Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ
Share On Whatsapp
ਮਿਲਦਾ ਉਹੀ ਜੋ ਵਿੱਚ ਨਸੀਬਾ
ਥਾਂ ਥਾਂ ਹੱਥ ਵਖਾਈਏ ਨਾ..
ਕਿਸੇ ਦੇ ਟਿੱਡ ਤੇ ਲੱਤ ਮਾਰ ਕੇ ..
ਕਦੇ ਆਪਣੇ ਟਿੱਡ ਵਿੱਚ ਪਾਈਏ ਨਾ
Share On Whatsapp
ਹਾਲ ਨੀ ਪੁੱਛਦੇ ਮੇਰਾ
ਵੈਸੇ ਖ਼ਬਰਾਂ ਰੱਖਦੇ ਨੇ
ਮੈਂ ਸੁਣਿਆ ਕੁਝ ਲੋਕ
ਮੇਰੇ ਤੇ ਨਜ਼ਰਾਂ ਰੱਖਦੇ ਨੇ
Share On Whatsapp
ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ
ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ
Share On Whatsapp
ਰੁਕੀ ਨਾ ਅੜਿੱਕੇ ਲੱਖ ਆਉਣਗੇ,
ਤੂੰ ਵਿਕੀ ਨਾ, ਮੁੱਲ ਤੇਰਾ ਲਾਉਣਗੇ।
ਤੂੰ ਝੁਕੀ ਨਾ ਉਹ ਤੈਨੂੰ ਧਮਕਾਉਣਗੇ,
ਲੜਦਾ ਰਹੀ, ਦਿਨ ਰੁਸ਼ਨਾਉਣਗੇ।
Share On Whatsapp
ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ,
ਨੀਅਤ ਤੇ ਇੱਜਤ ਖ਼ਾਨਦਾਨੀ ਹੁੰਦੇ ਹਨ।
Share On Whatsapp
ਕੱਦ ਨਾਲ਼ੋਂ ਉੱਚੇ ਕਿਰਦਾਰ ਨੀਓ ਮਿਲਦੇ . ਮੇਲਿਆਂ ਚੋ ਮੁੱਲ ਸਰਦਾਰ ਨੀਓ ਮਿਲਦੇ। ਼
Share On Whatsapp
ਤਲੀਆਂ ਤੇ ਜ਼ਿੰਦਗੀ ਹਸੀਨ ਚੁਕੀ ਫਿਰਦੇ ਆਂ, ਚੇਹਰੇ ਉੱਤੇ ਖ਼ੁਸ਼ੀ ਤੇ ਯਕੀਨ ਚੁਕੀ ਫਿਰਦੇ ਆਂ
Share On Whatsapp
ਮੂੰਹ ਤੇ ਵੀਰਾ ਵੀਰਾ ਸਾਲੀ ਦਿਲਾ ਵਿੱਚ ਖੋਟ , ਬੰਦਾ ਕੱਲਾ ਕੱਲਾ ਕੀਤਾ ਮੈਂ ਬਰੇਨ ਵਿੱਚ ਨੋਟ
Share On Whatsapp
ਚਿੱਤੇ ਕੁੱਤਿਆਂ ਦੀ ਦੌੜ 'ਚ ਨੀ ਭੱਜਦੇ..
ਰੌਲਾ ਥੌਡੇ ਨਾਲ ਮੇਰਾ ਕੋਈ ਵਿਚਾਰ⚔ ਨੀ..
Share On Whatsapp
ਬੰਦਾ ਉਹ ਹੁੰਦਾ ਜੋ ਮਾੜੇ ਸਮੇ ਤੇ ਹੱਥ ਫੜੇ
ਚੰਗੇ ਟਾਈਮ ਚ ਤਾ ਖੁੱਸਰੇ ਵੀ ਨੱਚਣ ਆ ਜਾਂਦੇ ਨੇ
Share On Whatsapp
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ
ਕਦੇ ਸੁਣਿਆ ਰਾਤ ਨੇ ਸਵੇਰ
🌞 ਨਾ ਹੋਣ ਦਿੱਤੀ ਹੋਵੇ॥
Share On Whatsapp
ਸਾਨੂੰ ਜਦੋਂ_ਜਦੋਂ ਕਰੇਂਗੀ ਖਰਾਬ ਦਿੱਲੀਏ,,
"
ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ💪💪 ਦਿੱਲੀਏ,
Share On Whatsapp
ਕਿਸੇ ਖਰੀਦਣਾ ਚਾਹਿਆ ਨਹੀ ਵਿਕਿਆ ,
ਫੇਰ ਅਗਲੇਆ ਨੇ ਨਿੰਦਣਾਂ ਸੁਰੂ ਕਰ ਦਿੱਤਾ ।
ਅਸੀਂ ਦੋਵੇ ਖੁਸ ਹਾਂ ਉਹ ਨਿੰਦਕੇ ਖੁਸ ਆ ,
ਤੇ ਮੈ ਨਿੰਦਿਆ ਸੁਣ ਸੁਣ ਕੇ ਖੁਸ਼ ਹੋ ਜਾਨਾਂ ।
Share On Whatsapp
ਦੂਰੀਆਂ ਨਾਲ ਫਰਕ ਨਹੀਂ ਪੈਦਾ,
ਜੇ ਦੋ ਦਿਲ ਇਕ-ਦੂਸਰੇ ਦੇ ਪ੍ਰਤੀ ਵਫਾਦਾਰ ਹੋਣ
Share On Whatsapp
ਜਿਹਨੇ Future ਚ ਸਾਥ ਦੇਣਾ ਹੁੰਦਾ
ਉਹ ਕਦੀ Past ਨਹੀਂ ਪੁਛਿਆ ਕਰਦੇ
Share On Whatsapp
ਗੱਲ ਛੋਟੀ ਜੀ ਆ ਪਰ ਕਹਿਣੀ ਜਰੂਰੀ ਆ ਜਿੰਦਗੀ ਮੇਰੀ ਆ ਪਰ ਤੇਰਾ ਹੋਣਾ ਜਰੂਰੀ ਆ
Share On Whatsapp
ਤੇਰੀਆਂ ਦੁਆਵਾਂ ਮਾਏਂ ਦੀਵੇ 🪔 ਵਾਂਗ ਜਗੀਆਂ
ਇੱਕ ਵਾਰੀ ਦਿੱਤੀਆਂ ਤੇ ਸੋ ਵਾਰੀ ਲੱਗੀਆਂ
Share On Whatsapp
ਕੜਵੇ ਹੋ ਕੇ ਜੀਣਾ ਸਿੱਖ ਲਓ
ਬਹੁਤੇ ਮੂੰਹ ਦੇ ਮਿੱਠੇ ਘਰ ਪੱਟ ਜਾਂਦੇ ਨੇ
Share On Whatsapp