New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Dam-Kadam Asi ikathe Turiye, Har ik Aukhe-Saukhe Raah Te...
ik Vaar Hath Farh Na Shaddiye, Zindgi V Bhaave Lagje Daa Te...!!
Share On Whatsapp
Tere Baapu Di Sharaab Ne Jawani Rolti,
Tere Chitte Ne Ve Puttra Budhapa Rolta...!!
Share On Whatsapp
Bas Aahi Soch K Mushkila De Naal Larhde Raho,
K Dhup Kini V Tez Kyo Na Howe Samundar Sukkya Nahi Karde...!!
Share On Whatsapp
ਜਾਨ ਨਾਲੋਂ ਵੱਧ ਯਾਰੀਆਂ ਪਿਆਰੀਆਂ
ਮੁੱਛਾਂ ਵਾਲਾ ਸਬ ਤੋਂ ਗੰਬੀਰ ਮਸਲਾ
Share On Whatsapp
Billo maneya ki att tera nakhra 😘tere nakhre tho att tera yaar ni
Share On Whatsapp
ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ
ਸਬਰਾਂ ਦੀ ਘੜੀ ਕਹਿੰਦੇ ਮਿੱਠੀ ਹੁੰਦੀ ਏ..Billo maneya ki att tera nakhra 😘tere nakhre tho att tera yaar ni
Share On Whatsapp
ਕੋਈ ਮੈਨੂੰ ਕੁਝ ਕਹੇ ਕੋਈ ਦੁੱਖ ਨਹੀਂ ਹੁੰਦਾ..
ਕੋਈ ਉਸਨੂੰ ਕੁੱਝ ਕਹੇ ਫਿਰ ਜਰ ਨਹੀਂ ਹੁੰਦਾ
Share On Whatsapp
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ..
Share On Whatsapp
ਮੈਂ ਤੁਰਿਆ ਯਾਰ ਕਮਾਉਣੇ ਲਈ
ਨਾ ਪੁੱਛੀ ਸਾਰ ਹਾਲਾਤਾਂ ਦੀ
ਸਭ ਮਤਲਵ ਖੋਰੇ ਲੋਕ ਮਿਲੇ
ਬੜੀ ਦੁਨੀਆ ਚੁਸਤ-ਚਲਾਕਾਂ ਦੀ
Share On Whatsapp
ਇਸ਼ਕਾੰ ਦੇ #ਲੇਖੇ ਲੱਗ ਗਈ
ਉਮਰਾੰ ਦੀ ਪੂੰਜੀ ਜੀ
ਯਾਦਾੰ ਦੇ #ਰਾਹ ਸੁਲਤਾਨੀ
ਜਾਨੇ ਆੰ ਹੂੰਝੀ ਜੀ
ਜੋਬਨ ਦੀ ਉਮਰ ਬੀਤ ਗਈ
#ਦਿਲਬਰ ਨੇ ਮੰਦੇ ਜੀ
ਅੱਜ ਤੱਕ ਨਾ ਗਲ 'ਚੋੰ ਨਿੱਕਲੇ
ਜ਼ੁਲਫ਼ਾੰ ਦੇ #ਫੰਦੇ ਜੀ..
Share On Whatsapp
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ..ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
Share On Whatsapp
ਅਤੀਤ ਭੁੱਲ ਕੇ ਸਮੇ ਨਾਲ ਚੱਲਣਾ ਪੈਦਾਂ,
ਭਵਿੱਖ ਐਵੇਂ ਨੀ ਬਣਦੇ ਬੱਲਿਆ
ਕਰਮਾਂ ਨਾਲ👊 ਲੜਣਾ ਪੈਦਾਂ
ਹੋਸਲਾ ਬੁਲੰਦ ਰੱਖੀ ਮਾਲਕਾ
Share On Whatsapp
Raat nu 2 type de lok 👥👥 hi jog 😩😩 de ne;Phla #PYAR 💑💑 karn wala, Doje jaa kuj #LIFE ch karn 🙏🙏 wala..
Share On Whatsapp
ਯਾਰੀ 4 Din ਤੋੜ ਕੇ ਨਜਾਰੇ ਦੇਖ ਲਈ, ਜੇ Sade ਬਾਅਦ ਹੁੰਦੇ ਨੇ ਗੁਜਾਰੇ ਦੇਖ ਲਈ,,👌🔚
Share On Whatsapp
ਟੁੱਟੇ ਹੋੲੇ ਪੱਤਿਅਾਂ ਨੂੰ ਦੇਖ ੲਿੱਕ ਸੱਜਣ ਪਿਅਾਰਾ ਯਾਦ ਅਾ ਗਿਅਾ___ਜਿਹਨੇ ਮੇਰਾ ਦਿਲ ਤੋੜਿਅਾ ਸੀ ਮੈਥੋਂ ਕੀਤਾ ਸੀ ਕਿਨਾਰਾ ਯਾਦ ਅਾ ਗਿਅਾ
Share On Whatsapp
ਕਿਸੇ ਦਾ ਭਰੋਸਾ ਅਤੇ ਦਿਲ ਤੋੜਨ ਤੋ ਪਹਿਲਾ ਇੱਕ ਵਾਰ ਜਰੂਰ ਸੋਚ ਲੈਣਾ
ਦਿਲ ਤੁਹਾਡੇ ਕੋਲ ਵੀ ਹੈ ਇਹ ਕਿਸੇ ਤੇ ਵੀ ਭਰੋਸਾ ਕਰ ਸਕਦਾ ਹੈ..
Share On Whatsapp
. ਉਸਦਾ ਵੀ ਕੌਈ ਕਸੂਰ ਨਹੀ 😣....
ਮੈ ਪਿਆਰ ਹੀ ਐਨਾ ਕੀਤਾ👫...
ਉਸਨੂੰ ਮਾਣ ਹੌ ਗਿਆ😋..
Share On Whatsapp
.ਓ ਮੈਨੂੰ ਭੁੱਲ geyi ਏ ਕਿਸੇ ਹੋਰ ਦੇ ਲਈ ,,,,
ਪਰ ਛੱਡ ਦਿਲਾ ️ ਕਾਹਦਾ ਸ਼ਿਕਵਾ ਤੂੰ ਵੀ ਤਾਂ ਜੱਗ ਭੁਲਾ ਦਿੱਤਾ ਸੀ ਓਹਦੇ ਲਈ..
Share On Whatsapp
ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ਇੱਕ ਨੂੰ ਅਾਪਣਾ ਬਣਾੳੁਣਾ, ਸ਼ਾਇਦ ਅੱਜ ੳੁਹਨਾਂ ਵਿੱਚੋਂ ਕੋੲੀ ਇੱਕ ਤਾਂ ਮੇਰਾ ਹੁੰਦਾ
Share On Whatsapp
ਅਮਲੀਆ ਦੀ ਰੀਸ
ਕਰਨੀ ਕੀ ਸੋਫੀਆ
ਕਿੱਥੇ ਕਾਲੀ ਨਾਗਨੀ
😒ਕਿੱਥੇ ਟੌਫੀਆ
Share On Whatsapp
ਓੁਦੋਂ ਕੰਡੇ ਨਹੀ ਦਿਖਦੇ ਜਦੋਂ ਫੁੱਲਾਂ
ਨਾਲ ਭਰੀ ਹੁੰਦੀ ੲੇ ਕਿਅਾਰੀ
ਅਮਨ ਤੂੰ ਵੀ ਲੱਭ ਲੈ ਕੋੲੀ ਕੱਲਿਅਾ
ਨਹੀ ਨਿਕਲਦੀ ਜ਼ਿੰਦਗੀ ਸਾਰੀ
Share On Whatsapp
ਜਾਹ ਬੇਦਰਦ ਰਾਹੀਆ ਵੇ, ਤੈਂਨੂੰ ਮੀਤ ਬਣਾ ਕੇ ਕੀ ਲੈਣਾ, ਤੇਰੇ ਤੋਂ ਪੀੜ ਪਛਾਣੀ ਨਹੀਂ ਜਾਣੀ , ਤੈਂਨੂੰ ਜਖ਼ਮ ਦਿਖਾ ਕੇ ਕੀ ਲੈਣਾ
Share On Whatsapp
Jado uddeya jaahaj sada shuu kr k....
.
.
.
.
.
.
.
.
.
.
.
.
Fer roya kare gi canada wall muh kar k...
Share On Whatsapp
Ek Aadmi khade khade
. Chabi se kaan khuja rha tha
.
.
.
.
. Pappu use bhot deer se
dekh rhatha
.
.
.
.
.
. Pappu : pass ja k bola bhai sahab ager aap start nhi ho
rhe to dhaka lagau kya
Share On Whatsapp