ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਟਪੂਸੀਆ ਦਾ ਕੰਮ ਹੁੰਦਾ ਬਾਂਦਰਾਂ ਲਈ
ਸ਼ੇਰ ਚੁੱਪ-ਚਾਪ ਕਰਕੇ ਸ਼ਿਕਾਰ ਨਿਕਲੇ
Share Whatsapp
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ ਅਜਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਧੜਕੇ
ਸਾਹ ਲੈਣਾ ਵੀ ਲੱਗਦਾ ਔਖਾ......
Share Whatsapp
#Fukri 😆ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari 💝ਹੋਣੀ ਚਾਹੀਦੀ ਆ__
Paise 💴ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari 👳ਹੋਣੀ ਚਾਹੀਦੀ ਆ__
Share Whatsapp
ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
Share Whatsapp
?Range Rover👮 ਨ੍ਹਾ Jaguar? ਨਿੱਕਲੇ ਠੋਕ ਕੇ ਸ਼ੌਕੀਨੀ ? ਤੇਰਾ Yaar👲 ਨਿੱਕਲੇ ?Goreyan 👷ਦੇ ਸ਼ਹਿਰ ਵਿੱਚ ਠੁੱਕ ਪੂਰੀ ਐ? ਦੇਖਦੇ ਨੇ ਜਦੋ Sardar 👳ਨਿਕਲੇ
Share Whatsapp
*ਫਸਲਾਂ ਰੰਗ* 🌾 *ਤੋਂ*
*ਬਿਮਾਰੀ ਨਬਜ਼ 💓ਤੋਂ*
*ਹੰਕਾਰ ਗੱਲ-ਬਾਤ ਤੋਂ*
*ਤੇ ਨਾਰ 👧ਅੱਖ👀 ਤੋਂ ਪਹਿਚਾਣੀ ਜਾਂਦੀ ਏ*
Share Whatsapp
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ 'ਚ ਬਹਿਣੀ ਏਂ
Share Whatsapp
ਗੱਭਰੂ ਬਦਾਮ ਵਰਗਾ
ਮੇਵੇ ਵਰਗੀ fasonii ਚਾਹੁੰਦਾ
Share Whatsapp
ਤੇਰੇ ਤੋਂ ਦੂਰ ਜਾ ਕੇ ਦੂਰ ਜਾ ਨਹੀਂ ਹੋਣਾ...ਦਿਲ ਕਿੰਨਾ ਰੋਇਆ ਤੇਰੇ ਕੋਲੋਂ ਲੁਕਾ ਨਹੀਂ ਹੋਣਾ..ਗ਼ਮ ਇਹ ਨਹੀਂ ਕਿ ਤੈਨੂੰ ਪਾ ਨਹੀਂ ਹੋਣਾ....ਗ਼ਮ ਇਹ ਹੈ ਕਿ ਤੈਨੂੰ ਹੁਣ ਕਦੇ ਭੁਲਾ ਨਹੀਂ ਹੋਣਾ.
Share Whatsapp
ਪਤੀ: ਕੱਲ ਪਾਰਟੀ ਤੇ ਜਾਣਾ ਅਸੀਂ
ਮੈਂ ਕੋਟ ਪੈਂਟ ਪਾ ਲਵਾਂ ?
ਪਤਨੀ: ਹਾਂਜੀ ਪਾ ਲਓ,
ਤੇ ਮੈਂ ਕੀ ਪਾਵਾਂ ਕੱਲ ?
ਪਤੀ: ਤੂੰ ਉਹੀ ਪਾ ਲਈਂ
ਜੋ ਹਰ ਰੋਜ਼ ਪਾਉਣੀ ਆਂ
ਪਤਨੀ: ਕੀ ?
ਪਤੀ: ਕਲੇਸ਼ :
Share Whatsapp
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
Share Whatsapp
ਸਾਡੇ ਨਾਮ ਦਾ ਵਰਤ ਰੱਖਣ ਵਾਲੀ
ਪਤਾ ਨੀ ਕਿੱਥੇ ਬਹਿ ਕੇ ਲੰਗਰ ਛੱਕਦੀ ਹੋਣੀ ਆ..
Share Whatsapp
ਕਹਿੰਦੇ ਠੋਕਣਾਂ ਏ ਤੈਨੂੰ ਕਿਤੇ ਕੱਲਾ ਲੱਭ ਕੇ ..🚶. ਮੈ ਕਿਹਾ ਜੀ ਠੋਕ ਲਉ.. ਫਿਰ ਆਪਾਂ ਠੋਕਾਗੇਂ ਕੱਲਾ-ਕੱਲਾ ਲੱਭ ਕੇ.
Share Whatsapp
ਅਸੀ ਹਵਾ ਚ ਡਿੱਗੇ 🌳 ਰੁੱਖ ਵਰਗੇ
ਤੇਰੇ ਸਿਰ ਅਲਜਾਮ ਵੀ ਮੜ ਨੲੀ ਸਕਦੇ
ਹੁਣ ਤੁਸੀ ਕਰ ਲੳੁ ਜੋ ਕਰਨਾ ਅਸੀ ਤਾ ਕੁੱਝ ਕਰ ਵੀ ਨੲੀ ਸਕਦੇ
Share Whatsapp
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ, ਜਨਮ ਕਦੇ ਦੋ ਵਾਰ ਨਹੀਂ ਮਿਲਦੇ
.
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ, ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ
Share Whatsapp
ਮੇਰੇ ਯਾਰ 👪. 💎diamond. material. ਵਰਗੇ, ਨੀ ਤੂੰ 🎃mild steel ਵਰਗੀ.
Share Whatsapp
Dil💜d gal tenu ds daiye
Par tu 😔makhol ch lai jana
Tu chah key v sada nhi ho skda sanu aahi dukh ney ley jana
Share Whatsapp
ਮੰਜ਼ਲਾਂ ਤੋਂ ਗੁੰਮਰਾਹ ਵੀ ਕਰ ਦਿੰਦੇ ਹਨ 🤔😕ਕੁੱਝ ਲੋਕ ,
ਹਰ ਕਿਸੇ ਤੋਂ ਰਾਹ __ਪੁੱਛਣਾ ਚੰੰਗਾ ਨੀ🙅ਹੁੰਦਾ !!
Share Whatsapp
Tu 1-2 wapas le leh ni
Teri kirpa naal ilzaam bde...
Tu zulma lyi mashoor bdi
Asi yaari lyi badnaam bde..
Share Whatsapp
ਔਖੇ ਟਾਇਮ ਹੱਥ ਫੜਨ ਵਾਲੇ ਘੱਟ ਤੇ....
.
ਤਾੜੀਆ ਵਜਾਉਣ ਵਾਲੇ ਜਿਆਦਾ ਹੁੰਦੇ ਨੇ..
Share Whatsapp
ਮੇਰਾ ਵਰਗੇ ਤਾਂ ਲੱਖਾ ਹੀ ਮਿਲ ਜਾਣਗੇ,....ਪਰ ਓਨਾ ਲੱਖਾਂ ਵਿੱਚੋ ਅਸੀ...ਨਹੀ ਮਿਲਣਾ ਤੈਨੂੰ,!!!
Share Whatsapp
ਦਿਲ ਦੇ ਫੱਟ ਨੇ ਅਵੱਲੇ
ਕਿਸੇ ਨੂੰ ਦਿਖਾੲੇ ਨਹੀ ਜਾਂਦੇ
ਭਰ ਜਾਂਦੇ ਨੇ ਜ਼ਖਮ
ਪਰ ਦਾਗ ਮਿਟਾੲੇ ਨਹੀ ਜਾਂਦੇ
Share Whatsapp
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।
Share Whatsapp
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਗੀਤ ਯਾਰਾ ਦੇ ਗਾਉਣਗੀਆਂ
Share Whatsapp
ਠੱਪ ਹੋਜੂ#LuCk ਬੱਲੀਏ
ਮੁੰਡਾ #CoCo-#ChAnEl ਜਿਹਾ ਛੱਡ ਕੇ
ਰਹਿਣਾ ਨਹੀਓ ਕੱਖ ਬੱਲੀਏ
Share Whatsapp