Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੈ ਆਲਾ ਦੁਆਲਾ #ਵੇਖਿਆ ਤੂੰ ਕਿਤੇ ਵੀ ਨਾ ਮਿਲਿਆ... 😞
ਨਜ਼ਰ ਭੁਆ ਕੇ ਅੰਦਰ #ਤੱਕਿਆ ਤਾਂ ਤੂੰ #ਗਲਵੱਕੜੀ ਪਾਈ ਹੋਈ ਸੀ
#ਵਾਹਿਗੁਰੂ_ਜੀ
Share On Whatsapp
ਮੁੰਡਾ ਸੋਫਟ ਨੇਚਰ ਰੱਖਦਾ ਏ ਕੋਈ ਚੇਹਰੇ ਤੇ ਮਗ਼ਰੂਰੀ ਨਹੀਂ
ਮੈ ਸਭ ਦੇ ਦਿਲ ਨੂੰ ਜਚ ਜਾਵਾਂ ਕੋਈ ਐਸਾ ਕੰਮ ਜਰੂਰੀ ਨਹੀਂ💙
Share On Whatsapp
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਕਰੋ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਹੀ ਮਿਲਦੇ..
Share On Whatsapp
ਚਮਕਦੇ ਚੇਹਰੇ ਦੇਖ ਕਦੇ ਮੈਂ ਸੁਖਾਂ ਮੰਗੀਆਂ ਨਹੀਂ
ਬਿੰਨਾ ਵਜ੍ਹਾ ਤੋਂ ਸੁਪਨੇ ਦੇਖਾ ਗੱਲਾਂ ਚੰਗੀਆਂ ਨਹੀਂ
Share On Whatsapp
ਗ਼ਲਤੀ ਤੇ ਕਮੀ ਮੰਨਣ ਲਈ ਬਹਾਦਰ ਹੋਣਾ ਪੈਂਦਾ
ਤੇ ਬਹਿਸ ਲਈ ਬਤਮੀਜ਼।
Share On Whatsapp
ਟੇਕੇ ਮੱਥੇ, ਪਾਪ ਕਮਾਏ ਕਿਥੇ ਕੱਟਦੇ ਨੇ
ਦੁੱਖ ਦਸਕੇ ਨੀ ਯਾਰਾ,ਹਸਕੇ ਕੱਟਦੇ ਨੇ
Share On Whatsapp
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋ ਬਣਾਓ✍
ਤਾ ਰੰਗ ਜਰੂਰ ਨਿੱਖਰਦੇ ਨੇ♥️
Share On Whatsapp
ਕਿਨਾਰਾ ਨਾ ਮਿਲੇ ਕੋਈ ਗਲ ਨੀ 🙏🏽
ਪਰ ਹੋਰ ਕਿਸੇ ਨੂੰ ਡੋਬ ਕੇ ਨੀ ਤਰਨਾ ਮੈ
Share On Whatsapp
ਹਰ ਕੰਮ ਲਈ ਫਰਿਸ਼ਤੇ ਨਹੀ ਭਾਲੀ ਦੇ
ਤੇ ਖੇਡਾ -ਖੇਡਣ ਲਈ ਕਦੇ ਰਿਸ਼ਤੇ ਨਹੀ ਭਾਲੀਦੇ
Share On Whatsapp
ਖਾਮੋਸ਼ ਰਹਿਣਾ ਪਸੰਦ ਕਰਤੇ ਹੈਂ ਉਸ ਜਗ੍ਹਾ ਜਹਾਂ ਦੋ ਕੌੜੀ ਕੇ ਲੋਕ ਅਪਣੀ ਹੈਸੀਅਤ ਕੇ ਗੁਣ ਗਾਤੇ ਹੋਂ
Share On Whatsapp
ਅੰਨ੍ਹਾ ਉਹ ਨਹੀਂ ਹੁੰਦਾ
ਜਿਹਨੂੰ ਦਿਸਦਾ ਨਾ ਹੋਵੇ
ਅੰਨ੍ਹਾ ਉਹ ਹੁੰਦਾ ਏ
ਜਿਹੜਾ ਵੇਂਹਦਾ ਨਾ ਹੋਵੇ
Share On Whatsapp
ਉਹ ਮੈਨੂੰ ਅਕਸਰ ਕਹਿੰਦੀ ਹੁੰਦੀ ਸੀ ਕੀ ਜੋ ਹੁੰਦਾ ਹੋ ਜੇ ਮੈਂ ਤੈਨੂੰ ਛੱਡਣਾ ਨੀ ਪਰ ਮੈਨੂੰ ਏ ਨਹੀ ਸੀ ਪਤਾ ਕੇ ਕਿਸੇ ਕੰਮ ਦਾ ਨੀ ਛੱਡਣਾ
Share On Whatsapp
ਤੂੰ online ਹੋ ਕੇ ਵੀ ਸਾਨੂੰ ਮੈਸਜ ਕਰਦਾ ਤੇ ਅਸੀਂ online ਤੇਰੇ ਕਰਕੇ ਹੁੰਦੇ ਆਂ ❤️
Share On Whatsapp
ਕਿ ਦਿਲ ਚ ਤਾ ਤੂੰ ਨਿਕਲ ਗਈ ਆਂ ਓੰਜ ਮਨ ਦੇ ਆਂ ਕਿ ਜੁਬਾਨ ਤੋਂ ਤੇਰਾ ਨਾਮ ਨਹੀ ਜਾ ਰਿਹਾ ਤੇਰੇ ਤੇ ਮੇਰੇ ਪਿਆਰ ਵਿਚ ਫਰਕ ਸੀ ਯਾਰਾ ਤੂੰ ਕਿਸੇ ਇਕ ਦੀ ਹੋ ਕੇ ਨਹੀ ਰਈ ਤੇ ਮੈਂ ਥਾਂ ਥਾਂ ਮੂੰਹ ਨੀ ਮਾਰਿਆ
Share On Whatsapp
ਬਾਗੀ_ਬੰਦੇ_ਦਿਲਾਂ_ਉੱਤੇ_ਰਾਜ_ਕਰਦੇ
ਬਾਦਸ਼ਾਹੀ_ਧੌਣਾਂ_ਨੂੰ_ਝੁਕਾਕੇ_ਲੰਘਦੀ
Share On Whatsapp
ਦੌਲਤ ਬਿਨ ਤਾਂ ਸਰ ਜਾਵੇਗਾ ਭਾਵੇਂ ਹੋਵੇ ਥੋੜੀ,
ਹੇ ਵਾਹਿਗੁਰੂ ਧੀ-ਪੁੱਤ ਸਭ ਨੂੰ ਦੇਵੀਂ ਹਰ ਘਰ ਹੋਵੇ ਲੋਹੜੀ...
ਮੇਰੇ ਵੱਲੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆ
ਲੱਖ-ਲੱਖ ਮੁਬਾਰਕਾਂ ਪਰਮਾਤਮਾ ਸਭ ਤੇ ਮਿਹਰ ਕਰੇ.
Share On Whatsapp
ਲੋਹੜੀ ਮਾਘੀ
ਸਭ ਦੇ ਬਾਗੀਂ
ਢੁੱਕ ਢੁੱਕ ਬਹਿਣ
ਰੌਣਕਾਂ ਜੀ
ਦਲਿੱਦਰ ਜਾਵੇ
ਈਸ਼ਰ ਆਵੇ
ਲੱਗੀਆਂ ਰਹਿਣ
ਰੌਣਕਾਂ ਜੀ
ਗਮੀਆਂ ਗਰਕਣ
ਖੁਸ਼ੀਆਂ ਵਰਸਣ
ਡੁੱਲ਼੍ਹ ਡੁੱਲ਼੍ਹ ਪੈਣ
ਰੌਣਕਾਂ ਜੀ……….!
ਲੋਹੜੀ ! ਮਾਘੀ ! ਦੀਆਂ ਮੁਬਾਰਕਾਂ 🙏
Share On Whatsapp
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ
Share On Whatsapp
ਥੱਕ ਥੱਕ ਟੁੱਟ ਟੁੱਟ...
ਦਬ ਦਬ ਝੁਕ ਝੁਕ...
ਲਾਈ ਬਿੱਲੋ ਅੰਬਰਾਂ ਨੂੰ ਟਾਕੀ ਜਾਂਦੀ ਨੀ
Share On Whatsapp
ਕੁੱਝ ਛੱਡਣਗੇ ਕੁੱਝ ਨਿਭਾਉਣਗੇ
ਕੁੱਝ ਭੰਡਣਗੇ ਕੁੱਝ ਸਲਾਹੁਣਗੇ
ਵਕਤ ਹੀ ਦੱਸੇਗਾ ਕੀਮਤ ਸਾਡੀ
ਕੁੱਝ ਖੁਸ਼ ਹੋਣਗੇ ਕੁੱਝ ਪਛਤਾਉਣਗੇ
Share On Whatsapp
ਸਭ ਤੋਂ ਅੱਗੇ ਰਹਿਣ ਦੇ ਵੀ ਕੁੱਝ ਨੁਕਸਾਨ ਨੇ
ਪਿੱਠ ਤੇ ਹੋਣ ਲੱਗੇ ਵਾਰ ਦਾ ਪਤਾ ਨਹੀਂ ਲਗਦਾ
Share On Whatsapp