Bewafa Shayari Hindi
Kaash Tainu Bachpan Vich He Mang Lainde, Udo Ta Do Athru Vahaun Naal Har Ik Cheez Mil Jandi C...
Share On Whatsapp
Time time di gall h,time de hi mele ne.
je tere kol time h nhi,tan yaar keda vehle ne...
Share On Whatsapp
ਅੱਜ ਮਸਾਂ ਤੂੰ ਆਇਆ ਕਰੀਬ ਸਾਡੇ,,,,,ਅਸੀਂ ਦੂਰ ਨਹੀ ਤੈਨੂ ਕਰ ਸਕਦੇ,,,,,ਪਰ ਡਰ ਲਗਦਾ ਚੰਦਰੇ ਲੋਕਾਂ ਤੋਂ,,,,,ਇਹ ਖੁਸ਼ੀ ਨਹੀ ਕਿਸੇ ਦੀ ਜਰ ਸਕਦੇ....!!
Share On Whatsapp
ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ,...
ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ,,,,,
ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ,,,,,
ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ....
Share On Whatsapp
ਹਮਸਫਰ ਦਿਲਦਾ #ਨੂਰ ਹੁੰਦਾ ਏ__
ਉਹਦੇ ਨਾਲ ਜੱਗ ਤੇ #ਗਰੂਰ ਹੁੰਦਾ ਏ__
ਭੁਲਿਆ ਨਾ ਜਾਵੇ ਜੱਦ #ਪਿਆਰ ਮਾਹੀ ਦਾ _
ਤਾ ਉਹੀ ਨੈਣਾ ਵਿੱਚਵੱਸਿਆ #ਸਰੂਰ ਹੁੰਦਾ ਏ __
Share On Whatsapp
ਦੂਰ ਕਿਤੇ ਜਗ ਤੋਂ ਸ਼ੁੰਨਸ਼ਾਨ ਥਾਂ ਹੋਵੇ ____ਗੱਲਾਂ ਕਰੀਏ ਪਿਆਰ ਦੀਆ ਤੇ ਉਸਦੀ ਹਾਂ ਹਾਂ ਹੋਵੇ
ਉਸਦੇ ਹੱਥਾਂ ਵਿੱਚ ਹੱਥ ਹੋਣ ਤੇ ___ਹੱਥਾਂ ਤੇ ਲਿਖਿਆਉਹਦਾ ਹੀ ਨਾਂ ਹੋਵੇ __,
ਅਸੀ ਹੋਈਏ ਨੇੜੇ ਉਸਦੇ___ ਤੇ ਉਹ ਸੰਗਦੀ ਪਿਛਾਂਹ ਹੋਵੇ
Share On Whatsapp
"ਮਨ ਜਾ ਨਾ ਮਨ ਤੇਰੀ ਮੇਹਰਬਾਨੀ ਹੈ ਮੇਰੇ ਜਿਹੇ ਨਾਲ ਜੋ ਨਿਭਾਏ ਜਾਨੀ ਹੈ
ਮੈਂ ਜਿਨ੍ਹਾਂ ਖ਼ਫ਼ਾ ਹੋਵਾ ਓ ਤੂੰ ਓਹਨਾ ਪਿਆਰ ਜਤਾਵੇ ਮੇਰੀ ਸਰਦਾਰਨੀਏ ਤੈਨੂੰ ਉਮਰ ਮੇਰੀ ਲੱਗ ਜਾਵੇ"
Share On Whatsapp
ਖੰਡ🍚 ਬਾਜ ਨਾ ਹੁੰਦੇ 🍼ਦੁੱਧ ਮਿੱਠੇ....ਿਘਓ ਬਾਜ ਨਾ ਕੁਟੀਦੀਆਂ ਚੂਰੀਆਂ ਨੇ....👉🏻ਮਾਂ ਬਾਜ ਨਾ ਹੁੰਦੇ 😘ਲਾਡ ਪੂਰੇ....👉🏻ਪਿਓ ਨਾ ਪੈਦੀਆਂ ਪੂਰੀਆਂ ਨੇ
Share On Whatsapp

Share On Whatsapp
#ਲੋਕ ਤਾਂ ਬਹੁਤ ਨੇ ਜਿਹੜੇ ਸਾਥੋਂ #ਮਚੇ ਹੋੲੇ ਨੇ 👊🏻.....
#ਮੁਹਰੇ ਨੀ ਬੋਲਦੇ ਤਾਹੀ ਹਾਲੇ ਤੱਕ #ਬਚੇ ਹੋੲੇ ਨੇ😡....
Share On Whatsapp
ਕਹਿੰਦੀ- ਜੇ ਤੇਰੇ #status ਖਤਮ ਹੋ ਗਏ ਫੇਰ ਕੀ ਕਰੇਗਾ😕??
ਮੈਂ ਕਿਹਾ- ਤੂੰ #Tension ਨਾ ਲੇ😁
ਉਦੋਂ ਤੱਕ ਤਾਂ ਤੂੰ Senti ਹੋ ਜਾਣਾ ਕਮਲੀਏ ਮੇਰੇ ਤੇ.
Share On Whatsapp
ਟਾੲਿਮ ਆਉਣ ਦੇ ਰਕਾਨੇ ਪਤਾ ਲੱਗ ਜਾਉ

ਨੀ ਕਿਥੇ-ਕਿਥੇ ਪਾੲਿਆ ਕੁੰਡੀਆ ||
Share On Whatsapp
ਬੜਾ ਕੁਝ ਦਿੱਤਾ ਸਤਿਗੁਰੂ ਨੇ ਉਹ ਰਹੀਏ ਡਾਡੇ ਕੋਲੋ ਡਰਦੇ ਰਹੀਏ ਮਿੱਠੇ ਆ ਤੋ ਬਚ ਕੇ ਜਿਹੜੇ ਜਖਮ ਜੀਭ ਨਾਲ ਕਰਦੇਂ,
Share On Whatsapp
👉🏻ਜੱਟ ਦੱਬਦਾ ਨੀ ਅਜੇ ਤਾਂ 👬ਯਾਰਾਂ ਦਾ ਜੈਕ 🚨ਲੋਟ ਆਂ👌🏻
ਜੁੱਤੀ 👞ਹੇਠ ਵੈਰੀਆਂ👇🏻ਨੂੰ ਰੱਖ ਤੁਰੀ ਦਾ👊🏻
🚩ਚੱਕਵੇਂ ਏ ਕੰਮ .🙏🏻ਵੀਰਾਂ ਦੀ ਸਪੋਟ ਆਂ
Share On Whatsapp
ਰੌਲਾ ਤਾਂ ਭਾਨ ਪਾਉਂਦੀ ਹੁੰਦੀ ਆ ਮਿੱਠਿਆ..

ਨੋਟਾਂ ਦਾ ਖੜ੍ਹਕਾ ਸੁਣਿਆ ਕਦੇ___🔫🔫🔫
Share On Whatsapp
Mere Likhi Ae MuQadran Ch Tu Ne__😍👰

Hor Kise Di Pasand Kiwe Ban JayenGi ||😘❤️
Share On Whatsapp
Pehla Kamli Kehndi Mainu Thand Lagdi..
.
.
M Ghutt k Seene De nal Layi Jad Fr Kehndi Chad Mainu Sang Lagdi
.
Share On Whatsapp
ਕਹਿੰਦੀ #LovE_You ਟਰੱਕ 🚚ਭਰਕੇ....
👉ਮੈਂ ਕਿਹਾ ਦੇਖੀ 😀ਕਮਲੀਏ ਏ ਕਿਤੇ
ਪਲਟਾ 😉ਨਾ ਦੇਈ😂😂
Share On Whatsapp
ਉੱਠ ਕੇ 👍 ਸਵੇਰੇ 🌹ਨਿੱਤ
ਗੁਰੂ 👏 ਘਰ ਜਾਨੇ ਆ 🏃
ਆਪਣੇ ਤੇ 👑 ਮਾਨ ਨਹੀਂ
ਉਹਦਾ ਦਿੱਤਾ ਖਾਨੇ 🙏 ਆ
Share On Whatsapp
ਕੁੱਝ "ਗੈਰ" ਐਸੇ ਮਿਲੇ ਜੋ ਮੈਨੂੰ "ਆਪਣਾ" ਬਣਾ ਗਏ,,
ਪਰ ਕੁੱਝ "ਆਪਣੇ" ਐਸੇ ਮਿਲੇ ਜੋ "ਗੈਰ" ਦਾ "ਮਤਲਬ" ਸਮਝਾ ਗਏ..!!
Share On Whatsapp
ਪਿਆਰ ਤੇਰੇ ਨਾਲ਼ ਦੱਸਾਂ ਕੀ ਮੈਂ ਕਿੰਨਾ ਹੈ,
ਪਾਣੀ ਸੱਤਾ ਸਾਗਰਾਂ ਦੇ ਵਿੱਚ ਜਿੰਨਾਂ ਏ
Share On Whatsapp
ਗੁਰੂ ਨਾਨਕ ਵਰਗਾ ਖੋਜੀ ਕੋਈ ਨਾਂ , ਗੋਬਿੰਦ ਵਰਗਾ ਚੋਜੀ ਕੋਈ ਨਾਂ
ਬਾਬਾ ਬੰਦਾ ਸਿੰਘ ਦੇ ਵਰਗਾ ਲੱਭਦਾ ਬਹਾਦਰ ਫ਼ੌਜੀ ਕੋਈ ਨਾਂ
ਪੰਥ ਵਥੇਰੇ ਦੁਨੀਆਂ ਤੇ ਪਰ ਨਹੀਂ ਕੋਈ ਖਾਲਸਾ ਪੰਥ ਜਿਹਾ
ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗਰੰਥ ਜਿਹਾ
ਸਾਹਿਬ ਸ੍ਰੀ ਗੁਰੂ ਗਰੰਥ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
Share On Whatsapp
ਵੇਲ਼ਾ ਕੱਟ ਲੈ ਤੂੰ ਕਿਸੇ ਵੀ ਵਸੀਲੇ,
ਕਿ ਐਦਾਂ ਨਈਂਉ ਦਿਲ ਛੱਡੀਦਾ,
ਆਪੇ ਈ ਰੱਬ ਕਰੂ ਕੋਈ ਹੀਲੇ,
ਕਿ ਉਹਨੂੰ ਨੀ ਦਿਲਾਂ 'ਚੋੰ ਕੱਢੀਦਾ।।
Share On Whatsapp
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ,
Share On Whatsapp
अब तो कमाने की इच्छा ही नहीं होती।

थोड़े पैसे जमा हुवे तो कही से आवाज आती है

*मेरे प्यारे देशवासियो..............*
😳😳😳😳😳😳
Share On Whatsapp

Home
New status
Top Status