Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।
Share On Whatsapp
ਤੋਹਫੇ ਚ ਨਾ ਗੁਲਾਬ 🌹ਲੈ ਕੇ ਆਈਂ.
ਕਬਰ ਤੇ ਨਾ ਚਿਰੇਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂROYALSTAG ਦੀ ਬੋਤਲ 🍾 ਤੇ Dispogal ਗਲਾਸ ਲੈ ਕੇ ਆਈ..
Share On Whatsapp
👉ਅਸੀ😎ਕੰਜਰ✊ਚੰਗੇ ✔ਆ😑ਸਰੀਫਾ ਵਾਲੇ ਡਰਾਮੇ 😐ਨੀ✖ਹੁੰਦੇ..😉 😎ਸੌਕ ਨਾਲ➰ ਗੇੜੀ🚗 ਮਾਰਨ ਵਾਲੇ✋ ਸਾਰੇ ਰਾਂਝੇ👫 ਨੀ ਹੁੰਦੇ✊.......
Share On Whatsapp
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !...
Share On Whatsapp
#ਬਹੁਤਾ ਯੈਕਣਾਂ👭 ਨਾਲ ਹੁੰਦਾ ਨਹੀ #frank ਬੱਲੀਏ❌
ਸਾਡਾ #ਯਾਰੀਆ👬 ਲਈ #TOP🔝 ਉੱਤੇ #Rank ਬੱਲੀਏ...
Share On Whatsapp
ਸਿਰੇ ਦੇ ਸਟੇਟਸਾ ਦਾ ਚੱਲਦਾ ਜਮਾਨਾ ਨੀ ,
ਹੋਲੀ -ਹੋਲੀ ਹੋਵੇਗਾ ਸ਼ਹਿਰ ਤੇਰਾ...
ਮੇਰੇ ਨਾਂ ਦਾ ਦੀਵਾਨਾ ਨੀ 💕
Share On Whatsapp
ਬਚਾ ਕੇ ਰੱਖੀ ਮਾਲਕਾ ❤ਦਿਲ ਤੋੜਨ ਵਾਲ਼ਿਆਂ ਦੀ ਮਾਰ ਤੋਂ
ਅਸੀਂ ਤਾਂ ਪਹਿਲਾ ਹੀ ਨਹੀਂ ਸੰਭਲੇਂ ਪਿੱਠ ਪਿੱਛੇ ਹੋਏ ਵਾਰ ਤੋਂ
Share On Whatsapp
ਬੰਬੇ ਬੈਠੇ-ਬੈਠੇ ਜੱਟ ਨੇ ਦੂਨੀਆ ਹਲਾਤੀ...
ਨੀ ਖੰਟ ਵਾਲੇ ਮਾਨ ਨੇ ਕਤੀੜ ਸੋਚਣ ਲਾਤੀ........
Share On Whatsapp
ਐਨਾ Time ਕਿੱਥੋ ਅੱਲੜਾਂ ਨਾਲ ਬੈਠ ਜਾ,,,
ਅਜੇ ਯਾਰਾ ਨਾਲ ਲੁੱਟਣੇ ਮੈਂ ਬੁੱਲੇ ਆ
Share On Whatsapp
ਗੱਲ ਵੇਲਿਆਂ ਦੀ ਹੁੰਦੀ ਬੀਬਾ ਸਮਝੀ ਨਾ ਹੋਰ ਨੀ!!
ਰੱਬ ਅੱਗੇ ਚਲਦਾ ਨਾ💪ਡੌਲਿਆ ਦਾ ਜੋਰ ਨੀ!!
Share On Whatsapp
Jehde vekh vekh krde ne tichra
ਉੰਨਾ nu ਡੁੰਗੀਆਂ socha ਦੇ ਵਿਚ ਧਸੁਗਾ,
ਵੇਲਾ ਆ ਲੈਣਦੇ ਝੱਲਿਆ hunda ਕਿ ਆ ਜੱਟ ,
ਇਹ ਤੈਨੂੰ ਹਿੱਕ ਠੋਕ ਕੇ ਦਸੁਗਾ
Share On Whatsapp
ਹੁਣ ਕੌਣ ਖਰੀਦੂਗਾ ਤੇਰੇ ਹੰਝੂ ਹੀਰਿਆ ਦੇ ਭਾਅ ਵਿੱਚ
ਤੇਰੇ ਦਰਦਾਂ ਦੇ ਸੌਦਾਗਰ ਨੇ ਮੁਹੱਬਤ ਹੀ ਛੱਡ ਦਿੱਤੀ॥
Share On Whatsapp
#ਲੱਖਾ ਹੀ ਮਕਾਨ #ਤਬਾਹ ਹੁੰਦੇ ਨੇ
ਜਦ ਕੋਈ #ਮਹਿਲ ਬਣਦਾ ਏ
ਇੱਥੇ #ਆਸ਼ਕਾ ਦੇ #ਮਰਨ ਤੇ #ਕਫ਼ਨ ਵੀ #ਨਸੀਬ ਨਹੀ ਹੁੰਦਾ
ਤੇ #ਜਦ ਕੋਈ #ਹਸੀਨਾ ਮਰੇ ਤਾ #ਤਾਜ_ਮਹਿਲ ਬਣਦਾ ਏ..
Share On Whatsapp
ਅਸੀ ਉਹਨਾ ਕੋਲੋ ਸਲੂਟ ਮਰਵਾਤੇ ਬੱਲਿਆ 👌
💪 ਜਿਹੜੇ ਅਖਦੇ ਸੀ ਕਰੂ ਕੀ ਜਵਾਕ ਕੱਲ ਦਾ
Share On Whatsapp
ਅੱਜ ਕਹਿਣ ਹੀ ਲੱਗਾ ਹਾਂ, ਪਰ ਕਹਿਣਾ ਨੀ ਚਾਹੁੰਦਾ
ਤੂੰ ਰੱਖਣਾ ਨਹੀਂ ਚਾਹੁੰਦੀ ਤੇ ਮੈਂ ਰਹਿਣਾ ਨੀ ਚਾਹੁੰਦਾ
ਯਾਰਾ ਕੋਈ ਹੱਦ ਵੀ ਹੁੰਦੀ ਏ, ਇੰਝ ਥੱਲੇ ਲਾਉਣੇ ਦੀ
ਤੇਰੀ ਆਦਤ ਹੀ ਬਣ ਗਈ ਏ, ਮੈਨੂੰ ਰੋਜ਼ ਰੁਵਾਉਣੇ ਦੀ
Share On Whatsapp
ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ ..❤️
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ
Share On Whatsapp
ਕੁਝ ਉਸਦੀ #_ਆਕੜ ਸੀ ਕੁਝ #_ਮੇਰਾ #_ਗੁੱਸਾ ਸੀ
ਉਹ #_ਨਖਰੇ ਕਰਦਾ ਸੀ #_ਸੁਭਾਅ ਮੇਰਾ ਵੀ #_ਪੁੱਠਾ ਸੀ
Share On Whatsapp
ਨਸ਼ੇ 💉ਪੱਤੇ ਵਾਲੀ ਹੈ ਨਈ ਤੋੜ 👳ਜੱਟ ਨੂੰ
ਯਾਰੀਆਂ👫 ਦੀ ਚੜੀ ਰਹਿੰਦੀ ਲੋਰ ਜੱਟ ਨੂੰ
Share On Whatsapp
ਬਹੁਤ ਮਿਲ ਜਾਣਗੇ ਮੇਰੀ #ਤਾਰੀਫ ਕਰਨ ਵਾਲੇ ,
ਇਕ ਵਾਰ ਮੇਰੀ ਮੌਤ ਦੀ ਅਫਵਾਹ ਉੜਾ ਕੇ ਤਾਂ ਦੇਖੋ ..
Share On Whatsapp
ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ
ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ
Share On Whatsapp
💫ਥੁੱਕ-ਥੁੱਕ ਚਟਦੇ ਨੇ ਜੋ ਬੇਲੀਉ
ਨਫੇ ਤੱਕਦੇ ਨੇ ਯਾਰੀ ਦੇ ਵਪਾਰ ਚੋਂ,,
⚡ਇੱਥੇ ਟਕੇ-ਟਕੇ ਵਿਕਦੀ ਆ ਦੁਨੀਆਂ
ਪਰ💪ਯਾਰ ਨਹੀਉਂਮਿਲਦੇ ਬਾਜ਼ਾਰ ਚੋਂ🌟
Share On Whatsapp
ਜੱਟ "Yamle" ਦੀ ਤੂੰਬੀਂ ਦਾ ਵੀ ਫੈਨ ਅੱਤ ਦਾ,
ਸ਼ੌਕ "Binderkhiye" ਨੂੰ ਵੀ ਸੁਨਣ ਦਾ ਰੱਖਦਾ,
"Gippy-Diljit" ਨੂੰ ਵੀ ਮੈਂ ਕਦੇ ਨਾਂ ਸਿਆਣਦਾ,
ਪਰ ਮੈਂ ਤਾਂ ਪੱਕਾ ਢੀਠ ਫੈਨ ਯਾਰੋ "Babbu Maan" ਦਾ
Share On Whatsapp
ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ,,,,
ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ
Share On Whatsapp
#ਯਾਰਾਂ ਨਾਲ ਯਾਰੀਅਾ ਤੇ #ਵੈਰੀਅਾ ਨਾਲ ਵੈਰ ਨੀ #ਚੰਗਿਅਾ ਨਾਲ ਮਿੱਠੇ ਅਾਂ ਤੇ #ਕੌੜਿਅਾ ਲੲੀ ਜੈਅਰ ਨੀ
Share On Whatsapp
Hindi Status
Punjabi Status
Video status