New Very Sad Punjabi Status Lines In Punjabi language For Whatsapp Messages and Facebook Storyies Emotional sad Status Punjabi With Sad shayari Lovers
Latest Best Very Sad Punjabi Status 2023
Salamat rakhin mere yaar nu rabba
Salamat rakhin mere yaar nu rabba,
Dukh hove na kade naseeb uss nu,
Lakh dooriyan hon sade vich bhawen,
Rakhin dil de sade kareeb uss nu.Salamat rakhin mere yaar nu rabba
Salamat rakhin mere yaar nu rabba,
Dukh hove na kade naseeb uss nu,
Lakh dooriyan hon sade vich bhawen,
Rakhin dil de sade kareeb uss nu.
Share On Whatsapp
ਹੁਣ ਕਿਵੇਂ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾਂ
.
ਹੁਣ ਕਿੰਜ ਰੋਟੀ ਲੰਘਦੀ ਏ ਗੱਲਬਾਤ ਤੋਂ ਬਿਨਾਂ
Share On Whatsapp
ਮੁਕਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇ...ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ..
Share On Whatsapp
ਮਿਲਣੇ ਦਾ ਵਾਅਦਾ ਉਹਦੇ ਮੂੰਹੋ ਨਿਕਲ ਗਿਆ...
ਮੈਂ ਪੁੱਛੀ ਜਗਹ ਤਾਂ...
ਹੱਸ ਕੇ ਕਹਿੰਦੀ ਸੁਪਨੇ ਚ੍ ਆ ਜਾਵੀਂ..
Share On Whatsapp
ਮੈ ਸੋਚਦਾ ਹਾ ਮੇਰੈ ਇੰਨੇ ਪਿਆਰ ਦੇ ਬਦਲੇ ਵਿਚ ਕੀ ਮੋੜੇਗੀ
ਕੱਲ ਰਾਤੀ ਸੁਪਨਾ ਆਇਆ ਸੀ ਤੂੰ ਮੇਰਾ ਸੁਪਨਾ ਤੋੜੇਗੀ#setu
Share On Whatsapp
Zehar vekh k pita ta ki pita,
Zehar vekh k pita ta ki pita,
Ishz soch k kita ta ki kita,
Dil de k j dil len di aas rakhi,
Eho jeha pyar kita te ki kita.
Share On Whatsapp
ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ
.
ਕਦੀ ਮਜ਼ਾਕ ਤੇ ਕਦੀ ਤਮਾਸ਼ਾ
Share On Whatsapp
Kinj Dassa iss Dil Da Haal, Ohde Bina Reha Nai Janda... Te Ohde Bina Reh V Reha Ha...!
Share On Whatsapp
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ ।
ਕਾਸ਼ ...
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ
Share On Whatsapp
ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ
Share On Whatsapp
Aukha langda eh waqt vichhore da,
Aukha langda eh waqt vichhore da,
bin yaar guzara kaun kare,
ik din howe taan lang jawe,
sari umar guzara kaun kare
Share On Whatsapp
ਛੱਡਣ ਲੱਗਿਆ ਕਈ ਕਮੀਆ ਗਿਣਵਾ ਗਿਆ ਉਹ ਸ਼ਖਸ਼ ਜਦੋਂ ਪਸੰਦ ਕੀਤਾ ਸੀ ਉਦੋਂ ਕਿਹੜਾ ਰੱਬ ਸੀ ਮੈਂ
Share On Whatsapp
Assi maut rok rakhi te tera intzaar kita,
Sajna tere jhuthe laareya da aitbaar kita,
Assi jaan den lageya ek pal vi na layeya,
te tussi jaan len lageya vi nakhra hajaar kita!!
Share On Whatsapp
Kisi ke Saath Kabhi Aisi Bahas Mat karo
Ki Bahas To jeet Jao Magar Rista haar Jao
Share On Whatsapp
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
Share On Whatsapp
ਹੋਸ਼ ਚ ਸੀ ਪਰ ਬੇਹੋਸ਼ ਰਹੇ , ਸਥ ਪਤਾ ਸੀ ਪਰ ਖਮੋਸ਼ ਰਹੇ
Share On Whatsapp
ਜੇ_ਗ਼ਲਤ_ਫ਼ਹਿਮੀ_ਦੂਰ_ਨਾ_ਕੀਤੀ_ਜਾਵੇ_ਤਾਂ
ਉਹ_ਨਫਰਤ_ਵਿੱਚ_ਬਦਲ_ਜਾਂਦੀ_ਹੈ..
Share On Whatsapp
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ
Share On Whatsapp
ਹੁਣ ਕਿਸਨੂੰ ਦੁਸ਼ਮਣਾਂ ਦੀ ਲੋੜ ਹੈ, ਦਰਦ ਦੇਣ ਲਈ ਆਪਣੇ ਹੀ ਕਾਫੀ ਹਨ
Share On Whatsapp
ਮੈਂ ਅੱਜ ਵੀ ਹੱਸ😅 ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
ਤੇ ਸੋਚਦਾ 🤔ਆ ਜਿਨ੍ਹਾਂ ਪਿਆਰ ਤੇਰੀਆਂ😘 ਗੱਲਾਂ ਚ ਸੀ,
ਕਾਸ਼ ਤੇਰੇ ਦਿਲ❤ ਚ ਵੀ ਹੁੰਦਾ...
Share On Whatsapp
ਤੇਰੇ ਨਾਲ ਬਤਾਇਆ ਸਮਾ ਚੇਤੇ ਜਦ ਵੀ ਆਂਉਦਾ ਹੈ
ਸੋਚਾ ਦੇ ਵਿੱਚ ਪਾ ਦਿੰਦਾ ਤੇ ਦਿਲ ਨੂੰ ਬਹੁਤ ਰਵਾਂਉਦਾ ਹੈ..
Share On Whatsapp
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ..
Share On Whatsapp
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ,,
ਬੱਸ ਰੱਬ ਜਿੰਨਾ ਆਸਰਾ ਹੋ ਗਿਆ
ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ
Share On Whatsapp
ਮੇਰਾ ਬੋਹਤ ਵਡਾ ਭੁਲੇਖਾ ਸੀ ਕਿ ਉਸ ਬੇਵਫਾ ਕਮਲੀ ਦੇ ਪਯਾਰ ਨੇ ਮੈਨੂੰ ਬੋਹਤ ਸਕੂਨ ਦੀਤਾ ...
ਪਰ ਅਸਲਿਅਤ ਵਿੱਚ ਓਹ ਸਕੂਨ ਨਹੀ.....
ਦਰਦ ਦਾ ਸਮੁੰਦਰ ਸੀ....
ਜਿਸਨੂੰ ਅੱਜ ਵੀ~lucky ਪਾਰ ਕਰਨ ਦੀ ਕੋ਼ਸ਼ੀਸ਼ ਕਰ ਰਿਹਾ ਹੈ
Share On Whatsapp
,ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ
,ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ
Share On Whatsapp