Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਿੰਦਗੀ ਵੀ ਇੱਕ ਕਿਤਾਬ📕 ਵਰਗੀ ਏ !....
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨੀ ਪਤਾ .
Share On Whatsapp
ਮੁਹੱਬਤ ਕੁਦਰਤ ਹੈ,
ਤੇ ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ.. ♥️
Share On Whatsapp
ਮਿਹਨਤਾਂ ਨਾਲ ਮੱਲੇ ਹੋਏ ਮੁਕਾਮ ਨੇ ਸੱਜਣਾ।।
ਨਹੀਂ ਯਕੀਨ ਤੇ ਠੋਕਰਾਂ ਮਾਰਨ ਵਾਲੇ ਰਾਹ ਦੇ ਰੋੜਿਆਂ ਨੂੰ ਪੁੱਸ਼ੀ।
Share On Whatsapp
ਐਵੇ ਭੁਲੇਖੇ ਵਿੱਚ ਨਾ ਰਹੀ ਸੱਜਣਾ 😈
ਮੋਹ ਜਿੰਦਗੀ ਦਾ ਨਹੀ ਰੱਖਿਆ ਤੇ ਡਰ ਮੋਤ ਦਾ ਵੀ ਹੈ ਨਹੀ.😬❤
Share On Whatsapp
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ ਤੇ ਮਾੜਾ ਵੀ ਆਖੀ ਜਾਂਦੇ ਨੇ…….
Share On Whatsapp
"ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ
.
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤੇ
Share On Whatsapp
ਐਸ਼ ਦੀ ਜਿੰਦਗੀ ਜਿਉਣ ਲਈ ਪਹਿਲਾਂ
ਮੁਸੀਬਤਾਂ ਦੀ ਦੌੜ ਜਿੱਤਣੀ ਪੈਂਦੀ ਆ..
Share On Whatsapp
ਵੋ ਜੋ ਸਮਝੇ ਥੇ ਤਮਾਸ਼ਾ ਹੋਗਾ ਮੈਂਨੇ ਚੁੱਪ ਰਹਿਕੇ ਬਾਜ਼ੀ ਹੀ ਪਲਟ ਦੀ
Share On Whatsapp
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....
ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.
Share On Whatsapp
ਅਬ ਖ਼ੁਸ਼ੀ ਦੇਕਰ ਆਜ਼ਮਾ ਲੇ ਖ਼ੁਦਾ,
ਇਨ ਗ਼ਮੋਂ ਸੇ ਤੋ ਮੈਂ ਨਹੀਂ ਮਰਤਾ,,
Share On Whatsapp
ਇੱਜ਼ਤ ਦੇਖੀ ਹੈ ਮੈਂ ਤਾਂ ਸਿਰਫ ਰੱਬ ਦੇ ਘਰ..
ਜਿਥੇ ਰੋ ਵੀ ਲਵੋਂ ਤਂ ਕੋਈ ਤਮਾਸ਼ਾ ਨਹੀਂ ਬਣਾਉਂਦਾ..
Share On Whatsapp
ਜਦੋਂ ਸਬਰ ਕਰਨਾ ਆਜੇ ਨਾ ਦਿਲਾ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ..!!
Share On Whatsapp
ਇਹ Visa ਤੇ Band ਵੀ ਵਾਲੇ ਚੰਦਰੇ ਨੇਂ ਕਈਆਂ ਦੇ ਦਿਨ ਬਦਲ ਦਿੰਦੇ ਨੇ ਕਈਆਂ ਦੇ ਦਿਲ
Share On Whatsapp
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ
Share On Whatsapp
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
Share On Whatsapp
ਬਗਾਵਤਾਂ ਲਈ ਵੀ ਕਲੇਜਾ ਚਾਹੀਦਾ
ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਹੈ
Share On Whatsapp
ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ
Share On Whatsapp
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ "
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ।
Share On Whatsapp