Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
👌ਆਪਾਂ ਰੱਖਿਆ ਸਰੂਰ ਉਹਦੇ🙏 ਨਾਮ ਦਾ
ਨਾ ਕਦੇ ਨਾਸਾਂ ਵਿੱਚੋਂ ਖਿੱਚਿਆ ਸਮਾਨ ਐ💪
Share On Whatsapp
#ਜੁਬਾਨ ਦਾ #ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ #ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ!!
Share On Whatsapp
ਜਦੋਂ ਵਾਰੀ ਆਈ ਸੀ #ਟਰੇਨਿੰਗਾਂ ਲਵਾਉਣ ਦੀ,
ਇੱਕੋ ਸੀ ਗਰਾਰੀ ਬਾਈ #ਚੰਡੀਗੜ੍ਹ ਆਉਣ ਦੀ,
ਇੱਕ #PG ਕੋਲ ਮਿਲੀ,
ਇੱਕ #LAKE,
ਇੱਕ #ELANTE ,
ਪੰਜ-ਸੱਤ ਬਣ ਗਈਆਂ ਚੇਲੀਆਂ,
ਕਿਵੇਂ ਬਾਈ #B_TECH ਵਾਲਿਓ ਯਾਦ ਕਿੰਨੀਆਂ
ਕੁ ਆਉਂਦੀਆਂ ਸਹੇਲੀਆਂ
Share On Whatsapp
ਰੱਬਾ #ਦਿਲ ਦਾ ਉਹ ਸਾਫ਼ ਹੋਵੇ
ਸੱਜਣ ਨਾ #ਚਲਾਕ ਹੋਵੇ ....
ਵੇਖੀ ਦਿਲ #ਕਮਲੇ ਨਾਲ
ਰੱਬਾ ਨਾ #ਮਜ਼ਾਕ ਹੋਵੇ .
Share On Whatsapp
ਕਿਹੋ ਜਿਹੇ #ਪਰਛਾਵੇਂ ਇਸ਼ਕ ਦੇ
ਖ਼ੁਦ ਨੂੰ ਖ਼ੁਦ ਤੋਂ #ਜੁਦਾ ਬਣਾ ਦਿੰਦੇ ਨੇ ...
ਦੀਵਾਨੇ ਹੀ ਤਾਂ #ਹੁੰਦੇ ਨੇ ਜੋ ਇਨਸਾਨ ਨੂੰ
ਇਨਸਾਨ ਤੋਂ #ਖੁਦਾ ਬਣਾ ਦਿੰਦੇ ਨੇ ....
Share On Whatsapp
👉ਉੱਡ ਦੀ #MANDEER# ਰਾਜ਼ੀ ਨਾਂਵੇ ਕਰਕੇ👍
👬ਤੇ ਅਸੀ #KARNAME#ਕਰਕੇ ਵੀ ਹਵਾਂ ਨੀ ਕਰੀ😎
Share On Whatsapp
ਕਾਕਾ ਯਾਰੀ ਲਾਈ ਦੀ ਆ
ਇੱਕ ਪਾਸੇ ਲਾਈ ਦੀ ਆ 👍👍
ਐਵੇ 🐆🐆ਕੁੱਤੀਆ ਬਿੱਲਆ 🐺 ਵਾਗ ਯਾਰ
ਨੀ ਬਦਲੀ ਦੇ ✌✌💪💪
Share On Whatsapp
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏
Share On Whatsapp
🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ#ਡਾਢੇ☝ ਕੋਲੋਂ ਡਰਕੇ ............ ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ
Share On Whatsapp
🚨ਬਾਹਲਾ 💪ਜੋਰ ਦਾ ਹੰਕਾਰ ਨਹੀੳਂ ਕਰੀਦਾ ♨
⏰ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ⏳
Share On Whatsapp
ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ
Share On Whatsapp
ਇੱਕ☝ ਨਾਲ 👧ਲਾ💑 ਕੇ ਬੋਹਤੀਆ👥 ਨਾ❌ ਪੱਟੀਏ🌷
ਸੈਕੰਡਰੀ SmOke🔥 ਤੋ ਵੀ 😉ਪਾਸਾ ਬੱਟੀਏ
Share On Whatsapp
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ
ਨਾ ਦੇਂਦੇ ਜਾਨ ਯਾਰਾ....
Share On Whatsapp
Gym ਵਿਚ ਮਾਰਦਾ ਏ ਜੋਰ ਤੇਰੇ ਲਈ ..ਰਾਖੀ ਲਈ ਨਾ ਰੱਖੀਆ ਬੰਦੂਕਾ ਜੱਟ ਨੇ
Share On Whatsapp
ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ
Share On Whatsapp
ਦੇਸੀ ਜਿਹਾ ਜੱਟ ਸੀ brandy ਹੋ ਗਿਆ,
ਤੇਰੇ ਪਿਛੇ ਲਗ ਕੇ trendy ਹੋ ਗਿਆ!
Share On Whatsapp
ਯਾਰ ਤਾਂ ਬਥੇਰੇ ਸੀ,ਪਰ ਇਕ ਇਕ ਕਰ ਛੱਡਗੇ....ਇਕ-ਦੋ ਸੀ ਏਦਾਂ ਦੇ,ਜਦੋਂ ਵਿਛੜੇ ਜਾਨ ਹੀ ਕੱਢਗੇ....
Share On Whatsapp
ਡਾਂਗ ਤੇ ਸਰਦਾਰੀ
yarran ਦੀ ਮਸ਼ਹੂਰ ਏ
.
.
.
#ਵਿਰਸੇ ਚ ਮਿਲੀ ਏ ਹੁਣ ਸਾਡਾ ਕੀ ਕਸੂਰ ਏ!!
Share On Whatsapp
ਮੁੱਛ ਮਰਦਾਂ ਦੇ ਮੂੰਹ ਦੇ ਉਤੇ ਫਬਦੀ 👌
ਕਦੇ 🚗 ਦੀਆਂ ਡੀਗੀਆ ਦੇ ਉਤੇ ਨਈ
Share On Whatsapp
ਲਾਂਉਦੇ ਨੇ ਸਕੀਮਾ👇 ਥੱਲੇ ਲਾਉਣ ਨੂੰ
ਪਰ ਬਾਬਾ ਨਾਨਕ👆ਬੈਠਾ ਇਜੱਤਾਂ ਬਚਾਉਣ ਨੂੰ..
Share On Whatsapp
#Fukri ਤਾਂ ਸਾਰੇ ਮਾਰ ਲੈਦੇ ਨੇ ਬੰਦੇ ਕੋਲ#Dildari ਹੋਣੀ ਚਾਹੀਦੀ ਆਂ-
.
.
.
Paise ਤਾਂ ਸਾਰੇ ਕਮਾ ਲੈਦੇ ਬੰਦੇ ਦੀ#Sardari ਹੋਣੀ ਚਾਹੀਦੀ ਆਂ|
Share On Whatsapp
#ਨੀਵੀਂ ਪਾਕੇ ਨਹੀ ਤੁਰਦੇ ਭਾਵੇਂ ਪੈ ਜਾਵੇ ਮਰਨਾ 🔫 ..... #ਡਾਡੇ ਹਥ 🙏 ਮੌਤ ਦਾ ਵੇਲਾ ਫਿਰ ਕਿਹੜੀ ਗੱਲੋ ਡਰਨਾ.
Share On Whatsapp
"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ"
Share On Whatsapp