Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਨਵੇ ਬੰਦਿਆਂ ਚ ਬਹੁਤੇ ਨਹੀਉ ਭੇਦ ਖੋਲਦੇ ,
ਯਾਰੀ ਵਿੱਚ ਕਦੇ ਪੈਸੇ ਨੂੰ ਨੀ ਤੋਲਦੇ ।
Share On Whatsapp
ਹਾਣ ਨੂੰ ਹਾਣ ਪਿਆਰਾ ਹੂੰਦਾਂ ਏ।।
ਲੱਖ ਭਾਂਵੇ ਵਸੇ ਦੁਨੀਆ ।।
ਯਾਰ ਤੇ ਫੇਰ ਵੀ ਯਾਰ ਹੀ ਹੂੰਦਾਂ ਏ।।
Share On Whatsapp
ਗੱਲ਼ਾ ਗੱਲ਼ਾ ਵਿੱਚ ਦੇਵੇ ਦਿੱਲ ਮੇਰਾ ਤੋੜ ਵੇ ਸੁਪਨੇ ਨਾ ਦੇਵੀ ਮੇਰੇ ਹੰਜੂਆ ਚ ਰੋੜ ਵੇ
ਰੁਸਿਆ ਨਾ ਕਰ ਸੋਣਿਆ...
ਕਿਤੇ ਇਕੱਲਿਆ ਨਾ ਰੋਣਾ ਪੈ ਜਾਵੇ....
ਨਿੱਤ ਦੀ ਨਿਰਾਜਗੀ ਤੇਰੀ ਮੇਰੀ ਕੱਡ ਕੇ ਨਾ ਜਾਨ ਲੈ ਜਾਵੇ.
Share On Whatsapp
ਬੇ ਵਜਹ ਪਤਾ ਨਹੀ ਕਿੳੁਂ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ ,
ਮੇਰੀ ਕਿਸਮਤ ਵਿੱਚ ਦੁੱਖ ਹੀ
ਲਿਖੇ🖊 ਨੇ ਤਾ ਕੀ ਹੋਇਆ,
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ..
Share On Whatsapp
ਠੁਕਰਾਉਣ ਵਾਲੇ ਵੀ ਜਿੳੁਂਦੇ ਰਹਿਣ,ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ
.
ਰੱਬਾ ਜੋ ਸਾਡੀਆਂ ਹਾਰਾਂ ਤੋ ਖੁਸ਼ ਨੇ,ਸਾਨੂੰ ਹਰਾਉਣ ਵਾਲੇ ਵੀ ਜਿੳੁਂਦੇ ਰਹਿਣ..
Share On Whatsapp
ਅਸੀਂ ਜੇਹ ਤੋਂ ਲਾਈ ਬੈਠੇ ਉਮਰਾਂ ਦੀ ਆਸ ਸੀ
ਉਹ ਤਾਂ ਕਹਿੰਦਾ ਸਾਡੇ ਲਈ ਤੂੰ ਕਦੇ ਵੀ ਨੀ ਖਾਸ ਸੀ..
Share On Whatsapp
ਬਾਪੂ👳 Kolon ਹੌੰਸਲਾ Milleya, ਮਾਂ Kolonਅਣਮੁੱਲਾ Pyaar😊_
; ਮੇਹਰ Poori🙏 ਸੱਚੇ Patshah ਦੀ🙏, Mille ਸੋਨੇVarge ਯਾਰ👬👬
Share On Whatsapp
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ #A ਤੂੰ ਵੱਸਦੀ.
Share On Whatsapp
#ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ #Cute ਨੀ .
.
..ਮੇਰੀ ਟੌਰ . . .??..ਮੁੱਛ ਨਾਲ ਤੇਰੀ ਟੌਰ Suit ਨੀ ..
Share On Whatsapp
ਕੌਣ ਕਰੇਗਾ ਦੂਰ #ਦਿਲਾਂ ਵਿੱਚ ਪਏ #ਭੁਲੇਖ ੇਨੂੰ+
.
.+ਕਿੰਨੇ ਦਿਨ ਹੋ ਗਏ ਮਰਜਾਣੀ ਦਾ #ਮੁੱਖੜਾ ਦੇਖੇ ਨ..
Share On Whatsapp
ਯਾਰਾ #ਮੇਰਿਆ ਵਿੱਚ #ਇੱਕ ੋਖਰਾਬੀ #ਆ
★
★ ਸਾਲੇ #ਹਰੇਕ #ਨੂੰ ਦੇਖ ਕ ੇ#ਕਹਿਦ ੇਓ #ਤੇਰੀ ਭਾਬੀ #ਆ
Share On Whatsapp
#ਸੌਹਣੀ ਸੂਰਤ ਨੂੰ ਵੀ,. ਅਸੀ ਸੌਹਣੇ #ਦਿਲ ਵਿੱਚ ਵਸਾ ਲਾਗੇ,-
.
.,-ਦਿਲ ਨੂੰ ਸਮਝਣ vala ਜੇ ਮਿਲਜੇ,.
ਤਾਂ ਯਾਰੀ ਲਾ ਲਾਗੇ,..
Share On Whatsapp
ਕਹਿੰਦੀ ਮੈਨੂੰ ਪਿਆਰ ਕਰਨ ਦੀ ਸਜ਼ਾ ਦੇ?
?
?
?ਮੈਂ ਜਾਕੇ ਉਹਦੇ ਬਾਪੂ ਨੂੰ ਦੱਸਤਾ..
Share On Whatsapp
ਢਿੱਲੋ ਸਾਬ ਢਿੱਲੋ ਸਾਬ ਕਹਿਂਦੇ ਤੇਰੇ ਯਾਰ ਨੂੰ ਖੋਲ ਆਪਣੀ ID ਲਾੲਿਕ ਕਰ ਸਰਦਾਰ ਨੂੰ
Share On Whatsapp
ਅਸੀ ਨਹੀ ਦਿਖਾਉਦੇ Attitude ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ
Share On Whatsapp
ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ, ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ, ਫੋਟੋ ਦੇਖ ਕੇ ਸ਼ਦੈਣ ਹੋ ਗਈ
Share On Whatsapp
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
Share On Whatsapp
ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ . ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ
Share On Whatsapp
Thoda time ruk ja ਦੇਖੀ ਟੀ.ਵੀ ੳੁੱਤੇ ਅਾਵਾਗੇ ਗਾਣੇ ਦਾ ਪੋਸਟਰ ਤੇਰੇ ਘਰ ਮੂਹਰੇ ਲਾਵਾਗੇਂ
Share On Whatsapp
ਕਹਿੰਦੀ ਮੇਰਾ Attitude ਖਾਨਦਾਨੀ ਏ, ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ, ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ
Share On Whatsapp
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ
Share On Whatsapp
ਪੌੜੀ ਛੱਤ ਤੇ ਜਾਣ ਲਈ ਹੁੰਦੀ ਹੈ , ਪਰ ਜਿਨਾ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ ਉਹ ਪੌੜੀ ਨਹੀਂ ਵਰਤਦੇ , ਉਡਾਣ ਭਰਦੇ ਨੇ
Share On Whatsapp
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ...
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.
Share On Whatsapp
ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।। love u mom
Share On Whatsapp
ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆ ਦੀਆ
ਇਨਸਾਨ ਮਰ ਤਾਂ ਓਦੋ ਹੀ ਜਾਦਾ ਹੈ
ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ....
Share On Whatsapp