Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜੱਫੀ ਬਿਨਾ ਮੁਲਾਕਾਤ ਮਿੱਤਰਾ ਅਧੂਰੀ ਹੀ ਹੁੰਦੀ ਚਾਹੇ ਗਿੱਠ ਦੀ ਹੀ ਹੋਵੇ ਦੂਰੀ ਤਾਂ ਸੱਜਣਾ ਦੂਰੀ ਹੀ ਹੁੰਦੀ ਆ
Share On Whatsapp
4 ਗੱਲ੍ਹਾਂ ਸੁਣ ਕੇ 4 ਗੱਲਾਂ ਸੁਣਾ ਕੇ
ਵਾਪਸ ਊਦੇ ਕੋਲ ਜਾਣਾ ਹੀ ਪਿਆਰ ਹੁੰਦਾ ਆ
Share On Whatsapp
ਜਿਸ ਦਰਵਾਜੇ ਤੇ ਕਦਰ ਨਾ ਹੋਵੇ....
ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ....
Share On Whatsapp
ਜੇਕਰ ਬੂਟ ਅਤੇ ਲੋਕ ਤੁਹਾਨੂੰ ਤਕਲੀਫ਼ ਦੇ ਰਹੇ ਨੇ
ਤਾਂ ਸਮਝ ਜਾਣਾ ਚਾਹੀਦਾ ਹੈ ਕਿ ਉਹ ਤੁਹਾਡੇ ਨਾਪ ਦੇ ਨਹੀਂ ਹਨ
Share On Whatsapp
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..
Share On Whatsapp
ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ ਪਰ
ਹਾਸੇ...ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ ਫਿਰ
ਕਦੇ ਨੀ ਲੱਭਦੇ
Share On Whatsapp
ਹੁਣ ਹੌਲੀ ਹੌਲੀ ਸਭ ਹਾਸਿਲ ਹੋਊਗਾ ਦੋਸਤ... ਕਿਉਂਕਿ ਇਸ ਵਾਰ ਭਰੋਸਾ ਖੁਦ ਤੇ ਆ... ਲੋਕਾਂ ਤੇ ਨਹੀਂ..!!
Share On Whatsapp
ਰੱਬ ਦੇ ਘਰੋ ਕੁਝ ਫਰਿਸ਼ਤੇ ਫਰਾਰ ਹੋ ਗਏ
ਕੁਝ ਫੜੇ ਗਏ ਤੇ ਕੁਝ ਸਾਡੇ ਯਾਰ ਹੋ ਗਏ
Share On Whatsapp
ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ
Share On Whatsapp
ਸ਼ਾਹ ਜੀ ਨਫ਼ਰਤ ਤਾਂ ਸਾਡੇ ਤੋਂ ਬਹੁਤ ਕਰਦੇ ਆ ਪਰ ਜਿਗਰਾ ਸਾਡੇ ਨਾਲ ਅੱਖ ਮਿਲਾਉਣ ਦਾ ਵੀ ਨਹੀਂ
Share On Whatsapp
ਕਿੰਨੀ ਭੋਲੀ ਆ, ਉਹ ਕੁੜੀ.. ਜੋ ਨਿੱਤ ਦੁਆਵਾਂ ਚ, ਮੇਰੇ ਵਰਗੇ ਪਾਪੀ ਨੂੰ ਮੰਗਦੀ ਹੈ।
Share On Whatsapp
ਕਿੱਦਾ ਮੁਹੱਬਤ ਕਰਾਂ, ਬਹੁਤ ਗਰੀਬ ਹਾਂ
ਲੋਕ ਵਿਕਦੇ ਨੇ ਤੇ ਮੈਂ ਖਰੀਦ ਨਹੀਂ ਪਾਉਂਦਾ
Share On Whatsapp
ਪਾਣੀ ਵਰਗੇ ਸਾਫ਼ ਜਰੂਰ ਆ ਸੱਜਣਾ ..
ਪਰ ਹਰ ਕਿਸੇ ਤੇ ਡੁੱਲ੍ਹਣ ਦੀ ਆਦਤ ਨੀ
Share On Whatsapp