Latest Best Very Sad Punjabi Status 2023




luckyਦੀ ਤਾੰ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ ਓਹਦੇ ਨਾਲ ...ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ.. ਫੇਰ ਕਿਦਾ ਵਫਾ ਦੀ ਉਮੀਦ ਰਖਾ ਬੇਗਾਨਿਆ ਤੋ
Share On Whatsapp
Pyaar dil vich sanbh ke rakhida
Lokaan aghe dikhawe da shonk nai
rabb di razaa vich rahida
eve faukiyaan gheriyaan marn da koi shaunk nai
Share On Whatsapp
ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਨੀਂ ਭੁੱਲਦੀ ਸੀ
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ॥
Share On Whatsapp
ਮੇਰੇ ਵਾਰੇ ਪੁੱਛ ਕੇ ਮੇਰੇ ਯਾਰਾਂ ਤੋਂ
ੳੁਹ ਫੇਰ ਪਿਅਾਰ ਜਗਾ ਗੲੀ ਅਾਂ
ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ
ਹੂਣ ਦੁਬਾਰਾ ਖੇਡਣ ਅਾ ਗੲੀ ਅਾ....
Share On Whatsapp
ਤੂੰ ਇਸ ਨਿਮਾਣੀ ਜਿਹੀ ਜਿੰਦ ਦੀ ਰੂਹ ਸੀ ਕਮਲੀਏ .. ਤੇਰੇ ਜਾਨ ਪਿਛੋ ਬੱਸ ਇੱਕ ਜਿਉੰਦੀ ਲਾਸ਼ ਹੈ... ਇਸ ਤੋ ਵੱਧ ਕੁੱਛ ਵੀ ਨਹੀ ..
Share On Whatsapp
ਕਿਹੜੀ ਗੱਲੋ lucky 'ਐਨੀ ਪੀਣ ਲੱਗ ਗਿਆ!
#ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ ।।
Share On Whatsapp
ਮੇਰੇ ਮਰਨ ਤੇ ਝੂਠੇ ਹੰਝੂ ਵੀ ਨਾਂ ਲੈ ਅਾਵੀ ਅੱਖਾਂ ਵਿੱਚ ਨਹੀਂ ਤਾਂ ਲੋਕ ਫਿਰ ਮੈਨੂੰ ਦੋਸ਼ੀ ਕਹਿਣਗੇ,
ਕਿ ਕੋੲੀ ਤਾਂ ਸੀ ਜੋ ਪਿਅਾਰ ਕਰਦਾ ਸੀ ੳੁਹਨੂੰ ਵੀ ਛੱਡ ਕੇ ਚਲਾ ਗਿਅਾ ੲਿਹ ਬੇਵਫਾ ੲਿੰਨਸਾਨ.
Share On Whatsapp
👉ਬਹੁਤਾ ਚਿਰ ਕਿਸੇ ਨਾਲ ਗੱਲਾਂ ਕਰਨ ਨਾਲ ਕੋਈ ਆਪਣਾ ਨਈ ਬਣ ਦਾ ਦਿਲ❤ਵਿੱਚ ਵੱਸਣ ਵਾਲੇ ਤਾਂ ਬਿਨਾਂ ਬੋਲੇ💋ਹੀ ਆਪਣੀ ਜਗ੍ਹਾ ਬਣਾ ਲੈਂਦੇ ਨੇ...
Share On Whatsapp
ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..
Share On Whatsapp
ਬਹੁਤ ਔਖਾ ਹੈ ਤੇਰੇ ਵਰਗੇ ਹੋਰ ਇਨਸਾਨ ਦਾ ਮਿਲਣਾ ਤੇਰੇ ਵਰਗੀ ਤਾਂ ਬਸ ਤੂੰਹੀ ਏਂ ਪਤਾ ਕਿਉਂ ? ਕਿਸੇ ਨੂੰ ਜ਼ਿੰਦਗੀ ਆਖ ਮਰੇ ਬੰਦੇ ਵਾਂਗ ਭੁੱਲ੍ਹ ਜਾਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ
Share On Whatsapp
ਬਚਪਨ ਦੇ ਉਹ ਦਿਨ ਬੜੇ ਵਧੀਆ ਸੀ,,
ਜਦ ਨਾ ਹੀ ਦੋਸਤੀ ਦਾ ਮਤਲਬ ਪਤਾ ਸੀ,
ਤੇ ਨਾ ਹੀ ਮਤਲਬ ਦੀ ਦੋਸਤੀ ਦਾ |
Share On Whatsapp
ਅਲਵਿਦਾ ਆਖ ਸੱਜਣ
ਤੁਰ ਗਿਆ ਦੂਰ ਸੀ__
ਬੇਵਫਾ ਨਈਂ ਸੀ, ਉਦੋਂ ਉਹ ਵੀ ਮਜਬੂਰ ਸੀ....
Share On Whatsapp
ਅੱਖ ਵਿੱਚ ਅੱਖ ਪਾ ਗੱਲ ਨਹੀਂ ਕਰਦਾ ਝੂਠਾ ਏ
ਨਜ਼ਰਾਂ ਮੇਰੇ ਵੱਲ ਨਹੀਂ ਕਰਦਾ ਝੂਠਾ ਏ

ਚੋਰਾਂ ਵਾਂਗਰ ਭੱਜ ਉੱਠਦਾ ਏ ਚੁੱਪ ਕਰਕੇ,
ਬਹਿ ਕੇ ਮਸਲਾ ਹੱਲ ਨਹੀਂ ਕਰਦਾ ਝੂਠਾ ਏ
Share On Whatsapp
मेरी ज़िन्दगी के तालिबान हो तुमबेमक़सद तबाही मचा रखी है
Share On Whatsapp
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
ਵਾਹਿਗੁਰੂ ੴ
Share On Whatsapp
ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ..
ਬਸ ਹੁੱਣ ਉੱਥੇ ਦਰਦ ਏ
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ....
#
Share On Whatsapp
‪#‎ਕੁੜੀਆਂ‬ ਨੇ ‪#‎ਮੁੰਡਿਆਂ‬ ਨੂੰ ‪#‎ਪਰਪੋਜ਼‬ ਕਰਿਆ ‪#‎ਕਰਨਾ‬ ਸੀ__
.
.
.
.
.
.
.
.
.
ਜੇ ‪#‎Fair_Lovely‬ ਨਾ ‪#‎ਹੁੰਦੀ_
Share On Whatsapp
KoShish KaRo Ki ‪#‎ZinDaGi‬ Har PaL ‪#‎vdiYa‬ GuZre.

Kyonki !?

ZinDaGi Nahi ReHndi PAr KuCh ‪#‎ChanGiyan‬ Yadan Jrur Reh Janiyan Ne_
Share On Whatsapp
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ...💕
💕
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..💕
Share On Whatsapp
Tu Hosh Ch Reh K V Mainu Pehchaan Na Saki, Te ik Main C... Jo Pee K V Tera Naam Lainda Reha...!!‪#‎hega‬ koi jagda aj ta dil ni lgda pya
Share On Whatsapp
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
Share On Whatsapp
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
Share On Whatsapp
Oh KAmLi Di kon Rees kru_Jehdi Gusa v Pyar nal kardi Aw _...
Share On Whatsapp
ਪਹਿਲਾਂ ਨਸ਼ਾ ਛੁਡਾਉ ਕੈਂਪ
ਲਗਦੇ ਸੀ,,,,
ਤੇ ਹੁਣ NET ਛੁਡਾਉ ਕੈਂਪ ਲੱਗਣਗੇ
Share On Whatsapp
Kaash kade Zindagi ch tere naal fer mulakat hove
tere kite hoye gunaha utte galbaat hove
jehde laye tu Dil ute fatt tainu kalla kalla ginava
kaash kde teri keeti te tainu rajj ke ruavan...

Share On Whatsapp

Page :

Please Share With Your Friends If You Like Punjabi Sad Status Thanks For Visiting Punjabi Status Site

Home
New status
Top Status