ!!
ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ!!
Share Whatsapp




ਕੱਪੜਾ ਲੀੜਾ ਲੈਦਿਆਂ ਕਦੇ Brand ਨੀ ਦੇਖਿਆਂ
.
ਜੇਹੜਾ ਪਾ ਲਈਏ ਸੁੱਖ ਨਾਲ ਜੱਚ ਹੀ ਜਾਂਦਾ ਆ
Share Whatsapp




ਕੀ ਕਰਾਗੇ ਅਸੀ ਜਿੰਦਗੀ ਦਾ . ਜੇ ਤੂੰ ਸਾਡੇ ਨਾਲ ਨੲੀ ...
ਪਲ ਪਲ ੲਿੰਤਜਾਰ ਕਰਦੇ ਹਾਂ ਅਸੀ ਮੋਤ ਦਾ. ਹੁਣ ਸਾਡੇ ਪਹਿਲਾ ਵਰਗੇ ਹਾਲ ਨੲੀ
Share Whatsapp




.ਸਫਲ ਬੰਦੇ ਨੂੰ ਤਾਂ ਹਰ ਕੋਈ ਜੱਫੀਆਂ ਪਾਉਂਦਾ.....**.
.
.
#ਲੱਖ_ਸਲਾਮਾਂ ਉਸਨੂੰ ਜੋ #ਅਸਫਲਾ ਂਨੂੰ ਵੀ ਗਲ ਲਾਉਂਦਾ.
Share Whatsapp




ਇਹੋ ਚੰਦਰੇ ਬਲੈਕ ਦੀ ਨੇ ਦੱਸਦੇ
ਮੇਰੀ ਮੇਹਨਤਾਂ ਨਾਲ ਕੀਤੀ ਹੋਈ ਕਮਾਈ ਨੂੰ
ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ
ਲੋਕ ਜਰਦੇ ਨਾ ਜੱਟ ਦੀ ਚੜ੍ਹਾਈ ਨੂੰ..
Share Whatsapp




ਦੇਖ ਖਿੜੇ😄ਹੋਏ ਚਿਹਰੇ👉 ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡
Share Whatsapp




ਮੁੰਡਾ ਰੱਖਦਾ ਏ ਸ਼ੌਕ ਬੜੇ ਅੱਥਰੇ,
ਐਵੈ ਮਾੜੇ ਮੋਟੇ ਕੰਮ ਨਹੀ ਕਰਦਾ.
ੲਿੱਕ ਰੱਬ ਨਾ ਵਿਖਾਵੇ ਦਿਨ ਮਾੜੇ,
ਨੀ ਬਾਕੀ ਦੁਨੀਅਾ ਤੋਂ ਮੈਂ ਨਹੀੳੇੁ ਡਰਦਾ😎
Share Whatsapp




ਨਹੀ ਆਸਰਾ “ਮਾਂ”
ਵਰਗਾ ਲੱਖ ਦੁਨੀਆ
ਵਸਦੀ ਏ—
“ਪਿਉ” ਦੇ ਸਿਰ ਤੇ
ਐਸ਼ਾਂ ਹੁੰਦੀਆਂ ਇਹ ਗੱਲ
ਸੱਚ ਦੀ ਏ
Share Whatsapp




ਅੱਜ ਤਾਂ ਬੇਬੇ ਨੇ ਵੀ ਸਿਰਾ ਈ ਲਾਤਾ ਕਹਿੰਦੀ......
....
....
.
...
....
ਤੇਰਾ ਵਿਆਹ ਉਹ ਕੁੜੀ ਨਾਲ ਕਰਨਾ ਜਿਹੜੀ ਆਧਾਰ ਕਾਰਡ ਵਾਲੀ ਫੋਟੋ ਵਿੱਚ ਵੀ ਸੋਹਣੀ ਲੱਗਦੀ ਹੋਵੇ.
Share Whatsapp




ਦੇਈਏ ਵੱਡਿਅਾ ਨੂੰ ਸਤਿਕਾਰ ,ਯਾਰਾ ਨਾਲ ਸਾਡਾ ਪੂਰਾ ਏ ਪਿਅਾਰ
.
ਮਾਪਿਆਂ ਦੀ ਗੱਲ ਕਦੇ ਨਈਓ ਮੋੜੀਦੀ,ਦੋਗਲਿਅਾਂ ਅੱਗੇ ਦਿਲ ਦੀ ਗੱਲ ਨਈਓ ਤੋਰੀਦੀ
Share Whatsapp




ਮੈ ਯਾਰਾ ਦੀ ਕਰਾ ਤਰੀਫ ਕਿਵੇ,ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
.
ਦੁਨੀਆ ਵਿੱਚ ਭਾਵੇ ਲੱਖ ਯਾਰੀਆ,ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ
Share Whatsapp




ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…
ਜੇ Attitude ਤੇਰੇ ਚਹੈ, ਤਾਂ Deeth ਮੈ ਵੀ ਬਹੁਤ ਆ!😍
Share Whatsapp




ਜਿਵੇ ਦਾ ਸੁਭਾਅ ,ੳੁਂਵੇ ਦੇ ਹੀ ਕੰਮ ਨੇ
ਨਾ ਹੀ ਜਿਗਰੇ ਨੇ ਮਾੜੇ ,ਨਾ ਹੀ ਰੇਸ਼ਮ ਦੇ ਚੰਮ ਨੇ..
Share Whatsapp




ਤੁਰਿਆ ਜਾਂਦਾ ਸੱਪ, ਚੁਪ ਕਿਤਾ ਜੱਟ
.
ਕਦੇ ਨੀ ਛੇੜੀ ਦਾ
Share Whatsapp




ਗਮਾਂ ਦੇ ਪੈਂਡੇ ਲੰਮੇ ਹੋ ਗਏ
ਹਿਜ਼ਰਾਂ ਦੀ ਰਾਤ ਮੁੱਕਦੀ ਨਹੀਂ
ਇਹਨਾ ਚੰਦਰੀ ਅੱਖੀਆਂ ਦਾ ਕੀ ਕਰੀਏ
ਸੱਜਣਾ ਨੂੰ ਵੇਖਣ ਦੀ ਤਾਂਘ ਮੁੱਕਦੀ ਨਹੀਂ
Share Whatsapp




ਅੱਜ ਕੱਲ ਉਹ ਵੀ ਸਿਰ ਖੋਲਣ ਦੀਆਂ ਗੱਲਾਂ ਕਰਦੇ ਨੇ
ਜਿਹੜੇ ਬੂਟਾ ਦੇ ਤਸਮੇ ਮੰਮੀ ਤੋ ਖਲਉਦੇ 🤣
Share Whatsapp




ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ
ਨੀ .....
ਜਿੱਡਾ ਤੇਰਾ ਫਲੈਟ ਸੋਹੀਣਏ
ਓਡਾ ਸਾਡਾ ਤੂੜੀ ਵਾਲਾ ਅੰਦਰ ਨੀ....
Share Whatsapp





Home
New status
Top Status