ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ...🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎
Share Whatsapp
ਪਿਆਰ ਦੀਆਂ ਰਾਹਾਂ ਉੱਤੇ
ਤੁਰਾਂ ਬੋਚ-ਬੋਚ ਕੇ....
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ....
Share Whatsapp
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡਤੇ ਚੱਕਰ ਨੱਡੀਆਂ ਦੇ
ਕੰਮਾ ਕਰਾ ਦੇ ਵਿੱਚ ਪੈ ਗਏ ਆਂ
Share Whatsapp
ਉਹ ਚੱਕਿਆ ਨੀ ਜਾਣਾ Time daily ਤੇਰੀ bus ਦਾ ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ।
Share Whatsapp
#ਉੱਡਦੇ ਪਰਿੰਦਿਆਂ ਦੇ #ਫੜ੍ਹ ਪਰਛਾਵੇਂ ਨਾ
#ਮਿੱਤਰਾ ਦੀ #ਬਣਦੀ ਆ #ਬੰਦੇ ਟਾਵੇਂ #ਟਾਵੇਂ ਨਾਲ,,
Share Whatsapp
ਕਈ ਸਾਲ ਹੋ ਗਏ ਹੁਣ ਉਹ ਤਾਂ ਪਤਾ ਵੀ ਨਾ ਦੱਸਦੇ,
ਪੁੱਛੀਏ ਜੇ ਅਦਾਲਤਾਂ ਤੌਂ ਰਹਿੰਦੇ ਉੱਚੀ ਉੱਚੀ ਹੱਸਦੇ ,
ਲੱਭਣ ਲਈ ਕੋਈ ਤੁਰੇਗਾ ਇਹੋ ਰੱਖਦਾ ਮੈਂ ਆਸ ਹਾਂ !
ਮੈ ਨਹਿਰ ਕੰਢੇ ਪਿਆਂ ਇੱਕ ਲਵਾਰਿਸ਼ ਲਾਸ਼ ਹਾਂ
Share Whatsapp
##ਯਾਰਾ# ਨੇ ਨਾ ਕੀਤੀ ਕਦੇ #worry # ਕਿਸੇ ਗਲ ਤੇ #jaan# ਜਦੋ ਦਿੱਤੀ ਦੇਣੀ ਖਰੀ ਕਿਸੇ ਗਲ #ਤੇ##
Share Whatsapp
ਯਾਰੀਆਂ ਨਿਭਾਈਏ ਜਾਨ ਵਾਰਕੇ,ਕਦੇ ਪਿੱਠ ਨਾ ਦਿਖਾਈਏ ਮਿੱਤਰੋ...ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,ਨਾ ਯਾਰੀ ਕਦੇ ਲਾਈਏ ਮਿੱਤਰੋ..!
Share Whatsapp
ਕਿ ਪਤਾ ੲੇ ਸਜਣਾ ਓੲੇ ਕਿਸਮਤ ਿਦਆਂ ਰੰਗਾਂ ਦਾ🙏🏻
ਦਾਣਾ- ਪਾਣੀ ਮੁੱਕ ਜਾਣਾ ਕਦੋਂ ਯਾਰ ਮਲੰਗਾਂ ਦਾ✌🏼.....
Share Whatsapp
✍ਬਾਬਾ ਉਹਨਾ ਨੂੰ ਵੀ ਬਖਸ਼ੇ ਤਰੱਕੀਆ☝
ਜਿਹੜੇ ਮਿੱਤਰਾ ਤੋ ਮਾਰਦੇ ਨੇ ਲਾਟ ਜੀ🔥
Share Whatsapp
ਸੋਹਣੇ ਹਾਂ ਜਾਂ ਨਹੀਂ,ਇਹ ਤਾਂ#ਰੱਬਜਾਣਦਾ...ਪਰ#Dilਦੇ ਚੰਗੇ ਆਸਾਰਾ#ਜੱਗਜਾਣਦਾ..
Share Whatsapp
ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ
Share Whatsapp
ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,
ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆਂ,
ਦੋ ਦੋ ਹੱਥ #ਜ਼ਿੰਦਗੀ ਨਾਲ ਕਰੀ ਜਾਨੇ ਆਂ
Share Whatsapp
mAneya aSsi thOde jHAlLe Han, TethO thLLe haN, tEnu LabhdE Han KyUnKi KaLLe haN…
Share Whatsapp
ਵੈਲਪੁਣਾ ਛੱਡਣੇ ਨੂੰ ਚਿੱਤ ਕਰਦਾ.. 🔫
ਪੰਗੇ ਲੈਦੀ ਆ Mandeer
ਦੱਸ ਮੈ ਕੀ ਕਰਾ 🔫
Share Whatsapp
Aasi Har Gallo Maade Chall Mann Lainde An,
Tu Jitti Aasi Haare Chall Mann Lainde An...
Par Ik Gal Sachi Sannu Hareyan Nu Dassi,
Change Kiddan De Hunde Aa Sanu Madeyan Nu Dassi...
Share Whatsapp
ਬਹੁਤੀ ਸ਼ੁਕੀਨੀ ਲਾਈਏ ਨਾਂ ਅਸੀਂ ਹਾਂ ਸਿੱਧੇ ਸਾਦੇ
ਜੇ ਤੁਸੀਂ ਤਿੱਖੀਆਂ ਮਿਰਚਾਂ ,ਅਸੀਂ ਲੰਗਰ ਦੇ ਪਰਸ਼ਾਦੇ..!!
Share Whatsapp
ਏਥੇ ਨਫਰਤ ਬਹੁਤ ਅਰਾਮ😟 ਨਾਲ ਮਿਲਦੀ ਐ ..
ਪਰ ਪਿਆਰ💞 ਇਕੱਠਾ ਕਰਨ ਲਈ ਉਮਰ 👣ਲੱਗ ਜਾਂਦੀ ਐ...
Share Whatsapp
👉ਦੁਨੀਆ ਨਾਲ ਨਹੀਂ ਮਿਲਦੀ ਸਾਡੀ ਪਸੰਦ ਅਸੀ ਕੁਝ ਵੱਖਰਾ ਪਸੰਦ ਕਰਦੇ ਹਾਂ,,,ਰੰਗ ਰੂਪ ਤਾਂ ਸਭ 👉ਰੱਬ ਦੀਆਂ ਦਾਤਾਂ ਅਸੀਂ ਤਾ ਦਿਲ ਸਾਫ ਤੇ ਮਿੱਠੜੇ ਬੋਲਾਂ ਤੇ ਮਰਦੇ ਆਂ👌👈
Share Whatsapp
ਮਿਲੇ ਨੇ ਜੋ ਸਾਹ, ਇਹ ਵੀ ਓਸ ਦਾ ਅਹਿਸਾਨ ਹੈ ....
ਨਹੀਂ ਤਾਂ ਮਿੱਟੀ ਦੀ ਇਸ ਢੇਰੀ ਦੀ ਔਕਾਤ ਕੀ ਸੀ ।।🙏🏻
Share Whatsapp
ਅਣਖ ਤੋ ਬਿਨਾਂ ਕੀ ਜਿਉਣਾ ਜੱਗ ਤੇ!!💪
ਮੁੜ ਖੌਰੇ ਆਉਣਾ ਕੇ ਨੀ ਆਉਣਾ ਜੱਗ ਤੇ ...✊
Share Whatsapp
#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,
ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,
Share Whatsapp
Share Whatsapp
😭ਬਦਨਾਮੀ ਜਾ ਮਸ਼ਹੂਰੀ👌ਉਸ ਬੰਦੇ ਦੀ ਹੁੰਦੀ ਏ👍,
ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ,🖐🏼💪
ਘਰੇ ਰਜਾਈਆ ਚ 🙇ਲੁਕ ਕੇ ਬੈਠਣ ਵਾਲਿਆ
😀 ਦੀ ਗੱਲ, ਤੇ ਘਰਦੇ ਵੀ ਨੀ ਕਰਦੇ....
Share Whatsapp
#ਜਿੰਦਾਬਾਦ ਰਹੇ ਸਾਡੀ ਸਾਦਗੀ ,ਨੀ ਮਾੜਾ ਕਿਤੇ ਜੱਟ ਜਾਣੀ ਨਾ, 'ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ' ,ਨੀ ਘਰੋ ਬਾਰੋ ਘੱਟ ਜਾਣੀ ਨਾ...
Share Whatsapp