Bewafa Shayari Hindi
ਜੇ ਜਿਆਦਾ ਕੋਈ ਅੱਤ ਚੁੱਕੇ, ਫੇਰ ਡਾਂਗ ਅਸੀਂ ਵੀ ਚੱਕ ਲਈ ਦੀ
.
ਜੇ 3-5 ਕਰਨੋ ਨਾ ਹਟੇ, ਫੇਰ ਬੰਦੇ-ਖਾਣੀ ਕੰਨ ਤੇ ਰਖ ਦਈ ਦੀ
Share On Whatsapp
ਇੱਕ ਧੀਆਂ ਨੂੰ ਤੇ
ਦੂਜਾਂ ਰੱਬ ਦੇ ਜੀਆਂ ਨੂੰ,
ਪਿਆਰ ਕਰਨ ਦਾ ਪੁੰਨ ਲੱਗਦਾ |
ਸੋਹਣਿਆ ਬਚਾ ਕੇ ਰੱਖੀ,
ਜੀਆਂ ਤੇ ਧੀਆਂ ਨੂੰ,
ਚੱਲੇ ਕਲਯੁੱਗ ਜੱਗ ਦਾ
Share On Whatsapp
ਇੱਕ ਧੀਆਂ ਨੂੰ ਤੇ
ਦੂਜਾਂ ਰੱਬ ਦੇ ਜੀਆਂ ਨੂੰ,
ਪਿਆਰ ਕਰਨ ਦਾ ਪੁੰਨ ਲੱਗਦਾ |
ਸੋਹਣਿਆ ਬਚਾ ਕੇ ਰੱਖੀ,
ਜੀਆਂ ਤੇ ਧੀਆਂ ਨੂੰ,
ਚੱਲੇ ਕਲਯੁੱਗ ਜੱਗ ਦਾ
Share On Whatsapp
ਸੁਣਿਆ ਹੈ ਅੱਜ ਉਸਨੂੰ ਮੇਰੇ ਜ਼ਿਕਰ ਤੋਂ ਵੀ ਨਫ਼ਰਤ ਹੈ..❤❤

ਜਿਸਨੇ ਕਦੇ ਆਪਣੇ ਦਿਲ ਤੇ ਮੇਰਾ ਨਾਂ ਲਿਖਿਆ ਸੀ...❤❤
Share On Whatsapp
ਜੱਟ ਤਾ ਦੇਸੀ ਹੀ ਜੰਮਿਆ ਤੇ ਦੇਸੀ ਹੀ ਮਰਨਾ...
ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋ ਡਰਨਾ.
Share On Whatsapp
ਰਾਹਾਂ ਵੀ ਲੰਮੀਆ ਨੇ ਤੇ ਵਿਸ਼ਵਾਸ਼ ਵੀ ਪੱਕਾ ਏ....

ਰੱਬ ਸਾਥ ਦਿਉ ਕਿਉਕਿ ਸਾਡਾ ਪਿਆਰ ਵੀ ਸੱਚਾ ਏ.......
Share On Whatsapp
ਤੇਰੀਆਂ ਖਿਆਲਾ ਵਿਚ ਖੋਈ ਰਹਿੰਦੀ ਆ..

ਸਮਝ ਨਾ ਆਵੇ ਝੱਲੀ ਹੋਈ ਰਹਿੰਦੀ ਆ..
Share On Whatsapp
ਜਿਸਮ ਨਾਲ ਹੋਣ ਵਾਲੀ ਮੁਹੱਬਤ ਦਾ ਇਜਹਾਰ ਕਰਨਾ ਸੌਖਾ ਹੈ....

ਰੂਹ ਨਾਲ ਕੀਤੀ ਹੋਈ ਮੁਹੱਬਤ ਨੂੰ ਤਾਂ ਸਮਝਣ ਵਿੱਚ ਜ਼ਿੰਦਗੀ ਗੁਜ਼ਰ ਜਾਂਦੀ ਹੈ..
Share On Whatsapp
"ਦੁਨੀਆ Saade ਤਰਲੇ Kardi ਆ,, Par ਅਸੀਂ Tan ਤੇਰੇ Karde ਆ__ Saade ਨਾਲ Tan ਲੋਕੀ Bolan ਲਈ V ਤਰਸਦੇ Ne,, ਪਰ Assi ਤੇਰੇ Te ਮਰਦੇ Aa__"
Share On Whatsapp
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
Share On Whatsapp
"ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"
Share On Whatsapp
ਕੁੱਝ🙇🏻♀ਲੋਕਾਂ ਦੀ ਸੋਚ 🤔ਤਾਂ #Instagram ਦੀ
*DP* 📸 ਤੋਂ ਵੀ #ਨਿੱਕੀ ਹੁੰਦੀ ਹੈ..!!!
😃👌👌👌
Share On Whatsapp
ਗਾਡਰ ਯਾਰਾਂ ਦੇ ਨਾਲ yaari ਰੱਖੀ ae___
Sirre TaK ਪਹੁੰਚ sarkaari rakhi ਏ_
Share On Whatsapp
ਸੱੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕੱਮਾਈ ਵਾਂਗੂ ਯਾਰ ਜੋੜਦਾ.....
💪💪💪💪💪✌👌
Share On Whatsapp
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ..

ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ😜😜😜
Share On Whatsapp
ਮੁੰਡਾ #ਸੁਰਮੇ ਦੀ ਲੱਪ ਵਰਗਾ #ਦੁੱਧੋ_ਚਿੱਟੀਏ ਨੀ
#ਅੱਖ ਤੇਰੀ ਪੈਣ ਨੂੰ ਫਿਰੇ
ਕਦੇ #ਟੈਮ ਕੱਢ ਸੁਣ ਜਾਨੇ ਮੇਰੀਏ ਨੀ
ਗੱਲ #ਦਿਲ ਵਾਲੀ ਕਹਿਣ ਨੂੰ ਫਿਰੇ
👌👌👍👍👍
Share On Whatsapp
ਵਕਤ ਸਾਡਾ ਵੀ ਅਾੳੁਣਾ ੲੇ,ਗੱਲਾ#
ਦਿਲ ਵਿਚ ਰੱਖੀਅਾਂ ਸਾਂਭ ਕੇ...
ਮੂੰਹ ਸਾਰਿਆ ਦੇ ਮੋੜ ਦੇਣੇ ਅਾ,ਜਿਹੜੇ#
ਲੰਘਦੇ ਨੇ ਤਾਹਨੇ#ਮਾਰ_ਮਾਰ ਕੇ.
Share On Whatsapp
ਪੜਦੇ ਨੇ #ਬਾਣੀ_ਗੁਰੂ ਤੋਂ ਬਲਿਹਾਰ ਹੁੰਦੇ ,
#ਦਸਤਾਰ ਸਜ਼ਾ ਕੇ ਜਦੋਂ #ਖਾਲਸਾ ਤਿਆਰ ਹੁੰਦੇ ,,
ਲੋਕੀ ਦੇਖਦੇ ਤੇ ਸੋਚਦੇ !!!!!
ਕਾਸ਼ ਅਸੀਂ ਵੀ #ਸਰਦਾਰ ਹੁੰਦੇ ।
Share On Whatsapp
ਹੱਸਦੇ 😬ਵਸਦੇ ਰਹਿਣੇ ਆ ਰੋ 😂ਪਿੱਟ ਕੇ ਜਿੰਦਗੀ ਕੱਟਣੀ ਨੀ ਸਾਨੂੰ ਸਾਦਗੀ 🙇‍♀👬ਚੰਗੀ ਲੱਗਦੀ ਏ ਫੁਕਰੀ😎 ਆਪਾਂ ਪੱਟਣੀ 👌
Share On Whatsapp
ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.
Share On Whatsapp
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!...
Share On Whatsapp
ਮੌਤ ਵਿਆਹ ਕੇ ਲੈਜੂ ਗੀ , ਅਸੀ ਛੜੇ ਨੀ ਮਰਦੇ ,
ਧੋਖੇ ਤੋ ਦਿਲ਼ ਡਰਦਾ ਏ , ਤਾਹੀ ਪਿਆਰ ਨੀ ਕਰਦੇ ..
Share On Whatsapp
ਮਿਹਨਤ ਕਰ ਕੇ ਜੋ ਨੇ ਖਾਂਦੇ ..

ਉਹੀ ਅਸਲ ਇਨਸਾਨ ਕਹਾਂਦੇ...
Share On Whatsapp
👉ਲੋੜ ਕੀ ਆ ਕਰਨ ਦੀ 🎓 #Law 🎓 #ਬੱਲੀੲੇ_
#ਮੱਤ_ਜੱਟਾ 👳ਦੀ #ਵਕੀਲਾਂ 💼 ਨੂੰ ਵੀ #Fail ❌ ਕਰਦੀ
Share On Whatsapp
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ!
ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ!😉
Share On Whatsapp

Home
New status
Top Status