ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਗੁੱਸੇਖੋਰੀਆਂ ਚ ਆਵੇ ਜੱਟ ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ.
Share Whatsapp
ਸਾਨੂੰ ਆਪਣੇ ਵਰਗੇ ਬੰਦੇ ਚੰਗੇ ਲੱਗਦੇ ਨੇਂਂ......
ਬਹੁਤੇ ਚਲਾਕਾਂ ਨਾਲ ਤਾਂ ਸਾਡੀ ਬਣਦੀ ਨਹੀਂ !!!
Share Whatsapp
ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀਂ ਇਹ ਕਮਜੋਰਾਂ ਦੇ....
ਫਿਰਦੇ ਹਰਖੇ, ਜਾਣੇ ਪਰਖੇ , ਜੋ ਦਾਅਵੇ ਕਰਦੇ ਜੋਰਾਂ ਦੇ💪💪
Share Whatsapp
# ਰੋਹਬ ਨੀ ਕਿਸੇ ਦਾ ਜਰਦਾ ;☝️️
# ਬੱਸ ੲਿੱਕ ☁️ਰੱਬ ਤੋ ਡਰੇ ;
# ਬਹੁਤੀਅਾ ਨਾ ਕਰੇ ਫਾਲਤੂ ;
# ਜੱਟ ੲਿੱਕੋ ਗੱਲ ਸਿਰੇ ਦੀ ਕਰੇ ...💪💪
Share Whatsapp
💪🏻ਤਾਅ #ਮੁੱਸ਼ਾ ਨੂੰ ਦੇਣਾ ਤਾ ਸਾਡਾ 💪🏻ਸ਼ੌਕਇਆ ਐਵੇ ਸਮਝੀ ਨਾ #ਜੱਟ ਕਿਤੇ #ਵਿਗੜੇ...
Share Whatsapp
👉 ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ
ਹੁੰਦੇ ਹਨ.....
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ......
Share Whatsapp
ਦੇਖ ਖਿੜੇਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..ਰਹਿੰਦੇ Rabb Di ਰਜਾਵਿੱਚ ਰਾਜੀਐਵੇਂ ਫੂਕਦੇ ਨੀ#ਖੂਨ..
Share Whatsapp
#ਸ਼ੌਕੀਨੀ ਪਖੋ #ਸਿਰੇ ਅਾ REPORT #ਬੱਲੀਏ
#ਗਰੂਰ #ਬਾਜੀਆਂ ਤੋਂ ਰਹਿੰਦਾ #ਦੂਰ #ਗੱਬਰੂ
Share Whatsapp
ਆਪਣੀ ਜੇ ਪਹਿਜਾਣ ਕਰਾਉਣੀ ਦੁਨੀਆਂ ਨੂੰ
ਉਡੱ ਜਰਾ ਵੱਖਰਾ ਹੋ ਕੇ ਡਾਰਾਂ ਚੋਂ।
Share Whatsapp
ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ ਖੂਨ
Share Whatsapp
#ਲੱਖਾਂ ਦੇ ਨੇ #ਯਾਰ ਉਂਝ #ਬੰਦੇ ਭਾਂਵੇ #ਆਮ ਨੀ
#ਪੱਕੀਆ ਨੇ #ਯਾਰੀਆ ਨਾ #ਜਾਹਲੀ #ਇਸਟਾਂਮ ਨੀ
Share Whatsapp
ਕਢੀਦੀ ਆ #TOHR ਪੂਰੀ ਚਿੱਬ ਕੱਢ ਕੇ,
ਐਵੇ ਨਹੀਓ ਨਾਰਾ ਦੇਖ #HANGਹੁਦੀਆ....
ਉਤੋ ਬੰਨੀ ਹੋਈ ਸੋਹਣੀ ਪੱਗ ਦੇਖ ਕੇ,
ਕੁੜੀਆ ਮੱਲੋ ਮੱਲੀ ਨਾਲ #TAGਹੁਦੀਆ....
Share Whatsapp
ਸੱਚੀਆ ਨੀਤਾ ਨੂੰ ਸਦਾ ਰੱਬ ਮਿਲਦਾ.
ਬੰਦਾ ਦਿਲ ਵਿੱਚ ਧਾਰੇ ਯਾਰੋ ਸਭ ਮਿਲਦਾ👏..
Share Whatsapp
ਰਫਤਾਰ🏃 ਜਿੰਦਗੀ ਦੀ ਈਉ ਰੱਖੀ ਮਾਲਕਾ . ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ .ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ......
ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ...
Share Whatsapp
ਮਨ ਨੀਵੇਂ ਤੇ ਉੱਚੇ ਕਿਰਦਾਰ ਰੱਖੀਏ::::::::::ਸਭਨਾ
ਲਈ ਦਿੱਲ ♡ਚ ਪਿਆਰ ਰੱਖੀਏ:::
Share Whatsapp
ਰਾਹ🛣ਬੜੇ ਅੋਖੇ ਪਰ💪🏻ਹਿੰਮਤ ਵੀ ਪੂਰੀ ਆ🙇🏻ਚੁੱਪ ਸਾਡੀ ਹਾਰ ਨੀ ਬਸ⏱ਮਜਬੂਰੀ ਆ💁🏻ਹੱਕ ਖਾਣਾ ਆਉਦਾ ਨੀ ਭਾਵੇ✍🏻ਤੰਗੀ ਤੋਸ਼ੀ ਆ👏🏻ਸਬਰ ਰੱਖ ਇਹ 🌪ਤੂਫਾਨ ਆਉਣ ਤੋ⌚ਪਹਿਲਾਂ ਦੀ ਖਾਮੋਸ਼ੀ ਆ💪
Share Whatsapp
ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ🤔😬
.
ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ
Share Whatsapp
ਯਾਰਾਂ ਦੀ ਨੀ😎 RaPo ਸੁਣ HIGH🔝 ਐ -
ਤੇਰੇ 🏬TOWN ਜੱਟਾਂ ਦੀ 🔚ਚੜਾਈ ਐ
Share Whatsapp
ਫੁਕਰਿਆ ਨਾਲ ਬਹੁਤਾ ਲਾਡ ਨਾ ਕਰੀਏ ।ਮਤਲਬੀ ਨੂੰ ਕਦੇ ਯਾਦ ਨਾ ਕਰੀਏ ।ਵਕਤ ਪਏ ਤੌ ਜੌ ਹਟਜੇ ਪਿੱਛੇ ।ਮੁੜ ਸਾਲੇ ਦੇ ਨਾਲ ਨਾ ਖੜੀਏ ।
Share Whatsapp
ਯਾਰਾਂ #ਬੇਲੀਆਂ ਨੂੰ #ਪਾਉਂਦੇ ਨਹੀਂ #ਉਹ ਟੋਪੀਆਂ ਜਾਣਦੇ ਜੋ #ਮੁੱਲ ਯਾਰੀ ਦਾ
Share Whatsapp
ਜੇ ਤੈਨੂੰ ਪਾਓਣ ਪਿਛੇ ਇੱਜਤ ਹੀ ਰੋਲਤੀ
ਕਿੱਦਾ ਬੰਨੂ ਪੱਗ ਬਾਪੂ ਮੂੱਛ ਖੜ੍ਹੀ ਕਰਕੇ
Share Whatsapp
ਬਾਬੇ ਨਾਨਕ ਦੀ ਓਟ ਨਾਲ ਉੱਡੇ ਫਿਰਦੇ
ਹੋਰ ਕਿਹੜਾ ਮਿਤਰਾਂ ਨੂੰ ਟੂਣੇ ਆਉਂਦੇ ਆ...
Share Whatsapp
Dil karda AA ਉਚੀ ਰੋਲਾ ਪਾਉਣ ਨੂੰ; 'ਓਨੇ ਸੋਹ ਅਖਵਾਈ ਗੱਲ ਦੋਹਾ "ਚ" ਰਹੇ
Share Whatsapp
ਬਦਲ😊ਮਹੋਲ ਗਿਅਾ...💪
🙏ਯਾਰ ਨਾ ਬਦਲੇ❤ਜਿਗਰੀ
Share Whatsapp
☞ਜਿਸ ਦਿਨ ਕਿਰਪਾ ਹੋ ਗਈ ਮੇਰੇ ਮਾਲਕ ਦੀ
ਤੂੰ ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ.......
Share Whatsapp