Bewafa Shayari Hindi
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
Share On Whatsapp
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ..
Share On Whatsapp
ਖਾਲਸਾ ਗੱਜੇ ਲੰਡੀ ਬੁਚੀ ਭੱਜੇ....ਭੱਜ ਭੱਜ ਕੰਧਾ ਚ ਵੱਜੇ....ਭੱਜਦਿਆ ਨੂੰ ਰਾਹ ਨਾ ਲੱਭੇ....
Share On Whatsapp
ਜਿਸ ਨੇ ਮਾੜੇ ⌚ਟਾੲਿਮ ਵਿੱਚ ਸਾਥ ਨਹੀ ਛੱਡਿਅਾ ..

ਅਾੳਣ ਵਾਲਾ ⌚ਟਾੲਿਮ ੳਹਤੋ ਵਾਰ ਦੇਵਾਗੇ..✓
Share On Whatsapp
ਅੱਜ ਕਰਦਾ ਫਿਰੇ #ingnor ਮੁੰਡਿਆ,
ਮੁੜ #ਵਕਤ ਨੀ ਆਉਣਾ ਤੇਰੇ ਲਈ,
ਮਿਹਰ #ਬਾਬੇ ਦੀ ਹੋ ਲੈਣ ਦੇ,
ਵੇ #kaim ਸੁਪਨਾ ਬਣ ਜੂ ਤੇਰੇ ਲਈ,
Share On Whatsapp
ਕੱਚੇ ਚਾਹੇ ਪੱਕੇ , ਆਖਰ ਖੁਰ ਜਾਣਾ , ਨੀਂਵੇ ਹੀ ਠੀਕ ਆ , ਏਥੇ ਉੱਚਿਆਂ ਨੇ ਵੀ ਤੁਰ ਜਾਣਾ😊
Share On Whatsapp
ਜਿਹੜਾ #ਨਸ਼ਿਆ ਤੋ ਹੋਵੇ ਜੀ #ਪ੍ਰਹੇਜ਼ ਕਰਦਾ,
#ਬਾਪੂ ਲੱਭਦਾ #ਜਵਾਈ ਜਮਾ ਤੇਰੇ ਵਰਗਾ,
ਨਾ #ਸ਼ਰਾਬ ਪੀ ਕੇ ਆਵੇ ਨਾ #ਕਲੱਬ ਵਿਚ ਜਾਵੇ,
ਜਾਂਦਾ #ਗੁਰਦੁਆਰੇ ਦੇ ਹੋਵੇ ਰਾਹ,
ਵੇ ਲੈਣਾ ਤੈਨੂੰ #Family ਦਾ ਮੈਂਬਰ ਬਣਾ
Share On Whatsapp
ਤੂੰ ਵੀ ਕਰੇ ਮੈਨੂੰ #ਪਿਆਰ,
ਪਰ ਕਰਦਾ ਨੀ #show ਵੇ,
ਇਸ਼ਕ ਦੇ ਮਾਮਲੇ 'ਚ ਕਾਤੋ ਏ #slow ਵੇ,
ਚਾਹੇ #ਕੁਝ ਵੀ ਤੂੰ #ਮੰਗ ਤੈਨੂੰ ਜੋ ਵੀ ਏ ਪਸੰਦ,
ਪਰ ਕਰਿਆ ਨਾ ਕਰ #ingnor,
ਵੇ ਜਿੰਨਾ #ਤੇਰਾ ਮੈ ਕਰਦੀ,
ਉਨਾ ਕਰਨਾ ਕਿਸੇ ਨੀ ਤੇਰਾ #ਹੋਰ
Share On Whatsapp
👉 #ਬਾਜ ੳੱਚੀਆ ਉਡਾਰੀਆ ਮਾਰਣ ਦੇ ਲਈ ਕਦੇ.
#ਕਬੂਤਰਾੱ ਨਾਲ ਨੀ ਸਲਾਹ ਕਾਰਦੇ ।
ਜਦੋ # ਸ਼ੇਰ ਸ਼ਿਕਾਰ ਤੇ ਨਿਕਲ ਦੇ ਨੇ ਕਦੇ
# ਗਿੱਦੜਾ ਦੀ ਨੀ ਪਰਵਾਹ ਕਾਰਦੇ....।
Share On Whatsapp
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ 👈

ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ❤️
Share On Whatsapp
👉ਭਰੋਸਾ ਯਾਰੀ ਦਾ.... ਨਸ਼ਾ ਸਰਦਾਰੀ ਦਾ.... ਪਿਆਰ ਸੱਭ ਦਾ.... ਡਰ ਬਾਪੂ ਤੇ ਰੱਬ ਦਾ.... ਅੱਥਾ 'ਚ' ਹਰ ਇੱਕ ਦੇ.... ਦਿੱਲ 'ਚ' ਬਸ ਇੱਕ ਦੇ💘
Share On Whatsapp
ਉਂਝ ਤਾਂ ਉਹ ਕਮਲਾ ਜਿਹਾ ਮੈਨੂੰ ਜਾਨੋਂ ਵੱਧ ਕੇ ਚਾਹੁੰਦਾ ਸੀ
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦਾ ਸੀ
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗੀਆ ਸੀ
ਰੁੱਖ ਹਵਾ ਦਾ ਦੇਖ ਕੇ... ਭਾਰੇ ਪਾਸੇ ਦੇ ਵੱਲ ਝੁੱਕ ਗੀਆ ਸੀ
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ

ਜੇ ਜਾਂਦਾ ਹੋਈਆ ਪਲਟ ਕੇ ਪਿੱਛੇ ਦੇਖ ਲੈਂਦਾ
_____ਤਾਂ ਬਾਕੀ ਜਿੰਦਗੀ ਸੌਖੀ ਲੰਗ ਜਾਂਦੀ
Share On Whatsapp
ਵੇ ਤੂੰ ਜਦੋਂ #ਗੱਲ ਕਰੇਂ, ਬਸ #ਕਰੇਂ ਵੈਰ ਦੀ,

ਅਸੀਂ ਜਦੋਂ #ਖੈਰ ਮੰਗੀ, ਮੰਗੀ #ਤੇਰੀ ਖੈਰ ਦੀ
Share On Whatsapp
👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ🤗 ....

ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ ਖੂਨ😡......
Share On Whatsapp
Do Tarfa Pyar Da Sanu Pata Ni, Par Ek Tarfa Pyar Da Maza Kujh Hor Aa, Aap Rona Te Uss Nu Khabar Vi Nai, Uss Di Eh Dard Den Di Ada Vi Kujh Hor Aa...
Share On Whatsapp
Vekhi Kite Yaara Bhula Na Devin, Karke Vichore Di Gal Ruaa Na Devin, Je Russ Geya Ta Sadi Jind Muk Jani, Kite Dukhan Nu Sadi Kismat Bana Na Devin...
Share On Whatsapp
ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ
ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
Share On Whatsapp
๐Ÿ‘‰เจ…เฉฑเจœ เจ•เฉฑเจฒ เจฆเฉ€ ๐Ÿ’‘Love Story เจฆเจพ
เจ‡เจนเฉ€ เจ…เจธเฉ‚เจฒ เจ
เจคเฉเจธเฉ€ ๐Ÿ’เจœเจฟเจธเจจเฉ‚เฉฐ เจฏเจพเจฆ เจ•เจฐเจ•เฉ‡ ๐Ÿ˜ขเจฐเฉ‹ เจฐเจนเฉ‡ เจนเฉ‹
เจ‰เจน เจ•เจฟเจธเฉ‡ เจนเฉ‹เจฐ เจจเฉ‚เฉฐ
๐Ÿ˜Šเจ–เฉเจถ เจฐเฉฑเจ–เจฃ เจš Busy เจ๐Ÿ˜
Share On Whatsapp
SARDARI👳 ੳੁਹ ਕਰਦਾ 🕋🕋☞ ਜੋ ਹਰੇਕ ਦੇ ';ਦਿਲ'; 💓 ਤੇ ਰਾਜ ਕਰਦਾ ☜
ਉਂਜ ਤਾਂ ਤਾਜ 🔱 ਮੁਰਗੇ ਦੇ ਸਿਰ ਤੇ ਵੀ ਹੁੰਦਾ__
Share On Whatsapp
ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।

#2020#ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance
Share On Whatsapp
🚩 ਸੌਖੀਆਂ ਨਹੀਂ ਜਾਂਦੀਆਂ ਬਈ ਗੇਮਾਂ ਜਿੱਤੀਆਂ🏆 ।।
ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਦੇਂ ਨੇ ।।
Share On Whatsapp
ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ
Share On Whatsapp
ਕੀਤੀ ਮੇਹਨਤ ਨੂੰ ਬੂਰ ਜਦੋ ਪੈ ਗਿਅਾ ਫਿਰ ਝੋਲੀ ਵਿੱਚ ਤਾਰੇ ਹੋਣਗੇ..
ਹਾਲੇ ਤਕਦੀਰ ਕਰਦੀ ੲੇ ਨਖਰੇ,ਜੇ ਹੋਗੀ ਮੇਹਰ ਤਾਂ ਨਜਾਰੇ ਹੋਣਗੇ
Share On Whatsapp
ਕੌਣ 👅ਕਹਿੰਦਾ ਹੋਜੇ 👌🏻ਮਸਹੂਰ ਪੁੱਤ😎 ਕਿਸੇ ਦਾ...
ਨਾਮ 👫ਮਾਪਿਆ ਦੇ ਆਪੇ 🌌ਚਮਕਾਉਣੇ ਪੈਦੇ ਨੇ..
Share On Whatsapp
ਗੁੱਸੇ ਵਿੱਚ ਰੁੱਕਦਾ ਨੀ..ਬਿੰਨਾ ਗੱਲੋ ਝੁੱਕਦਾ ਨੀ ਬਾਬੇ ਦੀ ਅਾ ਮੇਹਰ ਪੂਰੀ..ਕਿਸੇ ਮੁਕਾੲਿਅਾਂ ਮੁਕਦਾ ਨੀ
Share On Whatsapp

Home
New status
Top Status