Bewafa Shayari Hindi
ਜਿਨ੍ਹਾਂ ਤੋ ਅੱਗੇ ਲੰਘਕੇ ਆਏ ਹਾਂ,,

ਉਨ੍ਹਾਂ ਨੂੰ ਲੱਗਦੇ ਕੌੜੇ ਹਾਂ
Share On Whatsapp
ਹਰ ਇਕ ਨੂੰ ਸਫ਼ਾਈਆਂ ਦਿੰਦੇ ਰਹੀਏ 😏
ਇਹ ਸਾਡੀ ਫਿਤਰਤ ਚ ਨਹੀਂ 😌
Share On Whatsapp
ਓਹਨਾਂ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ ਜੋ ਸਾਡੇ ਨਾਲ ਰਹਿ ਕੇ ਦੂਜਿਆਂ👫 ਨਾਲ ਉੱਡਣ ਦੇ ਸ਼ੋਕੀਨ ਹੋਣ ​​​,,
Share On Whatsapp
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ ,ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ.ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ .ਇਸੇ ਉਮੀਦ ਨਾਲ ਆਪ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ .
ਨਵੇ ਸਾਲ ਵਿੱਚ ਤੁਸੀਂ ਵਧੋ ਫੁਲੋ ਅਤੇ ਖੁਸ਼ੀਆਂ ਦੇ ਖੇੜੇ ਮਾਣੋ .
Share On Whatsapp
ਸ਼ਹਿਰੋ ਤੇਰਾ ਪਿੰਡ🏡 ਦੱਸ 🤷‍♀ਕਿੰਨੀ ਮੀਲ🛣 ਵੇ🙄
ਤੁਰਿਆ 🚶‍♀ਨਹੀ ਜਾਣਾ ਮੈਥੋਂ ਪਾ ਕੇ ਹੀਲ 👠 ਵੇ
Share On Whatsapp
aari aari aari punjabia hath net agea mat facebook di mari
Share On Whatsapp
/ _Phone👉☎ਊਤੇ ਹੂਦੈਂ ਸਾਰੇ ਕੰਮ💪
ਬੜੀ ਦੂਰ =ਤੱਕ ਲਿੰਕ👉🚨ਬੱਲਿਏ
Share On Whatsapp
ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ
ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ
Share On Whatsapp
*⁉ ਹੱਦ ਹੋ ਗਈ **
ਦਿਲ ਟੁੱਟਦਾ ਤਾਂ 👏ਅਵਾਜ਼ ਨਹੀਂ ਹੁੰਦੀ.......!!!!!
ਜਦੋਂ ਜੁੜਦਾ 👌ਤਾਂ ਰੌਲਾ ਪੈ ਜਾਂਦਾ ਹੈ.....
Share On Whatsapp
ਵਿਹਲੇ ਰਹਿਣ ਚ' ਹੀ ਐਨੇ buzy ਹਾਂ
.
.
K ਕੰਮ ਕਰਨ ਦਾ Time ਹੀ ਨੀ ਮਿਲਦਾ
Share On Whatsapp
ਮਾੜੇ ਹੁੰਦੇ ਤਾਂ ਟੁੱਟ ਜਾਂਦੇ
ਬੇਈਮਾਨ ਹੁੰਦੇ ਤਾਂ ਮੁੱਕ ਜਾਂਦੇ
ਰੱਬ ਦਾ ਹੱਥ ਅਾਂ ਸਿਰ ਤੇ
ਨਹੀ ਤਾਂ ਸਾਹ ਪਤਾ ਨਹੀ ਕਦੋਂ ਦੇ ਰੁੱਕ ਜਾਂਦੇ
Share On Whatsapp
ਟੌਟਪੁਣਾ Jatt ਦੇ ਬੱਲਡ ਵਿੱਚ ਨਾ
ਫੁਕਰੀ ਤੋਂ ਮੰਨਦਾ ਸਰੀਰ ਲਰਜੀ
Share On Whatsapp
ਜ਼ਖਮ ਦੇ ਜਾਂਦੀ ਹੈ
ਉਸਦੀ ਆਵਾਜ਼ ਅੱਜ ਵੀ ਮੇਨੂੰ
ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦੀ ਸੀ
ਬਹੁਤ ਪਿਆਰ ਕਰਦੀ ਹਾਂ ਤੇਨੂੰ
Share On Whatsapp
ਰੋਟੀ ਇੱਕ ਟਾਇਮ ਕਰਲਾਂਗੇ ਗੋਰੀਏ
ਨੀ ਦੋ ਟਾਇਮ ਚੱਲੂ ਪਾਰੀਆਂ
Share On Whatsapp
ਅਪਣੇ ਖਿਲਾਫ ਗੱਲਾ ਚੁੱਪ ਰਿਹ ਕੇ ਸੁਣਦਾ ਮੈ ਜਵਾਬ ਦੇਣ ਦੀ ਜੁਮੇਵਾਰੀ ਵਕਤ⏰ਨੂੰ ਦਿਤੀ ਏ..
Share On Whatsapp
ਬੁੱਢੇ ਮਾਂ ਬਾਪ ਦੀ ਦਵਾਈ ਦੀ ਪਰਚੀ ਅਕਸਰ ਗੁਅਾਚ ਜਾਂਦੀ ਏ
ਪਰ ਲੋਕ ਵਸੀਅਤ ਦੇ ਕਾਗਜ਼ ਬਹੁਤ ਸੰਭਾਲ ਕੇ ਰੱਖਦੇ ਹਨ
Share On Whatsapp
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ'
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
Share On Whatsapp
Ohne mainu saah zaroori nahi 😊
Ve jinna tera pyar zaroori ae
Share On Whatsapp
End ਮਾੜੇ ਨੇ ਬੰਦੂਕ ਤੇ ਮਸ਼ੂਕ ਦੇ ਪੁੱਤ ਕੀਨੀਆ ਮਾਵਾਂ ਦੇ ਸਿਵਿਆਂ ਚ ਫੂਕ ਤੇ
Share On Whatsapp
ਮੇਰੀ🍾ਬੋਤਲ ਚ ਥੋੜੀ ਜਹੀ🍷ਸ਼ਰਾਬ ਬਾਕੀ ਏ...
ਤੇਰਾ 🙇ਗੰਮ ਬਹੁਤ ਪਾਰਾ ਹਾਲੇ 🌃ਰਾਤ ਬਾਕੀ ਏ.
Share On Whatsapp
ਕੀ ਭਰੋਸਾ ਨੋਟਾਂ 💵 ਦਾ ਕਦ ਚੱਲਣੋ ਹਟ ਜਾਣੇ 👎
ਅਸਲ ਕਮਾਈ ਜਿੰਦਗੀ ਦੀ ਤਾਂ ਯਾਰ ਹੁੰਦੇ ਨੇ
Share On Whatsapp
ਲੇਖਾਂ ਦੇ ਖੇਲ ਆਖ ਸਮਝਾਉਂਦਾ ਮੈਂ ਦਿਲ ਨੂੰ ..
ਜਿਹਦਾ ਜਿਨ੍ਹਾਂ ਕਰਦੇ ਜਾਈਏ ..
ਓਹੀ ੳਨਾ ਫਿਰ ਤੜਫਾਉਂਦਾ ਦਿਲ ਨੂੰ !!
Share On Whatsapp
ਜੇ ਜਿਆਦਾ ਕੋਈ ਅੱਤ ਚੁੱਕੇ, ਫੇਰ ਡਾਂਗ ਅਸੀਂ ਵੀ ਚੱਕ ਲਈ ਦੀ
.
ਜੇ 3-5 ਕਰਨੋ ਨਾ ਹਟੇ, ਫੇਰ ਬੰਦੇ-ਖਾਣੀ ਕੰਨ ਤੇ ਰਖ ਦਈ ਦੀ
Share On Whatsapp
ਬੇਰੋਜਗਾਰੀ ਦਾ ਇਹ ਹਾਲ ਹੈ ਕਿ JCB ਨੂੰ ਟੋਆ ਪੁਟਦੀ ਨੂੰ ਵੇਖਣ 2-3 ਸੋ ਬੰਦਾ ਆ ਜਾਂਦਾ ਹੈ..!
Share On Whatsapp
ਸਦਾ ਰੱਬ ਦੀ ਰਜਾ ਚ ਰਹੀਦਾ ਤਾਂ ਹੀ ਫੁਲ ਚੜਾਈ ਆ.......
.ਯਾਰਾਂ ਲਈ ਖੜੇ ਆਂ, ਯਾਰਾਂ ਲਈ ਖੜਾਂਗੇ, ਜਿਥੇ ਲਾਈ ਉਥੇ ਜੋਰ ਨਾਲ ਨਿਭਾਈ ਆ
Share On Whatsapp

Home
New status
Top Status