punjabi whatsapp Status New Daily Updated Share for Every one
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
.
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ...
Share On Whatsapp
ਜਦੋ ਇਨਸਾਨ ਆਪਣੀਆ ਗਲਤੀਆ ਦਾ ਵਕੀਲ.
ਤੇ ਦੂਸਰਿਅਾ ਦੀ ਗਲਤੀ ਦਾ ਜੱਜ ਬਣ ਜਾਵੇ ਤਾ.
' ਫੈਂਸਲੇ ' ਨੀ ' ਫਾਸਲੇ' ਬਣ ਜਾਂਦੇ ਨੇ...
.........
Share On Whatsapp
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
Share On Whatsapp
😉#ਕਢੀਦੀ ✌ਅਾ 👌#Tohr 👌ਪੂਰੇ 😃#ਚਿੱਬ 😋ਕੱਢ ਕੇ,😋#ਅੈਂਵੇ 😄ਨਹੀਓਂ 👩#ਨਾਰਾਂ ਦੇਖ 😻#Hang ਹੁੰਦੀਅਾਂ💞..,💁#ਕੁੜੀਅਾਂ ਮੱਲੋ 💘ਮੱਲੀ ਨਾਲ👫 #Tag 😉ਹੁੰਦੀਅਾਂ...👌
Share On Whatsapp
ਆਪਣੇ #Groupਦੀ ਤਾ ਗੱਲ ਛੱਡ ਦੇ ....
anti ਧੜੇ ਵਿੱਚ ਪੂਰਾ ਮਸ਼ਹੂਰ ਗੱਭਰੂ.
Share On Whatsapp
ਜੋ ਭੁਲਾਂ ਨਾ ਕਦੇ ਐਸਾ ਕੋਈ ਪਲ ਦੇਦੇ..
ਇਕ ਮਿਠਾ ਮਿਠਾ ਜਿਹਾ ਇਹਸਾਸ ਦੇਦੇ..
ਮੇਰੇ ਦਿਲ ਨੂੰ ਰਜਾ ਦੇ ਆਪਣੇ ਪਿਆਰ ਦੇ ਨਾਲ..
ਜੋ ਜਿੰਦਗੀ ਭਰ ਨਾ ਬੁਝੇ ਜਿੰਦ ਦੇ ਬੁਲਾ ਨੂੰ ਔ ਪਿਆਸ ਦੇਦੇ..!!😘😍
Share On Whatsapp
ਬਦਲਦੀਆਂ ਚੀਜ਼ਾਂ ਹਮੇਸਾ ਚੰਗੀਆਂ ਲੱਗਦੀਆਂ ਨੇ
ਬੱਸ ਬਦਲਦੇ ਹੋਏ ਆਪਣੇ
ਹੀ ਚੰਗੇ ਨਹੀਂ ਲੱਗਦੇ
Share On Whatsapp
ਹੱਕ ਵੀ ਜਤਾ ਲਿਆ
ਜੱਗ ਵੀ ਭੁਲਾ ਲਿਆ
ਤੈਨੂੰ ਪਾਉਣ ਲਈ ਤਾ
ਮੈਂ ਖੁਦਾ ਸੀ ਮਨਾ ਲਿਆ
Share On Whatsapp
ਕਦੇ ਤਾਂ ਮੇਰੀ ਖਾਮੋਸ਼ੀ ਨੂੰ ਸਮਝ ਲਿਆ ਕਰ
ਕਦ ਤੱਕ ਬੱਚਿਆਂ ਵਾਂਗ ਮਤਲਬ ਪੁੱਛਦੀ ਰਹੇਂਗੀ
Share On Whatsapp
ਬਹੁਤ ਖੁਸ਼ ਰਹੀਦਾ ਹੈ ਹਮੇਸ਼ਾ,
ਕਿਉਂ ਕੀ ਉਮੀਦ ਅਸੀਂ ਖੁਦ ਤੋਂ ਰੱਖੀਦੀ
ਦੂਸਰਿਆਂ ਤੋ ਨਹੀਂ
Share On Whatsapp
ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..
Share On Whatsapp
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ...
Share On Whatsapp
😎👍ਕਹਿੰਦੀ ਬਸ ਬੁਲਾਵੀਂ ਨਾ ਤੂੰ ਬੇਗਾਨੀਆਂ ਨਾਰਾਂ ਨੂੰ
ਮੈਂ ਕੁੱਝ ਨੀ ਕਹਿੰਦੀ ਭਾਵੇਂ #TOP# ੳੁੱਤੇ ਰੱਖ ਲਈ ਤੂੰ #Yarran #Nu...😜
Share On Whatsapp
ਥੋੜਾ #Time ਰੁੱਕ #Miss ਕਰਈਆ ਕਰੇਂਗੀ...
ਫੋਟੋ ਸਾਡੀ ਵੀ #phone ਚ ਪਾ ਕੇ #kiss ਕਰਈਆ ਕਰੇਂਗੀ..
Share On Whatsapp
ਹਾਲ ਪੁੱਛਣ ਨਾਲ ਕਿਹੜਾ ਕੋਈ ਠੀਕ ਹੋ ਜਾਦਾ , ਬਸ ਤਸੱਲੀ ਜਿਹੀ ਹੋ ਜਾਦੀ ਕਿ ਭੀੜ ਭਰੀ ਦੁਨੀਆਂ ਚ ਕੋਈ ਤੇ ਆਪਣਾ ਹੈ
Share On Whatsapp
ਜਿੰਨਾਂ ਨੂੰ ਅਸੀ ਆਪਣੇ ਪੰਜਿਆਂ `ਚ ਫੜਕੇ ਉੱਡਣਾ ਸਿਖਾਇਆ. ... ਹੁਣ ਉਹ ਸੋਚਦੇ ਆ ਕਿ ਅਸਮਾਨ ਸਾਡਾ ਹੀ ਆ...
Share On Whatsapp
ਚਲਦੀਆਂ ਹਵਾਵਾਂ 'ਚੋਂ ਅਵਾਜ਼ ਆਵੇਗੀ_ ਹਰ ਧੜਕਣ ਚੋ ਇੱਕ ਫ਼ਰਿਆਦ ਆਵੇਗੀ_ ਭਰ ਦੇਵਾਂਗਾ ਤੇਰੇ ਦਿਲ ਵਿਚ ਪਿਆਰ ਇੰਨਾ ਕਿ_ ਸਾਹ ਵੀ ਲਵੇਗੀ ਤਾਂ ਮੇਰੀ ਯਾਦ ਆਵੇਗੀ__...
Share On Whatsapp
ਹਰ #ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__ ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_ ਤੂੰ ਇੱਕ ਵਾਰ ਮੇਰੀਆਂ #ਯਾਦਾਂ ਚ ਆ ਕੇ ਦੇਖ_ __ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ
Share On Whatsapp
ਕਈ ਕਰਦੇ ਤਾਰੀਫਾ ਕਈ ਸੜਦੇ ' ਡਰ ਲਗਦਾ ਏ ਲੋਕਾਂ ਦੇ ਵਿਹਾਰ ਤੋ , ਹਰ ਚੀਜ ਮਿਲ ਜਾਂਦੀ ਮੁੱਲ ਹਾਣੀਓ ' ਪਰ ਯਾਰ ਨਹੀਓ ਮਿਲਦੇ ਬਜਾਰ ਚੌ ,
Share On Whatsapp
ਅੱਧੀ ਤੇਰੇ ਨਾਲ ਲੰਘ ਗਈ ਸੀ " ਅੱਧੀ ਯਾਦ ਤੇਰੀ ਨਾਲ ਲੰਘੂ ਗੀ " ਮੇਰੀ ਜਿੰਦਗੀ ਹੋਈ ਨਿਲਾਮ ਤੇਰੇ ਬਿਨ "
Share On Whatsapp
ੴ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀੴਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ
Share On Whatsapp
ਮਤਲਬੀ ਜਿਹੀ ਏਸ ਦੁਨੀਆਂ ਤੋ ਵਫਾ ਦੀ ਉਮੀਦ ਨਾ ਕਰ
ਅਾਪਣਾ ਕੰਮ ਹੋ ਜਾਣ ਤੋਂ ਬਾਅਦ ਤਾਂ ਇਹ ਰੱਬ ਨੂੰ ਵੀ ਭੁੱਲ ਜਾਂਦੀ ਏ.....
Share On Whatsapp
ਮੈਂ ਅੱਖੀਆਂ ਦਾ ਪਾਣੀ ਜਦੋਂ ਸਾਫ ਕਰ ਤੁਰਿਆ
ਸਾਰੇ ਸੀ ਗੁਨਾਹ ਓਹਦੇ ਮਾਫ ਕਰ ਤੁਰਿਆ
Share On Whatsapp
ਟੌਰ 👌ਸ਼ੀਸ਼ਿਆਂ ਨੂੰ ਵੇਖ ਨਹੀਉਂ ❌ਕੱਢੀ ਦੀ_
ਠੁੱਕ 😉ਦੱਸਦੀ ਏ Smile 🙋ਨਾਰਾਂ ਦੀ_.
Share On Whatsapp
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ਦਿਲ ਤੇ ਲਾ ਜਾਂਦਾ
Share On Whatsapp