New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸਾਡੀ ਲੁੱਕ ਤੇ ਨਾ ਜਾਵੀਂ..
ਸਾਨੂੰ ਮੁੱਛ ਦਾ ਕਰੇਜ਼ ਆ
ਉਹ ਸਾਡੇ ਯਾਰ ਵੀ ਨੀ ਘੱਟ
ਕੰਮ ਹੁੰਦੇ 4G ਤੋਂ ਤੇਜ਼ ਆ
Share On Whatsapp
ਕਦੇ ਤਾਂ ਮੇਰੀ ਖਾਮੋਸ਼ੀ ਨੂੰ ਸਮਝ ਲਿਆ ਕਰ...
ਕਦ ਤੱਕ ਬੱਚਿਆਂ ਵਾਂਗ ਮਤਲਬ ਪੁੱਛਦੀ ਰਹੇਂਗੀ..
Share On Whatsapp
♡ਰੱਬ☝ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,
ਅਸੀਂ ਹਰ ਪਲ ਨਾਲ ਤੇਰੇ 👉ਰਹੀਏ , ਕਦੇ ਪਿਆਰ💟 ਵਿਚ ਨਾ ਦੂਰੀਆਂ ਹੋਣ..
Share On Whatsapp
!!#ਪਤਾ ਨਹੀ ?ਸੀ ਕਿ #ਮੁਹੱਬਤ❤ #ਹੋ_ਜਾਵੇਗੀ ।
#ਸਾਨੂੰ ਤੇ #ਬਸ_ਉਸਦਾ👉
#ਮੁਸਕਰਾਉਣਾ 😊#ਚੰਗਾ_ਲੱਗਦਾ 👌ਸੀ।
Share On Whatsapp
ਹੱਕ ਵੀ ਜਤਾ ਲਿਆ
ਜੱਗ ਵੀ ਭੁਲਾ ਲਿਆ
ਤੈਨੂੰ ਪਾਉਣ ਲਈ ਤਾ
ਮੈਂ ਖੁਦਾ ਸੀ ਮਨਾ ਲਿਆ *
Share On Whatsapp
ਮਰ ਮੁਕ ਜਾੲਿੲੇ ਰੱਬਾ ਤੇਰੀ
ੲਿਸ ਜਾਲਮ ਦੁਨੀਆ ਚੋ
ਰਿਸਦੇ ਜੱਖਮਾਂ ਨੂੰ
ਜਾਣ ਕੇ ਜੋ ਖਰੋਜ ਦਿਅਾ
Share On Whatsapp
ਜੋ ਹਾਸਿਆਂ ਤੋਂ ਸ਼ੁਰੂ ਤੇ ਹੰਝੂਆ ਤੇ ਖਤਮ ਹੁੰਦਾ
ਇਹ ਉਹ ਜੁਲਮ ਹੈ ਜੀਹਨੂੰ ਲੋਕ ਮੁਹੱਬਤ ਕਹਿੰਦੇ ਆ॥
Share On Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
Share On Whatsapp
☺ਅਸੀ ਜੀ ਜੀ ਬੋਲ📣 ਕੇ #IZZAT 👍ਕਰਦੇ ਆ 💪 ਪਰ ਦੁਨੀਆ👬👬👬 ਸੋਚਦੀ ਡਰਦੇ ਆ..
Share On Whatsapp
ਸਾਡੇ ਦੁਸ਼ਮਣਾ🚹🚹🚹 ਨੂੰ ਸਲਾਮਤ ਰੱਖੀ ਰੱਬਾ 👏👏👏ਨੲੀਂ ਤਾਂ ਅਸੀ ਹਿੱਕ ਤਾਣ 🚶🚶🚶ਕੇ ਕੀਹਦੇ ਅੱਗੇ ਘੁੰਮਾਂਗੇ
Share On Whatsapp
ਤੂੰ Amritsar ?ਮੌਜਾਂ ਲੈ ਨੀ ਅਸੀਂ ਪੇਂਡੂ? ਚੰਗੇ ਆਂ ?
.
ਤੇਰਾ High ?Standard ਹੈ ਅਸੀਂ ਦੇਸੀ ☝?ਬੰਦੇ ਆਂ ?
Share On Whatsapp
ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ।
Share On Whatsapp
ਮੈਂ ਕੱਲ ਕੋਈ status ਨੀ ਪਾਇਆ,
.
.
ਕਮਲੀ ਘਰੇ ਪਤਾ ਲੈਣ ਆ ਗਈ...!!!
Share On Whatsapp
ਚਾਹ ਪੀਂਦੇ ਨੂੰ ਸਵੇਰੇ ਯਾਦ ਆ ਗਈ ਚੰਦਰੀ .....!
ਮੈਥੋਂ ਫੇਰ ਉਹੀ ਗਲਤੀ ਸੰਗੀਨ ਹੋ ਗਈ.....!!
ਹਝੂੰ ਕੱਪ ਵਿੱਚ ਡਿੱਗੇ ਇੰਨੇ ਤੇਰੇ ਨਾਮ ਦੇ.
ਮੇਰੀ ਚਾਹ ਵੀ ਸੱਜਣਾ ਵੇ ਨਮਕੀਨ ਹੋ ਗਈ....
Share On Whatsapp
ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ
ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ !
Share On Whatsapp
ਮੱਚਦੇ ਸ਼ਰੀਕ ਸਾਡੀ ਟੌਹਰ ਦੇਖ ਕੇ,
ਖਾਨਦਾਨੀ ਚੱਲਦੀ ਆ ਲਾਗ-ਡਾਟ ਨੀ,
ਕਰਦੇ ਆਂ ਗੱਲ ਅਸੀਂ ਹਿੱਕ ਠੋਕ ਕੇ,
ਰੱਬ ਨੇ ਵੀ ਰੱਖੀ ੳੁਤੋਂ ਕੋੲੀ ਘਾਟ ਨੀ !!
Share On Whatsapp
ਰਿਸਤਿਅਾ ਦੇ ਬਜਾਰ ਵਿਚ ਉਹ ੲਿੱਕਲਾ ਰਹਿ ਜਾਦਾ ਹੈ .
ਜੋ DIL ਅਤੇ ਜੁਬਾਨ ਦਾ ਸੱਚਾ ਹੁੰਦਾ ਹੈ
Share On Whatsapp
ਪੱਲੇ ਕੁੱਝ ਹੈ ਨੀਂ.....
ਬਿਨਾ ਏ ਯਾਰਾਂ ਤੋਂ.....
ਨੀਂ ਤੂੰ ਕੀ ਲੱਭਦੀ ਬੇਰੁਜਗਾਰਾਂ ਤੋਂ.....
Share On Whatsapp