Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਖਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜII
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।
Share On Whatsapp
ਸਾਨੂੰ ਤੇਰੀ ਵੀ
#ਕਚਿਹਰੀ #ਰੱਬਾ ਬੰਦ
ਲਗਦੀ....
ਦੱਸ #ਟੁੱਟਿਆ_ਦਿਲਾ ਦੇ
ਕਿੱਥੇ #ਕੇਸ ਲੜੀਏ
Share On Whatsapp
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
Share On Whatsapp
ਮਰਜੀ ਦੀਵਿਆਂ ਤੇ ਚਲਦੀ ਹੋਉ,, ਸੂਰਜ ਤੇ ਨੀ ..
ਸਾਨੂੰ ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੋਚੀਂ ਵੀ ਨਾ
Share On Whatsapp
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ.......
ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ....
Share On Whatsapp
ਤੇਰੇ ਪਿਆਰ ਦੇ ਪਿਆਸੇ ❤️ ਸੀ ਤਾਂ ਹੱਥ😒ਫੈਲਾ ਦਿੱਤੇ....
ਨਹੀ ਤਾਂ ਅਸੀ👎ਕਦੇ ਆਪਣੀ ਜਿੰਦਗੀ ਲਈ ਵੀ ਦੁਆ🙏ਨਹੀ ਸੀ ਕੀਤੀ.
Share On Whatsapp
ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।
Share On Whatsapp
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ.......
ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ....
Share On Whatsapp
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ..
ਦੁਨੀਅਾਂ ਜਿੱਤ ਕੇ..
ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ...
Share On Whatsapp
..............ਦਾਣੇ ਦਾਣੇ ਦਾਣੇ,👈
ਗੱਲਾਂ ਸੱਚੀਆਂ ਹੀ ਕਹਿਣ👨 ਸਿਆਣੇ..
ਨੀ ਦੱਬੀ ਹੋਈ ਸ਼ਰਾਬ 🍾ਵਰਗੇ,
ਬੜੇ ਕੀਮਤੀ ਨੇ 👬👬ਯਾਰ ਪੁਰਾਣੇ...
Share On Whatsapp
ਅਸੀ ਸਾਧ ਕੀ ਹੋਏ ..
.
.
.
.
.
.
.
.
.
ਸਾਰੀ ਦੁਨੀਆ ਹੀ ਆਸ਼ਿਕ ਹੋ ਗਈ lo
Share On Whatsapp
ਗੱਲਾਂ ਉਹ ਬੜੀਆਂ ਕਰਦੀ ਰਹਿੰਦੀ ਆ ,
ਬੱਚਿਆਂ ਵਾਂਗੂ ਮੇਨੂ ਉਹ #Treat ਕਰਦੀ ਰਹਿੰਦੀ ਆ,
ਮੇਰੇ ਫੋਨ ਵਿਚ ਹੋਨੇ ਕੁੜੀਆਂ ਦੇ ਨੰਬਰ,
ਇਹ ਸੋਚ ਸੋਚ ਕੇ ਮੇਰੇ ਯਾਰਾਂ ਦੇ ਨੰਬਰ #delete ਕਰਦੀ ਰਹਿੰਦੀ ਆ..!
Share On Whatsapp
ਗੱਲ ਗੱਲ ਤੇ ਜਿਹੜੀਆਂ ਕਰਦੀਆਂ ਸੀ ਤੈਨੂੰ ਪਾਰੀਆਂ ਬਹੁਤ ਰਵਾਉਣ ਗੀਆਂ,
ਜਦੋ ਕੀਤੇ ਅਲੜੇ ਮੇਰੇ ਨਾਲ ਲਾਈਆਂ ਯਾਰੀਆਂ ਚੇਤੇ ਆਉਣਗੀਆਂ..!
Share On Whatsapp
ਉਹ ਰੋਇਆ ਸੀ ਗੁਰੂ ਦੀ ਬੇਅਦਬੀ ਤੇ ਵੀ,
ਉਹ ਮੁੜ ਰੋਇਆ ਬੇਅਦਬੀ ਵੇਖ ਕੁਰਾਨ ਦੀ,
ਇਹ ਸਬ ਸਿਆਸਤੀ ਚਾਲਾਂ ਨੇ
ਭਰਾ ਨੂੰ ਭਰਾ ਕੋਲੋਂ ਮਰਾਂਨ ਲਈ...!
Share On Whatsapp
ਮੰਮੀ ਕਹਿੰਦੇ ਹੁਣ ਵਿਆਹ
ਕਰਵਾ ਲੈ ...
ਮੈਂ ਕਿਹਾ ਓਹ ਮੰਨਦੀ ਤਾਂ ਹੈ ਨਹੀਂ
ਮੈਂ ਕੀ ਚੁੱਕ ਕੇ ਲੈ ਆਵਾਂ ...
Share On Whatsapp
ਜੇ #ਜਿਓਂਦੇ ਰਹੇ ਤਾਂ #ਬਾਰ_ਬਾਰ_ਮਿਲਾਂਗੇ... 👇👇
*
ਜੇ #ਪੈ_ਗੲੇ_ਪਟਾਕੇ ਤਾਂ #ਕੀਰਤਪੁਰ ਸਾਹਿਬ ਮਿਲਾਂਗੇ..
Share On Whatsapp
ਜਿਨਾਂ ਮੈਂ ਸੂਲਜਾਓਦਾਂ ਜਾਵਾਂ ।।
ਹੋਰ ਊਲਜ ਦਾ ਤਾਣਾ ।।
ਨੀ ਜੱਟ ਦੀ ਜੂਨ ਬੁਰੀ ।।
ਤੜਫ-ਤੜਫ ਮਰ ਜਾਣਾ ।।
Share On Whatsapp
ਸੁੱਤੇ ਸੇਰ ਨੂੰ ਕਿਉਂ ਛੇੜੇ. ਦਿਨ ਆਗੇ ਹੋਣੇ ਨੇੜੇ.
ਨਵੇਂ ਉਠੇ ਕੋਈ ਕੌੜੀ ਦੇ ਮਲੰਗ ਲੱਗਦੇ.
ਜਿਹੜੇ ਜਾਣ ਜਾਣ ਖਹਿ ਕੇ ਲੰਗਦੇ.
ਉਹ ਜਿੰਦਗੀ ਤੋਂ ਤੰਗ ਲੱਗਦੇ !!!!!
Share On Whatsapp
.ਬੇਬੇ ਕਹਿੰਦੀ ਪੁੱਤ ਲੜਨਾ ਨੀ😒
ਯਾਰ ਕਹਿੰਦੇ ਬਾਈ ਤੂੰ ੲਿਕ ਵਾਰੀ ਹਾ ਤਾ ਕਰ 😊
ਪਿੰਡ ਚ ਤਾ ਕੀ ਸਾਲੇ ਰਾਸ਼ਣ ਕਾਡ ਚ ਵੀ ਨੀ ਲੱਬਣੇ
😍 ..
Share On Whatsapp
ਸਾਊ ਜਿਹੇ ਬੰਦੇ ਆ... ❤ਦਿਲ ਤੋਂ ਨਾ ਖੋਟੇ ਆ..,.😅ਸ਼ਾਂਤ ਰਹੀਏ ਤਾਂ ਗਊ....
ਜੇ ਅੜ ਗਏ ਤਾਂ ਝੋਟੇ🐗 ਆਂ..
Share On Whatsapp
ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦੇ
Share On Whatsapp
100 ਦਿਨ ਭੇਡ 🐑 ਦਾ 1 ਦਿਨ ਸ਼ੇਰ ਦਾ..
. #yAAr ਘੁੰਮਦਾ ਇਕੱਲਾ ਜਿੱਥੇ ਮਰਜੀ ਆ ਕੇ ਘੇਰਲਾ....
Share On Whatsapp
ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ☝ ........ਬਾਬਾ ਫਤਹਿ ਕਰਵਾਊ ਆਉਂਦੇ ਕੱਲ ਦੀ---
Share On Whatsapp
ਮੈਂ ਤਾਂ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ.. ਜੱਟ ਏਨਾ ਵੀ ਨਹੀਂ ਮਾੜਾ ਜਿਨਾਂ ਲੋਕ ਦਸਦੇ..💪
Share On Whatsapp
ਕਹਿੰਦੀ ਮੈਨੂੰ ਲੋੜ ਨਾ ਕੋਠਿਆ,ਕਾਰਾ ਦੀ
'' ਜਿਥੇ ਤੂੰ ਰਖੇ ਉਥੇ ਰਹਿ ਲੁ ਗੀ''
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ'
ਦਿਨ ਚੰਗੇ ਮਾੜੇ ਸਹਿ ਲੁਗੀ
Share On Whatsapp