New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿਨਾ ਚਿਰ ਨਬਜ ਚਲੂ ਗੀ ਨੀ ਦਿਲ❤ ਚੋ ਕਡਦਾ ਨੀ ਤੈਨੂੰ
ਤੂੰ ਫੀਕਰ ਕਰੀ ਨਾ ਨੀ ਮੇਰੇ ਤਾ ਸਾਹ ਵੀ ਤੇਰੇ ਨੇ..!!
Share On Whatsapp
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ!
#ਤੇਰੇ_ਨਾਲੋਂ_ਸਾਰੇ_ਚੰਗੇ_ਨੇ!.
Share On Whatsapp
IK Jind Ik Jaan Hove💑
Viaah😍toh baad
Meri 💃Jhanjar tera
alarm⏰ hove ☺️☺️
Share On Whatsapp
ਕਹਿੰਦੀ ਤੁਸੀਂ ਇੰਨੀਆ Romentic ਗੱਲਾਂ ਨਾ ਕਰਿਆ ਕਰੋ...
ਮੈਂ ਕਿਹਾ ਕਿਓਂ ਕੀ ਹੋੲਿਆ ??...
ਕਹਿੰਦੀ ਜੀ ਸੁਪਨੇ ਚ ਤੁਸੀਂ ਹੁੰਦੇ ਓ..
.
ਜੱਫੀਆਂ ਮੈਂ ਆਪਣੀ ਬੇਬੇ ਨੂੰ ਪਾਉਂਦੀ ਰਹਿੰਦੀ ਆਂ
Share On Whatsapp
ਪਹਿਲੀ ਮੁਹੱਬਤ ਹਮੇਸ਼ਾ💞ਗਲਤ ਇਨਸਾਨ ਨਾਲ ਹੁੰਦੀ ਆ🤔
ਪਰ ਦੂਜੀ 😍😘ਮੁਹੱਬਤ ਹਮੇਸ਼ਾ ਸਹੀ ਇਨਸਾਨ ਨਾਲ ਗਲਤ ਸਮੇਂ⏰ਤੇ ਹੋ ਜਾਂਦੀ ਆ
Share On Whatsapp
ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ..!!
Share On Whatsapp
ਉੱਤੋੰ ਲੱਗੇ ਝੂਠੇ ਤੇ ਫਰੇਬੀ ਵਰਗਾ,
ਸਿੱਧਾ ਏੰ ਤੂੰ ਮੁੰਡਿਆ ਜਲੇਬੀ ਵਰਗਾ
Share On Whatsapp
👌ਸਭ ਇੱਕੋ ਵਾਰੀ👍ਪੌੜੀਆ ਨੀ ਚੜ ਹੋਣੀਆ👋
💪ਪੁੱਤ ਸਾਡੀਆ ਨੀ👀ਰੀਸਾ ਤੈਥੋ ਕਰ ਹੋਣੀਆ❤
Share On Whatsapp
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ....
Share On Whatsapp
ਤਕਦੀਰ ਬਦਲਣੇ ਵਾਲੀਏ ਨੀ ਤੂੰ ਬਦਲੀ ਵਾਂਗ ਤਰੀਕਾਂ ਦੇ
ਕੰਧਾਂ ਉੱਤੋਂ ਕਈ ਕਲੰਡਰ ਬਦਲੇ ਵਿੱਚ ਉਡੀਕਾਂ ਦੇ
Share On Whatsapp
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
Share On Whatsapp
#Attitude down , #Nakhra a #Top
#Dekh dekh #Motto nu #Duniya a #Shock
Share On Whatsapp
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ..
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ..
Share On Whatsapp
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ
Share On Whatsapp
ਚਲੀ ਗਈ ਜੋ ਜਿੰਦਗੀ ਵਿਚੋ,, ☹
ਓਹ ਹੁਣ ਯਾਰੋ ਮੁੜਦੀ ਕਿਥੋ,,
ਬੋਤਲ ਵਿਚੋ ਰਹਿੰਦੀ ਦਿਸਦੀ,, 🍾
.
ਜਿਤ ਕੇ ਲਗਦਾ ਹਰ ਚੱਲੇ ਆ,,
ਰੂਹ ਓਹਦੇ ਨਾ ਕਰ ਚੱਲੇ ਆ,, 🙄
ਤਾਹੀਓ ਹੁਣ ਥਾ ਥਾ ਹਰੀਏ ਨਾ,, 🤨
.
ਦਿਲ ♥ ਤੇ ਪੈਗ' ਸ਼ੈਗ 🥃
ਹਰ ਇਕ ਦੇ ਨਾਲ ਸਾਝਾ ਕਰੀਏ ਨਾ.
Share On Whatsapp
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏
Share On Whatsapp
!! ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ!
Share On Whatsapp
ਜਿੰਨੇ ਵੀ ਆ ਵੈਲੀ ਖ਼ੌਫ਼ ਖਾਂਦੇ ਤੇਰੇ ਯਾਰ ਦਾ
ਭਰਦੇ ਆ ਪਾਣੀ ਸਾਡਾ ਛੇਖੀਆ ਨੀ ਮਾਰਦਾ
ਉਜ ਅੰਦਰੋਂ ਤਾਂ ਫਿਰਦੇ ਆ ਪੰਗਾ ਲੈਣ ਨੰੂ
ਪਰ ਹੌਸਲਾ, ਹੌਸਲਾ ਚਾਹੀਦਾ ਸਾਡੇ ਗਲ ਪੈਣ ਨੰੂ
Share On Whatsapp
ਮੰਗਦੇ ਆ Wish ਕਹਿੰਦੇ ਕਰਨਾ Finish
ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ
Share On Whatsapp
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ...
Share On Whatsapp
ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ__
ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ__
ਅਕਸਰ ਓਹੀ ਧੋਖਾ ਦੇ ਜਾਂਦੇ__
ਜਿਹੜੇ ਬਹੁਤਾ ਪਿਆਰ ਜਤਾਉਂਦੇ
ਨੇ__.....
Share On Whatsapp
ਮੈ ਨੀ ਲਿਖਦਾ ਸੋਹਣੀਏ
ਤੇਰਾ #ਇਸ਼ਕ ਲਿਖਾਉਦਾ
ਨੀ ★)
ਕਿਤੇ ਕੱਲੀ ਬੈਠ ਕੇ ਸੋਚ ਕੁੜੇ
ਮੈ ਕਿਨ੍ਹਾਂ ਤੈਨੂੰ
ਹਾ #ਚਾਹੁੰਦਾ ਨੀ ::::
Share On Whatsapp
ਮੈਂ ਤੈਨੂੰ ਪਿਆਰ ਕਰਦਾ ਰਹੂੰਗਾ ਪਰ,
ਪਿਆਰ ਦਿਖਾਉਣਾ ਛਡ ਦੂੰਗਾ,
ਕਿਸੇ ਹੋਰ ਨੂੰ ਸ਼ਕ ਨਾ ਹੋਵੇ ਇਸ ਕਰਕੇ,
ਮੈ ਤੇਰਾ ਜ਼ਿਕਰ ਕਰਨਾ ਛਡ ਦੂੰਗਾ,
ਨੀ ਹੰਜੂ ਤੇਰੇ ਵੀ ਜ਼ਰੂਰ ਆਉਣਗੇ,
ਜਦੋਂ ਮੈਂ ਤੇਰੇ ਮੂਹਰੇ ਆਉਣਾ ਛਡ ਦੂੰਗਾ....#
Share On Whatsapp