Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਨਾ ਬਾਜ ਤੇ ਘੋੜਾ ਏ
ਅਤੇ ਇਕ ਵੀ ਲਾਲ ਨਹੀਂ,
ਅਨੰਦਪੁਰ ਛੱਡ ਆਏ
ਪਰ ਰਤਾ ਮਲਾਲ ਨਹੀਂ,
ਅੰਮ੍ਰਿਤ ਦਾ ਦਾਤਾ ਏ
ਸਰਬੰਸ ਦਾ ਦਾਨੀ ਏ,
ਨਹੀਂ ਸਾਰੀ ਦੁਨੀਆਂ ਤੇ
ਕੋਈ ਉਸ ਦਾ ਸਾਨ੍ਹੀ ਏ,
ਸੌਂ ਕੌਣ ਰਿਹਾ ਰੋੜਾਂ ਤੇ
ਕੋਈ ਬੇਪਰਵਾਹ ਜਾਪੇ,
ਦੁਨੀਆਂ ਦਾ ਵਾਲੀ ਏ
ਕੋਈ ਸ਼ਹਿਨਸ਼ਾਹ ਜਾਪੇ..
Share On Whatsapp
ਹੌਲੀ ਹੌਲੀ ਸਭ ਛੱਡ ਜਾਦੇ ਨੇ ....
ਦਿਸੰਬਰ ਤਾ ਸਿਰਫ ਇੱਕ ਮਹੀਨਾ ਏ
Share On Whatsapp
ਨੋਟਾਂ ਨਾਲ ਕਦੇ ਧਮਾ ਨਹੀਓ ਭਰਨੀ
ਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ
Share On Whatsapp
ਆਪਣੇ ਰੱਬ ਤੇ ਵਿਸ਼ਵਾਸ ਰੱਖੋ
ਕਿਉਂਕਿ ਜਿਹੜਾ ਤੁਹਾਡੇ ਦਿਲ਼ ਵਿੱਚ
ਖਵਾਹਿਸ਼ ਪੈਂਦਾ ਕਰ ਸਕਦਾ,
ਉਹ ਲੇਖਾਂ ਵਿੱਚ ਵੀ ਲਿਖ ਸਕਦਾ।
Share On Whatsapp
ਮੰਜ਼ਲ ਦੇ ਮੱਥੇ ਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਸਫ਼ਰਾਂ ਦਾ ।
Share On Whatsapp
ਦੇਖਣਾਂ ਪਸੰਦ ਵੀ ਕਰਦੇ ਨਾ,
ਨਾਲੇ ਨਿਗ੍ਹਾ ਸਾਡੇ ਤੇ ਟਿਕੀ ਹੀ ਹੈ,,,
Share On Whatsapp
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
Share On Whatsapp
ਹਿੱਕ ਵਿੱਚ ਜ਼ੋਰ ਹੂੰਜਾਂ ਮਾਰਦਾ ਜਿੰਮ ਵਿੱਚ ਛਾਤੀਆਂ ਨੇ ਗੁੰਦੀਆਂ
ਚੈਟਿੰਗਾਂ ਈ ਹੁੰਦੀਆਂ ਨੇ ਨੈੱਟ ਤੇ .ਕਦੇ ਅੱਣਖਾ ਨੀ ਡਾਊਨਲੋਡ ਹੁੰਦੀਆਂ.
Share On Whatsapp
#ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ਉਹਨਾਂ ਦੇ ਕਿਹੜੇ ਜਹਾਜ਼ ਖੜੇ ਆ .
Share On Whatsapp
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ!
Share On Whatsapp
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ
Share On Whatsapp
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Share On Whatsapp
ਅਫ਼ਵਾਹਾਂ ਸੁਣ ਕਿ ਨਾ ਐਵੇਂ ਬਦਨਾਮ ਕਰੀ ਜਾ,
"ਤਾਜ" ਨੂੰ ਸਮਝਣਾ ਹੈ ਤਾਂ ਮੁਲਾਕਾਤ ਕਰਕੇ ਵੇਖ..
Share On Whatsapp
ਓ ਜਿਹੜੀ #ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ
ਓ #ਗੈਰਾ ਕੋਲੋ #ਕਿੱਥੋਂ 🤘🤘🤘 ਹੋਣੀ ਏ
Share On Whatsapp
#ਹੱਸ 😀ਕੇ ਸਦਾ ਹੀ #ਸਹਿਨੇ😎 ਆ ...
#ਜਿੰਦਗੀ🌎 ਵਿੱਚ ਮਿਲੀਆ #ਹਾਰਾਂ👍 ਨੂੰ...
#ਜੌਹਰੀ ਪਰਖਣ #ਸੋਨੇ 👑 ਨੂੰ ਤੇ #ਸਮਾਂ🌎 ਪਰਖ ਦਾ #ਯਾਰਾਂ 👬ਨੂੰ
Share On Whatsapp
ਪੱਥਰ ਕਦੇ ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...
Share On Whatsapp
ੳੱਤੋਂ ਉੱਤੋਂ ਰਹਿੰਦਾ ਥੋਡਾ ਯਾਰ ਹੱਸਦਾ
.
ਪਰ ਅੰਦਰੋਂ ਤਾ ਜਲਕੇ ਸਵਾਹ ਹੋ ਗਿਆ।
Share On Whatsapp
👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ....
Share On Whatsapp
ਹੁਸਨਾਂ ਦਾ ਰੱਖਿਆ #ਗਰੂਰ ਤੋੜ ਕੇ
ਤੇਰੇ ਜਹੀਆਂ ਜੱਟ ਦੀਆਂ #ਫੈਨ ਬੜੀਆਂ ...
ਆਕੜ ਤੇਰੀ ਦਾ ਕਿੱਥੇ #ਮੁੱਲ ਜਾਣਦਾ
ਜਿਹਦੇ ਰਾਹਾਂ ਵਿੱਚ #ਤੇਰੇ ਜਹੀਆਂ ਰਹਿਣ ਖੜੀਆਂ ... 😉
Share On Whatsapp