punjabi whatsapp Status New Daily Updated Share for Every one
ਮੰਗ ਵੇ ਅਸਲੇ ਨਾਲ #ਫੋਟੋ ਨਹੀ ਕਰਾਈ ਦੀ...
ਯਾਰ ਛੱਡ ਨਾਰਾਂ ਪਿੱਛੇ #ਜਿੰਦ ਨਹੀ ਗਵਾਈ ਦੀ...
Share On Whatsapp
ਮੁੰਡਾ°°°°°°ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ
😜ਡੈਡੀ____ਤੈਨੂੰ ਕਿਵੇਂ ਪਤਾ
ਮੁੰਡਾ____ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ😜😜😜😜😜😝😝
Share On Whatsapp
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
Share On Whatsapp
ਸਾਨੂੰ ਕਿੱਥੇ ਪੁੰਗਦੀ ਆ 🏊ਪੂਲ ਪਾਰਟੀ
ਮੋਟਰ ਤੇ 👬ਮਹਿਫਲ ਸਜਾਈਏ 😚ਵੀਕਲੀ
Share On Whatsapp
ਅਸੀ ਜੋੜੇ ਨਹੀੳੁ ਯੱਕੇ ਖੇਡ ਖੇਡ ਤਾਸ਼ ਨੀ
ਬੰਦੇ ਮਿਹਨਤੀ ਅਾ ਰੱਖਦੇ ਕਿਸੇ ਤੋ ਅਾਸ ਨੀ
Share On Whatsapp
👉Fake like ਨਹੀ ਕਰਾਉਦਾ #ਤੇਰਾ ਯਾਰ ਨੀ ॥#ਜਿੰਨੇ ਹੋ ਜਾਂਦੇ ✔ਬਹੁਤ ਆ ,,👬ਯਾਰਾਂ ਦਾ 💕ਪਿਆਰ ਨੀ
Share On Whatsapp
ਬਹੁਤੀ ਕਰਦੇ ਨਾ ਹਵਾ👈ਨਾਹੀ ਟੌਹਰ ਹੈ ਦਿਖਾਈ😉ਸਾਡੀ ਉਹਨੀ ਕਾ ਚੜਾਈ....ਜਿੰਨੀ "ਰੱਬ" ਨੇ ਬਣਾਈ.....
Share On Whatsapp
💪💪ਭਾਵੇਂ ਹਲਕੇ ਸਰੀਰ ਪਰ ਜਿੳੁਂਦੇ ਨੇ ਜਮੀਰ
ਉਸ ਬਾਬੇ ਦੇ ਅਾ ਫੈਨ ਜੀਹਦੇ ਹੱਥ ਵਿੱਚ ਤੀਰ.💪
Share On Whatsapp
ਕਦੇ ਕਿਸੇ ਉੱਤੇ ਨਾ #Depend ਕਰਦੇ
ਆਪਣੇ ਹੀ ਸਿਰ ਉੱਤੇ #End ਕਰਦੇ..
Share On Whatsapp
ਜੋ ਪਲਦੇ ਤੂਫਾਨਾ ਚ
ਉਹ ਲਹਿਰਾਂ ਤੋਂ ਨਹੀ ਡਰਦੇ ।
ਜੋ ਯਾਰੀਆਂ ਦੇ ਸ਼ੌਕੀਂ
ਉਹ ਵੈਰਾਂ ਤੋਂ ਨੀ ਡਰਦੇ
Share On Whatsapp
👫voti le ke aauni bappu pakistan to
je gusse kite hogi rehgi pekke jaan to😂😂😂😂
Share On Whatsapp
Pyar ਨਾਲ ਭਾਵੇ ਸਾਰੇ ਅਰਮਾਨ ਮੰਗ ਲਈ...ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ...
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ..
Share On Whatsapp
ਮੰਨੀ ਹਾਰ ਨਾ ☝ MeiN … ਮੰਨੇ RabB 🙏ਦੇ ਭਾਣੇ 💯ਸਾਡੀ ਕਿਥੇ ਰੀਸ ❎KaR ਲੇਣਗੇ 🔚 ਅੱਜ ਕੱਲ dE ਨਿਆਣੇ
Share On Whatsapp
ਕੁੜੀ🙆 ਦਾ 👍#ਰੰਗ 👌ਤੇ ✋ਜੱਟ 💪ਦੀ #ਅੱਖ 👀ਜਦੋ 👍#ਲਾਲ🔴 ਹੋ ਜਾਣ😊_
.
ਤਾ 👏ਕੋਈ ⁉#ਪੰਗਾ 👊ਜਰੂਰ 😱ਪੈਦਾ
Share On Whatsapp
ਇਸ਼ਕ ਦੀਆਂ #ਗਹਿਰਾੲੀਅਾ ਂਵਿੱਚ
#ਖੂਬਸੂਰਤ ਕੀ ਏ...😊💮💗
..
ਇੱਕ #ਮੈ ਹਾਂ ਇੱਕ ਤੂੰ ਹੈਂ,
ਹੋਰ #ਜਰੂਰਤ ਕੀ ਏ😘😎
Share On Whatsapp
ਜਿੱਥੇ #ਛਣਕੇ ਝਾਂਜਰ #ਮੁਟਿਆਰ ਦੀ ,
ਨਾ #ਸੁਣਦੀ ਆਵਾਜ #ਫੈਰ ਦੀ ।
Share On Whatsapp
Na Sawle 👤ਰੰਗ ਦਾ , ਨਾ Gore rang 👴ਦਾ _ Apa Ta ਮੁੰਡਾ 💑Lab ਲਿਆ Family 👪👪ਦੀ ਪਸੰਦ Da…💑
Share On Whatsapp
ਕਹਿੰਦੀ 😊ਵੇ ਕੈਸਾ ਟੂਣਾ ਕਰਵਾਇਆ ਡੁੱਬ 👳ਜਾਣਿਆ...
ਰਹਿੰਦੀ ਤੇਰੀਆਂ 👧ਈ🤷♂️ਫੋਟੋਆਂ 👁👌ਫਰੋਲ ਦੀ ।
Share On Whatsapp
ਦੁਨੀਆਂ ਨੂੰ ਛੱਡ ਬੰਦਿਆ ਤੂੰ ਬੱਸ ਨਾਮ ਬਾਬੇ ਦਾ ਲੈ,
ਸੁੱਪਣੇ ਸਭ ਪੂਰੇ ਹੋਣਗੇ ਤੂੰ ਬੱਸ ਤਗੜਾ ਹੋ ਕੇ ਰਹਿ..!
Share On Whatsapp
#huMsAfar 💑 bnAa lAi aSii #sAtH niBhAwanGe_ 😍
.
.
Asi oH #nEi 😏 jOo diL laGa k #chAd jAwanGe_ 😘
Share On Whatsapp
Police ਦੀਆ Gaddian ਸੋਹਣੀਆ ਨੱਡੀਆ Yaaran ਪਿਛੇ ਲੱਗੀਆ ਰਹਿਦੀਆ ਨੇ.
Share On Whatsapp
ਏਨਾ ਮਸ਼ਰੂਫ ਕਿਥੇ ਹੋ ਗਿਆ
ਸੱਜਣਾ .....?
ਅੱਜ ਕੱਲ ਦਿਲ ਦੁਖਾਉਣ ਵੀ
ਨਹੀ ਆਉਂਦਾ
Share On Whatsapp
ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ ..
Share On Whatsapp
ਤਕਦੀਰ ਬਦਲਨੇ ਵਾਲੀਏ ਨੀ ਤੂੰ ਬਦਲੀ ਵਾਂਗ ਤਰੀਕਾ ਦੇ,
ਕੰਧਾ ੳੁਤੋ ਕਈ ਕਲੰਡਰ ਬਦਲੇ ਵਿੱਚ ੳੁਡੀਕਾ ਦੇ
Share On Whatsapp
ਤੇਰੇ ਕੋਲ ਬੇੈਠਣ ਵਾਲੇ ਬੜੇ ਹੋ ਗਏ,
ਅਸੀ ਚੰਗੇ ਵੇਲੇ ਯਾਰਾ ਤੇਥੋ ਪਰਾ ਹੋ ਗਏ
Share On Whatsapp