punjabi whatsapp Status New Daily Updated Share for Every one
Sardar ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ
ਉਹ ਰੱਖਦੇ ਨੇ ਕਰਕੇ ਕਲੀਨ ਸੇਵ Sardar ਸਾਬ ਬੀਬਾ ਮੁੱਛਾ ਵਾਲੇ ਹੁੰਦੇ ਨੇ....
Share On Whatsapp
Sanu Vekh Ke Mukh Ghuma Jande, Sade Naam Te Neevi Pa Jande...Par Ik Gal Te Zor Na Challe Sohne Sajna Da, Karde Gallan Horaan Nal Te Sohaan Sade Naam Diyan Kha Jande...
Share On Whatsapp
#ਕਿਥੋਂ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ.
#ਕੋਈ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ.
#ਮੁਹੱਬਤ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ.
#ਕਿਉਂਕਿ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ 😢😟😔😭😍😘
Share On Whatsapp
Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...“M” Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi...
Share On Whatsapp
ਜਿੰਨਾ ਮਰਜੀ ਕੋਈ ਨਫਰਤ ਕਰੇ
ਇਕ ਦਿਨ ਜਦੋਂ ਕੋਈ ਚਮਕਦਾ ਹੈ ਤਾਂ
ਸਭ ਪਿਆਰ ਕਰਦੇ ਨੇ
Share On Whatsapp
ਔਗੁਣਾਂ ਦੇ ਨਾਲ ਭਰਿਆ ਹਾਂ ਮੈਂ...
ਔਕਾਤ ਮਿੱਟੀ ਜਿਹੀ ਰੱਖਦਾ ਹਾਂ...
ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ,
ਅਹਿਸਾਨ ਉਹਨਾਂ ਦੇ ਮੰਨਦਾ ਹਾਂ...
ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ...
Share On Whatsapp
ਕਰ ਸਕੀਏ ਨਾ ਜੋ ਪੂਰੀ"
ਐਸੀ ਕੋਈ ਮੰਗ ਕਰੀ ਨਾਂ.
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ"
ਐਵੇ ਬਹੁਤਾ ਤੰਗ ਕਰੀ ਨਾਂ...::�
Share On Whatsapp
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ
ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ
ਜੋ ਦੂਜਿਆਂ ਦੀ ਖੁਸ਼ੀ ਲਈ
ਆਪਣੀ �#�ਜ਼ਿੰਦਗੀ� ਦੀਆਂ ਸ਼ਰਤਾਂ ਬਦਲ ਦਿੰਦੇ ਨੇ.
Share On Whatsapp
ਰਫਤਾਰ🏂 ਜਿੰਦਗੀ ਦੀ ੲਿਉ ਰੱਖੀ ਮਾਲਕਾ
ਬੇਸ਼ੱਕ ਦੁਸ਼ਮਣ ਅੱਗੇ ਨਿਕਲ ਜਾਣ,
ਪਰ ਕੋਈ 👬ਯਾਰ ਮਗਰ 🚷ਨਾ ਰਹਿ ਜਾਵੇ#
Share On Whatsapp
ਨਜ਼ਰਾਂ ਹੀ ਨੀਵੀਆਂ ਰਖ ਦੇ ਆ ਸੱਜਣਾਂ
ਸੋਚ ਤਾਂ ਆਸਮਾਨ ਤੋਂ ਵੀ ਉੱਚੀ ☝ ਰਖੀ ਦੀ ਆਂ
Share On Whatsapp
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ...
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ ...
Share On Whatsapp
ਖੁਦਾ ਅੱਗੇ ਇਹ ਦੁਆ ਕਰਦੇ ਹਾਂ. ਕੁਝ ਸਾਹ ਤੇਰੇ ਨਾਮ ਕਰਦੇ ਹਾਂ. ਗੱਲਾਂ ਤਾਂ ਬਥੇਰੀਆਂ ਨੇ ਕਰਨ ਨੂਂ ਪਰ ਮਿੱਠੀਏ ਤੇਰੇ ਰੁੱਸ ਜਾਣ ਤੋਂ ਡਰਦੇ ਖੁਦਾ ਹਾਂ
Share On Whatsapp
ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
Share On Whatsapp
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..
Share On Whatsapp
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ :)
Share On Whatsapp
ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
Share On Whatsapp
#ਟਾਇਮ ਆਇਆ #ਜਦੋ ਗੱਲ #ਸਿਰੇ ਲਾਵਾਗੇ..💪
#ਚੁੱਪ ਐਵੇ #ਨਹੀਉ ਬੈਠੇ #GAME ਵੱਡੀ #ਪਾਵਾਗੇ....✌
Share On Whatsapp
👉 ਦਿਲ ਤੋਂ Love u ਆ ਮੇਰੇ ਯਾਰਾਂ ਬੇਲੀਆਂ ਨੂੰ 😍😍
ਬਾਕੀ ਪੱਪੀਆਂ👌 ਜੱਫ਼ੀਆਂ ਓਹਨਾ ਦੀਆਂ ਸਹੇਲੀਆਂ ਨੂੰ.....😜
Share On Whatsapp
.• ਬਹੁਤੇ #_ਲੱਲੇ__ਭੱਬੇਆਂ ਦੀ ਲੋੜ👍ਕੋਈ ਨਾ❌...........#ਜਿੰਦਗੀ ਜਿਓਨੇ☑ਆ #ਅਸੂਲ👆ਇੱਕ ਤੇ
Share On Whatsapp
👉🏻ਹਰੇਕ ਨਾਲ 🚶🏻ਤੁਰਦੇ ਨੀ ☝ਪਰ #ਜਿਸ ਨਾਲ 🚶🏻
ਤੁਰਦੇ ਆ ਫਿਰ ਪਿੱਛੇ 👉🏻ਮੁੜਦੇ ਨੀ 💪🏻
Share On Whatsapp
ਹੁੰਦੇ_ਜੱਟ_ਨੀ ਦਿਲਾਂ_ਦੇ_ਮਾੜੇ
ਇਨਾ_ਨੂੰ_ਬਸ ਅੜਵਾਈ_ਮਾਰਦੀ...
Share On Whatsapp
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
Share On Whatsapp
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ❤😋 … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋
Share On Whatsapp
ਸਾਨੂੰ👉ਵੈਰ🔫 ਕਮਾੳੁਣੇ ❌ਨਹੀ ਅਾੳੁਂਦੇ ਲੋਕੀ🌏ਅੈਵੀ 👉ਸਾਂਥੋ ਘਬਰਾ😱ਜਾਂਦੇ
ਅਣਖ😡ਨਾਲ 👉ਰਹਿਣ ਦਾ ਸ਼ੌਕ😎ਸਾਡਾ ਲੋਕੀ🌏 ਗਲਤ ❌ ਅੰਦਾਜੇ⚠ ਲਾ ਜਾਂਦੇ.🏻
Share On Whatsapp
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
Share On Whatsapp