Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇਕ ਮੁੰਡਾ ਦੁਕਾਨ ਤੇ ਇਕ ਰੁਪਏ ਦੀ ਪਤੰਗ ਲੈਣ ਗਿਆ
.
ਦੁਕਾਨਦਾਰ ਨੇ ਪਤੰਗ ਦਿਖਾਈ
.
.
ਮੁੰਡਾ ਕਹਿੰਦਾ ਅੰਕਲ ਇਸ ਦਾ ਤੀਲ ਮਾੜਾ
.
.
ਦੁਕਾਨ ਕਹਿੰਦਾ ਕਾਕਾ ਇਕ ਰੁਪਏ ਵਿਚ ਤੈਨੂੰ ਬਾਲਾ ਨਾ ਪਾ
ਦਵਾ ।
.
ਸਾਲਾ ਤੀਲੇ ਦਾ Copy Status
Share On Whatsapp
ਕਿਸੇ ਦਾ ਪੱਲੜਾ ਭਾਰੀ ਦੇਖ ਸਲਾਮ
ਨਹੀ ਕੀਤੀ ਦਿਲੋ ਚਾਹੁੰਣ ਵਾਲਿਆ ਦੇ ਕੱਲ
ਵੀ ਗੁਲਾਮ ਸੀ ਤੇ ਅੱਜ ਵੀ Copy Status
Share On Whatsapp
ਸਮਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਹੈ, ਕਿਉਂਕਿ ਸਮਾਂ ਜੋ ਸਿਖਾਉਂਦਾ ਹੈ, ਉਹ ਕੋਈ ਨਹੀਂ ਸਿਖਾ ਸਕਦਾ! Copy Status
Share On Whatsapp
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ....!
Copy Status
Share On Whatsapp
ਅੱਗੇ ਤਾ ਕਦੇ ਹੋਇਆ ਨੀ ਸੀ ਖੰਗ ਨਾ ਜਕਾਮ ਸੱਜਣਾ,.
ਤੇਰੀ ਯਾਦਾ ਵਾਲੀ ਸ਼ਾਇਰੀ ਨੇ ਕਰਤਾ ਬੀਮਾਰ ਸੱਜਣਾ.... Copy Status
Share On Whatsapp
ਗੁੱਡੀ ਚੜਦੀ ਨੀ ਵੀਰੇ ਚੜਾਉਣੀਂ ਪੈਂਦੀ ਆ, . . . . ਰੱਬ ਕਿਸਮਤ ਅੱਧੀ ਲਿਖਦਾ ਅੱਧੀ ਆਪ ਬਣਾਉਣੀਂ ਪੈਂਦੀ ਆ Copy Status
Share On Whatsapp
ਸਾਡੀਆਂ ਪਿੱਠਾਂ ਆਕੜੀਆਂ, ਕੁੱਬੇ ਹੋ-ਹੋ ਚੁਗਦੇ ਡੀਲਾ
ਪਿਛਲੇ ਸਾਲ ਕਰੋੜਾਂ ਦਾ ਸੀ ਪੱਚੀ ਲੱਖ ਦਾ ਰਹਿ ਗਿਆ ਕਿੱਲਾ,
.
ਖੂਨ ਚੂਸ ਕੇ ਕਿਰਤੀ ਦਾ ਕਿੰਨੇ ਜਿਗਰੇ ਦੇ ਨਾਲ ਬਹਿੰਦੇ ,
ਕੁਰਸੀ ਤਾ ਓਹੀ ਏ ਪਰ ਲੋਕ ਬਦਲਦੇ ਰਹਿੰਦੇ,
.
ਟਾਵਾਂ ਟਾਵਾਂ ਬੀਜਦਾ ਪੰਜਾਬ ਚ ਗੁਲਾਬ ਕੋਈ ,
ਅੱਜ ਕੱਲ ਵਿੱਕਦੇ ਨੇ ਡੋਡੇਆਂ ਦੇ ਫੁੱਲ,
.
ਤੇਰੇ ਮੇਰੇ ਪਿੰਡ ਦੇ ਵਿਚਾਲੇ ਸੀ ਜੋ ਨਹਿਰ ਤੇ ਪਿਛਲੇ
ਮਹੀਨੇ ਡਿੱਗ ਗਿਆ ਪੁਲ,
.
ਭੁੱਖ ਨੰਗ ਰਿਸ਼ਵਤਖੋਰੀ ਨਹੀਓਂ ਮੁੱਕਣੀ ,
ਪੰਜੇ ਉੱਤੇ ਨੱਚ ਭਾਵੇ ਤੱਕੜੀ ਚ ਤੁਲ,
.
ਵਧੀ ਜਾਣੀਆਂ ਨੇ ਦਿਨੋ ਦਿਨ ਖੁਦਕੁਸ਼ੀਆਂ ਜਦ
ਤੱਕ ਮਿਲਦੇ ਨੀ ਫਸਲਾਂ ਦੇ ਮੁੱਲ ,
.
ਮੁੱਕ ਗਈਆਂ ਚਿੜੀਆਂ ਕੂਕਣ ਨਾ ਕੋਈਲਾਂ,ਮੁੱਕ
ਗਈਆਂ ਇੱਲਾਂ ਅਤੇ ਗਈ ਬੁੱਲਬੁੱਲ ,
.
ਸਾਭ ਲਓ ਮਾਨਾ ਹੁਣ ਵਿਕਦੇ ਪੰਜਾਬ ਨੂੰ,
ਐਤੋ ਪਹਿਲਾਂ ਹੋ ਜਾਵੇ ਸਾਡਾ ਬੇੜਾ ਗੁੱਲ .. Copy Status
Share On Whatsapp
ਨਰਿੰਦਰ ਮੋਦੀ ਉਸ ਨਵੀਂ ਵਿਆਹੀ ਬਹੂ
ਵਰਗਾ ਹੈ ਜੋ ਰੋਟੀ ਤਾਂ ਘੱਟ ਵੇਲਦੀ ਆ ..
.
ਪਰ ......??
.
.
.
.
.
.
ਵੰਗਾਂ ਬਹੁਤੀਆਂ ਛਣਕਾਉਂਦੀ ਆ
ਤਾਂ ਕਿ ਪੂਰੇ ਪਿੰਡ ਨੂੰ ਇਹ ਲੱਗੇ ਕਿ ਨਵੀਂ ਵਿਆਹੀ
.
ਬਹੂ ਕੰਮ ਬੜਾ ਕਰਦੀ ਆ.. ! Copy Status
Share On Whatsapp
ਪਤਨੀ ਨੇ ਵਿਅਾਹ ਦੇ ਕੁਝ ਸਾਲ ਬਾਅਦ ਸੋਚਿਅਾ
ਕੇ ਅਗਰ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ
.
ਉਹ ਕਿਦਾਂ ਦਾ ਮਹਿਸੂਸ ਕਰੂਗਾ?
.
ਉਸ ਨੇ Ik ਕਾਗਜ ਤੇ ਲਿਖਿਆ
ਮੈਂ ਤੇਰੇ ਤੋਂ ਦੁਖੀ ਹੋ ਗੲੀ ਹੁਣ ਤੇਰੇ ਨਾਲ ਨਹੀ ਰਿਹ ਸਕਦੀ ਤੇ
ਹਮੇਸ਼ਾ ਲਈ ਘਰ ਛੱਡ ਕੇ ਜਾ ਰਹੀ ਹਾਂ
.
ਪਤੀ ਦਾ Impression ਦੇਖਣ ਲੲੀ ਕਾਗਜ
ਟੇਬਲ ਤੇ ਰੱਖ ਕੇ ਬੈਡ ਥੱਲੇ ਲੁਕ ਗੲੀ
.
ਪਤੀ ਕੰਮ ਤੋਂ ਆਿੲਆ ਤੇ ਕਾਗਜ ਪੜ ਕੇ ਥੋੜੀ
ਦੇਰ ਚੁੱਪ ਹੋ ਗਿਆ
.
ਤੇ ਕਾਗਜ ਤੇ ਕੁਝ ਲਿੱਖਿਆ ,..
.
ਫਿਰ ਗੀਤ ਗਾ ਕੇ ਭੰਗੜਾ ਪਾਉਣ ਲੱਗਿਆ
.
ਫਿਰ ਕੱਪੜੇ ਬਦਲ ਕੇ ਕਿਸੀ ਨੂੰ Phone ਕੀਤਾ
ਤੇ ਕਹਿੰਦਾ ਅੱਜ ਮੈਂ ਆਜਾਦ ਹੋ ਗਿਆ
.
ਤੇ ਕਿਹਾ ਮੇਰੀ ਪਾਗਲ ਪਤਨੀ ਮੈਨੂੰ ਹਮੇਸਾ
ਲੲੀ ਛੱਡ ਕੇ ਚਲੀ ਗਈ ਤੇ ...
.
ਮੈਂ ਤੈਨੂੰ ਮਿਲਣ ਆ ਰਿਹਾ
ਤੇਰੇ ਘਰ ਦੇ ਸਾਹਮਣੇ ਪਾਰਕ ਚ
ਪਤੀ ਬਾਹਰ ਗਿਆ
.
ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਪਤਨੀ
ਨੇ ਬੈਡ ਦੇ ਨਿੱਚੇ ਤੋਂ ਨਿੱਕਲ ਕੇ ਕੰਬਦੇ ਹੱਥਾਂ
ਨਾਲ ਕਾਗਜ ਪੜਿਆ
.
ਕਾਗਜ ਚ ਲਿੱਖਿਆ ਸੀ ਪਾਗਲ ਬੈਡ ਦੇ ਨੀਚੇ
ਤੇਰੇ ਪੈਰ ਦਿਖ ਰਹੇ ਸੀ...
.
ਮੈਂ ਪਾਰਕ ਕੋਲ ਦੁਕਾਨ ਤੋਂ ਬਰੈਡ ਲੈ ਕਾ
ਆ ਰਿਹਾ
.
ਤਦ ਤੱਕ ਚਾਹ ਬਣਾ ਕੇ ਰੱਖੀਂ
ਮੇਰੀ ਜਿੰਦਗੀ ਚ ਖੁਸੀਆਂ ਤੇਰੇ ਬਹਾਨੇ ਨਾਲ ਨੇ
.
ਅੱਧੀਆਂ ਤੈਨੂੰ ਸਤਾਉਣ ਨਾਲ ਤੇ
ਅੱਧੀਆਂ ਤੈਨੂੰ ਮਨਾਉਣ ਨਾਲ Copy Status
Share On Whatsapp
ਇੱਕ ਬੁਜ਼ੁਰਗ ਨੇ ਮੈਨੂੰ ਕਿਹਾ ..
ਚੰਗਾ ਹੋਇਆ ਮੇਰੇ ਕੋਈ ਕੁੜੀ ਨਹੀ ਹੈ (ਓੁੱਚੀ ਹੱਸ ਕੇ )
.
ਮੇਰਾ ਜਵਾਬ ....... ??
.
.
..
ਰੱਬ ਕੁੜੀਆ ਵੀ ਓੁਹਨਾ ਨੂੰ ਹੀ ਦੇਂਦਾ ਹੈ,
ਜਿਹਨਾ ਵਿੱਚ ਪਾਲਣ ਦੀ ਔਕਾਤ ਹੁੰਦੀ. Copy Status
Share On Whatsapp
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ
ਨਹੀ ਤਕਦਿਆਂ..
,
ਜੇ ਕਰ ਹੁੰਦਾ ਰਹੇ ,,??
.
.
.
.
.
.
.
.
.
ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ
ਥਕਦੀਆਂ..
.
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ
ਮੌਤ ਤੋਂ ਬਾਅਦ ਏਹ ਖੁੱਲ
ਨੀ ਸਕਦੀਆਂ.. Copy Status
Share On Whatsapp
ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ ...
.
ਹਰ ਕੰਮ ਵਿਚ ਅੱਗੇ ......??
.
.
.
ਦੇਸ਼ ਜਾਂ ਵਿਦੇਸ਼ ਹੋਵੇ,
ਬਣਾਉਣ ਮੁੰਡਿਆਂ ਤੋਂ ਵੱਧ ਪਹਿਚਾਨ ਕੁੜੀਆਂ......
...
.
ਜਿਹਨਾਂ ਦੇ ਨਾ ਪੁੱਤ ਉਹਨਾਂ ਮਾਪਿਆਂ
ਤੋਂ ਪੁੱਛ ਲਓ,..
.
ਕੰਮ ਖੇਤਾਂ ਵਿਚ ਕਰਣ ਬਣ ਕੇ ਕਿਸਾਨ
ਬੇਟੀਆਂ ,..
.
ਥੋੜੀ ਸੋਚ ਨੂੰ ਸੁਧਾਰੀਏ ਜਮਾਨਾ
ਬਹੁਤ ਅੱਗੇ ਹੈ..
.
ਹੋਣ ਦੇਈਏ ਨਾ ਕੋਖ 'ਚ ਲਹੂ
ਲੁਹਾਨ ਬੇਟੀਆਂ,..
.
ਅਗੇ ਵੰਸ਼ ਹੈ ਚਲਦਾ ਇਹਨਾਂ
ਦੇ ਸਿਰਾਂ ਤੇ..
.
ਤਾਂ ਹੀ ਘਰਾਂ ਵਿਚ ਹੋਣ ਮਹਿਮਾਨ
ਬੇਟੀਆਂ,..
.
ਤੋਲਾ ਵਧ ਜਾਂਦਾ ਖੂਨ ਉਸ
ਮਾਂ ਬਾਪ ਦਾ..
.
ਜਿਹੜੇ ਡੋਲੀ ਵਿਚ ਤੋਰਦੇ
ਜਵਾਨ ਬੇਟੀਆਂ ,..
.
ਦਿੱਤਾ ਮਾਪੇਆ ਸਕੂਟਰ ਸਹੁਰੇ
ਮੰਗਦੇ ਸੀ ਕਾਰ..
.
ਹੋਣ ਦਾਜ ਪਿੱਛੇ ਅੱਜ ਵੀ
ਕੁਰਬਾਨ ਬੇਟੀਆਂ,..
.
ਭੁੱਲ ਜਾਂਦਾ ਸਭ ਕੁਝ ਕੀ ਜਵਾਨੀ
.ਵਿਚ ਕਰਿਆ.
.
ਘਰ ਓਸ ਦਾ ਵਸਾਉਣ ਜਿਥੇ ਹੋਣ
ਅਨਜਾਣ ਬੇਟੀਆਂ...
. Copy Status
Share On Whatsapp
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ Copy Status
Share On Whatsapp
ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦੀ ਜੇ ਦਰਦ ਸਹਿਣਾ ਨੀ ਆਉਂਦਾ ਤਾਂ ਪਿਆਰ ਕਿਉਂ ਕੀਤਾ Copy Status
Share On Whatsapp
ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ
ਜਦ ਕੀਸੇ ਨੇ ਤਕਣਾ ਚਾਏਆ ਮੇ ਨਜਰਾਂ ਝੁਕਾਲੀਆ Copy Status
Share On Whatsapp
ਸਿਰਫ ਦੋ ਹੀ ਚੀਜ਼ਾਂ💞 ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ Copy Status
Share On Whatsapp
ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ, Copy Status
Share On Whatsapp
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ..
ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ Copy Status
Share On Whatsapp
❤ਦਿਲ ਦਾ 😢ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ .....
ਲੋਕੀ 😊ਹੱਸ ਕੇ ਕਹਿ ਜਾਂਦੇ ਨੇ ਚਲ ਕੋਈ ਨਾ Copy Status
Share On Whatsapp
ਮੈ ਸੋਹਨੀ ਤੂੰ ਸੋਹਨਾ.. ਪਰ ਮੈ ਜਿੰਨੀ ਸੋਹਨੀ ਉੰਨਾ ਤੂੰ ਨੀ ਸੋਹਨਾ ...ਪਰ ਜੇ ਮੈ ਕਿਸੀ ਹੋਰ ਨਾਲ ਫੱਸ ਗੀ... ਫੇਰ ਤੂੰ ਰੋਨਾ... Copy Status
Share On Whatsapp
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
Copy Status
Share On Whatsapp
Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...M Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi... Copy Status
Share On Whatsapp
ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ Copy Status
Share On Whatsapp
ਕੋਈ ਕਹੇ ਮੇਨੂੰ #Dunaali ਤੇ ਕੋਈ ਕਹੇ #Talwar,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #ਸਰਕਾਰ!! Copy Status
Share On Whatsapp