Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅੱਜ ਕੱਲ ਲੋਕ ਦਿੱਲ ਤੋ ਦਿੱਤੀ ਹੋਈ ਇੱਜ਼ਤ ਨਾਲ ਖੁਸ਼ ਨਹੀ ਹੁੰਦੇ,
ਦਿਖਾਵੇ ਦੀ ਚਾਪਲੂਸੀ ਕਰਨ ਵਾਲਿਆਂ ਨਾਲ ਮਾਣ ਮਹਿਸੂਸ ਕਰਦੇ ਨੇ,
Share On Whatsapp
ਰਿਸਤੇ ਕਦੇ ਵੀ ਪੈਸਿਆਂ ਜਾਂ ਤੋਹਫਿਆਂ ਨਾਲ ਗੂੜੇ ਨਹੀ ਹੁੰਦੇ
ਇਹ ਹਮੇਸ਼ਾਂ ਪਿਆਰ ਅਤੇ ਇੱਜ਼ਤ ਨਾਲ ਗੂੜੇ ਹੁੰਦੇ ਨੇ 💫
Share On Whatsapp
ਹਮੇਸ਼ਾ ਉਨ੍ਹਾਂ ਹੱਥਾਂ ਦੀ ਇੱਜ਼ਤ ਕਰੋ...
ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੀ ਨਹੀਂ ਝਿਜਕੇ
Share On Whatsapp
ਆਪੇ ਬਾਬਾ ਕਰ ਨਿਤਾਰਾ, ਸੱਚਾਂ ਦਾ ਅਫ਼ਵਾਹਾਂ ਦਾ,
ਖਲੇ, ਬੰਨ੍ਹੇ, ਹੋਗੇ ਵੀ ?ਜਾਂ ਮੁੱਕ ਚੁੱਕੇ ਨੇ ਸਾਹਾਂ ਦਾ, ਤੂੰ ਕਿਉਂ ਬੈਠਾ ਲੇਖਾ ਜੋਖਾ ਕਰਦੇ ਬੇਪਰਵਾਹਾਂ ਦਾ
ਜਿਸ ਨੇ ਹੁਣ ਤੱਕ ਰੱਖਿਆ, ਓਹੀ ਰਾਖਾ ਬਣੂ ਅਗਾਹਾਂ ਦਾ
Share On Whatsapp
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ
Share On Whatsapp
ਬਾਹਲਾ ਫਿਕਰ ਨਾ ਕਰਿਆ ਕਰ...
ਕੱਲ ਦਾ,
ਜਿਹੜਾ ਅੱਜ ....
ਇਹਦਾ ਤੈਨੂੰ ਕੱਲ ਫਿਕਰ ਸੀ!!
Share On Whatsapp
ਅਕਲਾਂ ਵਾਲੇ ਤੁਰ ਗਏ ਏਥੋ ਖਾਲੀ ਪੱਲਿਆਂ ਨਾਲ,
ਰੱਬ ਘੁੰਮਦਾ ਵੇਖਿਆ ਇੱਥੇ ਕਈ ਝੱਲਿਆ ਨਾਲ।
Share On Whatsapp
ਕੁੱਝ ਰਿਸ਼ਤੇ_ਆਕੜ ਦੀ ਵਜ੍ਹਾ ਨਾਲ ਨਹੀਂ ਆਤਮ_ਸਨਮਾਨ ਦੀ ਵਜ੍ਹਾ ਨਾਲ ਛੱਡਣੇ_ਪੈਂਦੇ ਨੇ..❤️ ਆਦਰ ਵਾਲੇ ਪਲਕਾ ਤੇ ❤️
❤️ਆਕੜ ਵਾਲੇ ਪੈਰਾ ਚ💕
Share On Whatsapp
❤️ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ
ਸਭਨੂੰ ਦੇਈਂ ਲਿਆਕਤ ਰੱਬਾ ਖੁਸ਼ੀਆਂ ਵੰਡਣ ਦੀ
Share On Whatsapp
ਕੁਝ ਆਪਣੇ ਵੀ ਕਮਾਲ ਹੁੰਦੇ ਨੇ
ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯
Share On Whatsapp
ਉਂਗਲ ਖੜੀ ਸੀ ਸਦਾ ਖੜੀ ਰਹੂ ਜੱਟ ਦੀ
ਗੁੱਡੀ ਚੜੀ ਸੀ ਸਦਾ ਚੜੀ ਰਹੂ ਜੱਟ ਦੀ
Share On Whatsapp
ਕੁੰਡਾ ਖੜਕਾਉਣ ਦੀ ਆਵਾਜ਼ ਹੀ ਦੱਸ ਦਿੰਦੀ ਹੈ ਕਿ ਬਾਹਰ ਖੜਾ ਬੰਦਾ ਕਿੰਨਾ ਕੁ ਸਮਝਦਾਰ ਹੈ।
Share On Whatsapp
ਮੇਰੀ ਕਦਰ ਕਦੇ ਮੇਰੀਆਂ ਮੱਝਾ ਨੂ ਪੁੱਛ ਕੇ ਦੇਖੀ ਜਿਹਨਾ ਨੂ ਟੈਮ ਤੇ ਪੱਠੇ ਪੈਦੇ ਆ😂😂
Share On Whatsapp
ਕੰਮ ਕੱਢਿਆ , ਬੰਦਾ ਛੱਡਿਆ !!
ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ ..
Share On Whatsapp
ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ ,,
ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ ..
Share On Whatsapp
ਮੈ ਦਿਲ ਚ ਰਹਿੰਦਾ ਸਮਝਾ ਚ ਨਹੀ
ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ
Share On Whatsapp
❣️ਉੱਝ ਉਹਦੇ ਨਾਲ ਦੀਆਂ ਵੀ ਖਰੀਆ ਨੇ,,🌹💐
❣️ਪਰ ਉਹ ਮੇਰੇ ਦਿਲ ਨੂੰ ਸੱਭ ਤੋ ਵਾਧੂ ਜੱਚਦੀ ਆ.
Share On Whatsapp
ਮੇਰੇ ਦਾਦੇ ਨੇ ਸਿਖਾਇਆ ਕੰਮ ਆਪ ਕਰਨਾ !!
ਮੈਨੂੰ ਗੈਰਾ ਦਿਆ ਮੋਢਿਆਂ ਤੇ ਮਾਣ ਨਾ ਕੋਈ !!
Share On Whatsapp
ਨਿੱਤ ਪਾਵੇਂ ਧੋ - ਧੋ ਲੀੜੇ ਰੂਹ ਪਰ ਅੰਦਰੋਂ ਸਾਫ ਨਾ ਹੋਈ..
ਕਮ ਕਰੇਂਦਾ ਨਿਤ ਹੀ ਕਾਲੇ ਫੇਰ ਰੱਬ ਅੱਗੇ ਜਾਂਦਾ ਰੋਈ..।।
Share On Whatsapp
ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ
ਇਸ ਦੁਨੀਆਂ 'ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
Share On Whatsapp
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ
Share On Whatsapp
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ
Share On Whatsapp