Bewafa Shayari Hindi
ਗੁੱਸੇ ਵਿੱਚ ਰੁੱਕਦਾ ਨੀ..ਬਿੰਨਾ ਗੱਲੋ ਝੁੱਕਦਾ ਨੀ ਬਾਬੇ ਦੀ ਅਾ ਮੇਹਰ ਪੂਰੀ..ਕਿਸੇ ਮੁਕਾੲਿਅਾਂ ਮੁਕਦਾ ਨੀ
Share On Whatsapp
ਤੂੰ# ਧੜਕਨ ਸੀ ਤੈਨੂੰ # ਦਿਲੌ ਕੱਢ ਦੇ ਕਿਵੇ...
ਅਸੀ # ਚੰਗੇ ਹੀ ਨੀ ਸੀ ਤੈਨੂੰ # ਲੱਗਦੇ ਕਿਵੇ
Share On Whatsapp
ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ....
ਮਤਲਬੀ yaar ਨਹੀਂ ਰੱਖੇ
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ..
Share On Whatsapp
ਬੰਜਰ ਜਮੀਨ ਜਿਹੇ ਹੋਏ ਪਏ ਆ..
ਮਹਿਲਾਂ ਵਾਲੇ ਕੁੱਲੀ ਫਿਰਦੇ ਸੀ ਢਾਉਣ ਨੂੰ ...ਜਿਨ੍ਹਾਂ ਦਾ ਦਿਮਾਗ ਸ਼ਾਥੋ ਅੱਧਾ ਚੱਲਦਾ ...ਉਹ ਸਾਲੇ ਫਿਰਦੇ ਆ ਸਕੀਮਾ ਪਾਉਣ ਨੂੰ...
Share On Whatsapp
#ਕਾਂਵਾ ਦੀਆ ##ਡਾਰਾਂ ਦੇ ਰੋਲੇ #ਫਜੂਲ ਹੁੰਦੇ ਆ
#ਮੜਕ ਨਾਲ #ਜਿੰਦਗੀ ਜੀਉਣ ਦੇ ਵੀ #ਅਸੂਲ ਹੁੰਦੇ ਆ
Share On Whatsapp
ਮੀਂਹ ਵਾਗੂੰ ਗੋਲੀ ਤੇਰੇ Yaar ਨੇ ਵਰਾਉਣੀ ਆਂ ,,,, ਨੀ ਤੂੰ ਜੱਟ ਦੀ ਪਸੰਦ ,,,, ਜੱਟ ਨੇ ਵਿਆਉਣੀ ਆਂ

Share On Whatsapp
Home
New status
Top Status