New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਿੰਨਾ ਅਜੀਬ ਰਿਸ਼ਤਾ ਹੁੰਦੈ
ਕਿਸੇ ਕਿਸੇ ਨਾਲ
ਦਿਲ ਤਕਲੀਫ ਚ ਹੁੰਦਾ
ਤੇ ਤਕਲੀਫ ਦੇਣ ਵਾਲਾ
Share On Whatsapp
ਨਾ ਮੈਂ ਡੱਬ ਚ ਰਵਾਲਵਰ ਰੱਖਦਾ, ਨਾ ਮੇਰੇ ਕੋਲ
ਕਾਲੀ ਘੋੜੀ ਆ
ਬਣ Loafer ਨੀ ਸਕਦਾ ਮੈਂ ਸੋਹਣੀਏ, ਨੀ ਜੱਟ
ਕੋਲ ਜ਼ਮੀਨ ਥੋੜੀ ਆ.
Share On Whatsapp
ਮੰਨਿਆ ਕੀ ਤੇਰੇ ਖਾਸ ਵਾਲੀ ਅਸੀ list ਵਿੱਚ ਨਹੀ ਆਉਦੇ..
ਲੋੜ ਪੈਣ ਤੇ ਆਵਾਜ ਮਾਰੀ ਖਾਸਾ ਨਾਲੋ ਵੀ ਪਹਿਲਾ ਆਵਾ ਗਏ ...#GR
Share On Whatsapp
ਇਕ ਮਿੰਟ ਥਲੇ ਅਏਓ......................................
...
....
....
.....
....
..
..
.....
...
....
....
....
....
..
..
...
...
....
....
..
.
.ਜੇ ਮੈ ਕਵਾ ਖੂਹ ਚ ਛਾਲ ਮਾਰ ਦੋ ਤਾ ਮਾਰ ਦੁਂਗੇ....!!!ਚਲੋ ਆਪਣਾ ਆਪਣਾ ਕਮ ਕਰੋ ਜਾ ਕੇ .
Share On Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ...
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ....
Share On Whatsapp
ਗਰਮੀ ਵਿੱਚ ਜਦੋਂ ਅਸੀ ਆਪਣੀ ਮਸੂਕ ਦੀ ਚੁੰਨੀ ਨਾਲ ਮੂੰਹ ਭੂਜਦੇ ਹਾ
ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾ
ਤਾਂ
ਮਾਂ ਕਹਿਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ
ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK
I LOVE YOU
ਮਾਂ ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ ਮਾਂ
ਮਾਂ ਮਾਂ ਮਾਂ
ਮਾਂ ਮਾਂ
ਮਾਂ
Share On Whatsapp
ਚੰਦਰਮਾ ਵੱਲੋ ਰੋਸ ਪਰਗਟ ....
.
ਜਦੋ ਕੁੜੀਆ ਕੁਆਰੀਆ ਹੁੰਦੀਆ...
ਉਦੋ ਚੰਨ ਨੂੰ...??
.
.
.
.
.
.
ਮਾਹੀ ਕਹਿਣ ਗੀਆ...
ਤੇ ਜਦੋ ਵਿਆਹੀਆ ਜਾਣ........
.
ਉਦੋ ਜਵਾਕਾ ਨੂੰ ਕਹਿਣ ਗੀਆ....
.
ਉ....ਦੇਖ ਚੰਦ ਮਾਮਾ ...
.
ਘੱਟੋ ਘੱਟ ਰਿਸਤਾ ਤਾ ਇੱਕ ਰੱਖਣ.....
ਸਾਡੀ ਵੀ ਬਰਹਿਮੰਡ ਚ ਕੋਈ ਇੱਜ਼ਤ ਆ.
Share On Whatsapp
ਜੀਨਾ ਮਰਨਾ ਹੋਵੇ ਨਾਲ ਤੇਰੇ_ ਕਦੀ ਸਾਹ
ਨਾ ਤੇਰੇ ਤੋਂ ਵੱਖ ਹੋਵੇ__
ਤੈਨੂੰ ਜਿੰਦਗੀ ਆਪਣੀ ਆਖ ਸਕਾ ਬਸ ਇਨਾ ਕ
ਮੇਰਾ ਹੱਕ ਹੋਵੇ...
Share On Whatsapp
ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ__ ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ.
Share On Whatsapp
ਭੀੜ ਚ ਖੜਾ ਹੋਣਾ ਮੇਰਾ ਮਕਸਦ ਨਹੀਂ ਏ...
ਜਿਸ ਲਈ ਭੀੜ ਖੜੀ ਹੋਵੇ ਮੈਂ ਉਹ ਬਣਨਾਂ ਏ
Share On Whatsapp
ਕਮਲੀ ਕਹਿੰਦੀ ਪਹਿਲਾ ਬੁਲਟ ਲੈ ਕੇ ਆਓ ਫੇਰ ਗੱਲ ਕਰੂ...
ਮੈ ਕਿਹਾ ਤੇਰੇ ਵਰਗੀਆ ਤਾ ਅਸੀ ਸਾਈਕਲ ਤੇ ਪੱਟੀਆ ਨੇ.. .
Share On Whatsapp
ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ
ਦੀ_ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ
ਦੀ_ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ...
Share On Whatsapp
ਕਰ ਦਿਆਂ ਪੂਰੀ ਜਿਹੜੀ ਮੁੰਹੋ ਕਢਦੇ,
ਨਈਉ ਲੋਕਾ ਵਾਗੂ ਐਮੇ ਗੱਲਾ ਚ ਨੀ ਸਾਰਦੇਂ...
ਹਿਕ ਆਪਣੀ ਚ ਜਾਨ ਰੱਖੀ ਸ਼ੇਰ ਵਰਗੀ,
ਨਇਉ ਗੈਰਾ ਦਿਆਂ ਸਿਰਾਂ ਉਤੇ ਛਾਲ਼ਾ ਮਾਰਦੇਂ..
Share On Whatsapp
ਬੀਬਾ ਜੱਟ ਦੀ#ਯਾਰੀਅਾ ਕੋਈ ਪੰਡਤਾਂ ਦਾ ਟਿੱਕਾ ਨੀ ,
ਜਿਹਡ਼ਾ ਹਰ ਕੋਈ ਲਾਈ ਫਿਰੇ...!!~
Share On Whatsapp
ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ
ਪਿਆਰੀ ਲਗਦੀ ਐ, ਪਰ ਜਦੋਂ ਉਹੀ ਪਿਆਰ
ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ......
Share On Whatsapp
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,. ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,-,-ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,. ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,-,-ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,. ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,-,-#GR
Share On Whatsapp
ਪਾਪ ਨਹੀਂ ਮੇਰੇ ਦਿਲ 'ਚ,.
ਸਚਾਈ ਏ ਬਸ ਪਿਆਰ ਦੀ,-,-
ਜੱਟ ਜ਼ਿਆਦਾ ਵੀ ਨਈ ਸੋਹਣਾ,.
ਤਾਂ ਵੀ ਨੀਂਦ ਲੁੱਟ ਲਈ ਏ ਮੁਟਿਆਰ ਦੀ,-,-
Share On Whatsapp
ਮੈਂ ਕਿਹਾ,ਠੰਡ ਬੜੀ ਆ ਸੋਹਣੀਏ ਪਾਲਾ ਘੁੱਟਕੇ ਜੱਫੀ,
.
ਕਹਿੰਦੀ ਜੱਫੀ ਫੇਰ ਪਾਉ ਪਹਿਲਾਂ ਕਰੁ ਇੱਕ ਪੱਪੀ
Share On Whatsapp
ਨੀ ਤੇਰਾ ਉੱਤੋ-ਉੱਤੋ ਰੁੱਸਣਾ,.ਤੇ ਰੁੱਸ ਕਿ ਬੁੱਲੀਆ 'ਚ ਹੱਸਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਮਿੱਠਾ-ਮਿੱਠਾ ਹੱਸਣਾ,.ਤੇ ਯਾਰਾ ਨਾਲ ਗੁੱਸਾ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਯਾਰਾ ਕੋਲੋ ਮਾਫੀ ਮੰਗਵਾਉਣਾ,.ਤੇ ਚਿਹਰਾ ਪਾਸੇ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਫਿਰ ਨੇੜੇ ਹੋ-ਹੋ ਬੈਠਣਾ,. ਤੇ ਇਕ ਪਲ ਦੀ ਦੂਰੀ ਵੀ ਨਾ ਸਹਿਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-
Share On Whatsapp
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫਾ ਜਾਵਾਂ...
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ...!!
Share On Whatsapp
ਨਫਰਤ #ਕਰਨੀ ਹੀ #ਹੈ ਤਾ #ਇੱਦਾ ਦੀ ਕਰੀ #ਸੱਜਣਾ
#ਜਦੋ ਅਸੀਂ #ਦੁਨੀਆ ਤੋਂ #ਜਾਈਏ ਤਾ #ਤੇਰੀਆ ਅੱਖਾ ਚੋ #ਹੰਝੂ ਨਾ #ਆਉਣ ..
Share On Whatsapp
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. heart emoticon
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ..
Share On Whatsapp
ਇੱਕ ਵਾਰ ਇੱਕ ਪੰਡਿਤ ਤੇ ਇੱਕ ਨਿਹੰਗ ਇਕੱਠੇ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ
ਸਫਰ ਦੇ ਦੌਰਾਨ ਉਨ੍ਹਾਂ ਵਿੱਚ ਬਹਿਸ ਹੋ ਗਈ
ਪੰਡਿਤ ਕਹਿੰਦਾ ਕਿ ਮੇਰੇ ਦੇਵੀ ਦੇਵਤਿਆਂ ਵਿੱਚ ਜਿਆਦਾ ਸ਼ਕਤੀ ਏ ਤੇ ਨਿਹੰਗ ਸਿੰਘ ਕਹਿੰਦਾ ਕਿ ਸਾਡਾ ਬਾਬਾ ਵੀ ਕਿਸੇ ਤੋਂ
ਘੱਟ ਨਹੀਂ ਹੈ
ਗੱਲ ਜਿਆਦਾ ਹੀ ਵੱਧ ਗਈ ਤਾਂ ਪੰਡਿਤ ਕਹਿੰਦਾ ਕੀ ਚੁੱਪ ਕਰ ਜਾ ਨਹੀਂ ਤਾਂ ਹੁਣੇ ਮੰਤਰ ਪੜੵ ਕੇ ਦੇਵਤੇ ਕੋਲੋ ਤੇਰੀ ਲੱਤ
ਤੁੜਵਾ ਦੇਵਾਂਗੇ
ਨਿਹੰਗ ਸਿੰਘ ਕਹਿੰਦਾ ਠੀਕ ਏ ਚੱਲ ਬੁਲਾ ਦੇਵਤੇ ਨੂੰ ਤੇ ਤੁੜਵਾ ਮੇਰੀ ਲੱਤ
ਪੰਡਿਤ ਕਹਿੰਦਾ ਜਾਹ ਤੈਨੂੰ ਮਾਫ ਕਰ ਦਿੱਤਾ
ਨਿਹੰਗ ਕਹਿੰਦਾ ਨਹੀ ਤਾ ਮੈਂ ਨਹੀਂ ਮੰਨਦਾ ਕਿ ਤੇਰੇ ਦੇਵਤੇ ਵਿੱਚ ਕੋਈ ਸ਼ਕਤੀ ਹੈ ਗੀ ਏ
ਪੰਡਿਤ ਨੂੰ ਗੁੱਸਾ ਆ ਗਿਆ ਤੇ ਉਹ ਕਹਿੰਦਾ ਕਰ ਅਪਣੀ ਲੱਤ ਸਿੱਧੀ
ਪੰਡਿਤ ਲੱਗ ਪਿਆ ਮੰਤਰ ਪੜੵਨ ਪੂਰਾ ਇੱਕ ਘੰਟਾ ਲੰਘ ਗਿਆ ਪਰ ਲੱਤ ਨਾ ਟੁੱਟੀ
ਫਿਰ ਨਿਹੰਗ ਕਹਿੰਦਾ ਬਸ ਨਹੀਂ ਬਣੀ ਨਾ ਗੱਲ ਜੇ ਹੁਣ ਕਹੇ ਤਾਂ ਤੈਨੂੰ ਅਪਣੇ ਗੁਰੂ ਸਾਹਿਬ ਦੀ ਸ਼ਕਤੀ ਦਿਖਾ ਦੇਵਾਂ
ਪੰਡਿਤ ਨੇ ਸੋਚਿਆ ਕਿ ਜੇ ਮੇਰੇ 33 ਕਰੋੜ ਦੇਵੀ ਦੇਵਤੇ ਇਹ ਕੰਮ ਨਹੀਂ ਕਰ ਸਕੇ ਤਾਂ ਇਸ ਦਾ ਗੁਰੂ ਕੀ ਕਰ ਲਵੇਗਾ ਪੰਡਿਤ
ਕਹਿੰਦਾ ਚੱਲ ਦਿਖਾ ਫਿਰ ਅਪਣੇ ਗੁਰੂ ਦੀ ਸ਼ਕਤੀ
ਨਿਹੰਗ ਕਹਿੰਦਾ ਹੁਣ ਜੇ ਮੈਂ ਤੇਰੀ ਲੱਤ ਤੋੜ ਦਿੱਤੀ ਤਾਂ ਮਗਰੋਂ ਤਾ ਮੰਨੇਗਾ ਨਾ ਕਿ ਮੇਰੇ ਬਾਬੇ ਵਿੱਚ ਵੱਧ ਸ਼ਕਤੀ ਏ
ਪੰਡਿਤ ਕਹਿੰਦਾ ਮੰਨਾਗਾ
ਨਿਹੰਗ ਨੇ ਪੰਡਿਤ ਦੀ ਲੱਤ ਸਿੱਧੀ ਕਰਵਾਈ
ਨਿਹੰਗ ਕੋਲ ਇਕ ਮੋਟਾ ਸਾਰਾ ਡੰਡਾ ਸੀ ਉਹ ਚੱਕ ਕੇ ਉਸ ਨੇ ਛੱਡ ਕੇ ਜੈਕਾਰਾ ਵੱਟ ਕੇ ਉਸ ਦੇ ਪੱਟ ਤੇ ਮਾਰ ਕੇ ਪੰਡਿਤ
ਦਾ ਪੱਟ ਤੋੜ ਦਿੱਤਾ
ਪੰਡਿਤ ਰੋਣ ਲੱਗ ਪਿਆ ਤੇ ਕਹਿੰਦਾ ਮੈਂ ਤੈਨੂੰ ਕਿਹਾ ਸੀ ਕਿ ਅਪਣੇ ਗੁਰੂ ਕੋਲੋ ਲੱਤ ਤੁੜਵਾਂਈਂ ਪਰ ਤੂੰ ਆਪ ਹੀ ਕਾਹਤੋਂ ਤੋੜੀ
ਤਾਂ ਨਿਹੰਗ ਕਹਿੰਦਾ ਸਾਡੇ ਗੁਰੂ ਨੇ ਕਿਹਾ ਸੀ ਕਿ ਛੋਟੇ ਮੋਟੇ ਕੰਮ ਆਪ ਹੀ ਕਰ ਲਿਆ ਕਰੋ ਐਵੇਂ ਮੈਨੂੰ ਨਾ ਅਵਾਜ਼ ਮਾਰਿਆ ਕਰੋ😛😛
Share On Whatsapp