Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਚਿਹਰਿਆਂ ਤੋਂ ਜੱਜ ਨਇਓ ਹੋਣੇ 💪ਬੱਲਿਆ..
ਕੋਈ ਕੱਢਣਾ ਜੇ ਸ਼ੱਕ ਨੇੜੇ ਹੋਕੇ ਦੇਖਲੀ..
Share On Whatsapp
ਜੇ ਤੂੰ ChobRa 👬 ਦੇ ਸੀਨੀਆਂ ਚੋ Dill 💓 ਖਿੱਚਦੀ
ਨੀ munDa ਪੈਰਾਂ ਹੇਠੋਂ ਖਿੱਚਦਾ ਜਮੀਨ ਬਲੀਏ
Share On Whatsapp
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ,ਅੱਗੇ ਬਾਜ਼ ਖੜੇ ਨੇ….
Share On Whatsapp
ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ,
ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ
Share On Whatsapp
ਜੁਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ
ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ
Share On Whatsapp
ਚੁਗਲਾ ਦੇ ਨਾਲ ਵਕਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ, ਚਗਲਾਂ ਦਾ ਵੀ ਰਿਸ਼ਤਾ ਮਿਤਰੋ ਬਨਿਓ ਮੋੜ ਦਿੱਤਾ
Share On Whatsapp
ਫੋਟੋਆ😏 ਨੀ ਪਾਈਆ ਕਿਸੇ ਵੱਡੇ velly ਨਾਲ
ਲੋੜ ਪੈਣ ਤੇ ਦਸਾਂਗੇ 😎support😡 ਬੱਲਿਆ
Share On Whatsapp
ਦਹਿਸ਼ਤ ਅੱਖਾ ਵਿਚ ਹੋਣੀ ਚਾਹੀਦੀ ਏ ਹਥਿਆਰ ਤਾਂ ਚੌਂਕੀਦਾਰ ਵੀ ਰੱਖਦਾ
Share On Whatsapp
ਅਸੀ ਹੀ📃ਸਿਖਾਿੲਆ👤ਤੈਨੂੰ ਤੀਰ🏹ਫੜਣਾ✌🏻
.
.
ਪੁੱਤ😆ਸਾਨੂੰ ਹੀ😮ਨਿਸ਼ਾਨੇ💯ਉਤੇ ਰੱਖੀ ਫਿਰਦਾ ..
Share On Whatsapp
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.
Share On Whatsapp
ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_
ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ_
Share On Whatsapp
ਸਾਡਾ ziGra ਪਹਾੜ , aK 47 ਜਿਹੇ yAar
.
.
ਤੇਰੀ sOch ਸਰਕਾਰੀ , ਸਾਡੇ kHarkU ਵਿਚਾਰ......
Share On Whatsapp
ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
Share On Whatsapp
ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ
Share On Whatsapp
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
Share On Whatsapp
ਅਸੂਲ :- ਪੱਕੇ
ਸੁਭਾਅ :- ਨਿਮਰਤਾ
ਨਸ਼ਾ :- ਯਾਰੀ ਦਾ
ਪਿਆਰ:- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
Share On Whatsapp
ਅਜੀਬ ਅਦਾ ਹੈ 😍
ਤੇਰੇ ਦਿਲ 💛 ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ 😊
ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ
ਪਿਆਰ ਵੀ ਸਾਡੇ ਹੀ ਨਾਲ ਹੈ।
Share On Whatsapp
ਵਕਤ ਗੂਗਾਂ ਨਹੀਂ ਬਸ ਮੌਨ ਆ...
.
Time ਆਉਣ ਤੇ ਦਸਾਗੇ ਅਸੀਂ ਕੋਣ ਅਾ!
Share On Whatsapp
ਲਿਖਦੇ ਰਹੇ ਤੈਨੂੰ ਰੋਜ ਹੀ
ਮਗਰ ਖੁਆਹਿਸ਼ਾਂ ਦੇ ਖਤ
ਕਦੇ ਅਸੀ ਭੇਜੇ ਹੀ ਨਹੀ।
ਡਰਦੇ ਸੀ ਤੇਰੇ ਇਨਕਾਰ
ਤੋਂ ਕਿਉਕਿ ਸਾਡੀ ਖੁਆਹਿਸ਼
ਤਾਂ ਤੈਨੂੰ ਅਪਣਾਉਣਾ ਸੀ।
Share On Whatsapp
ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
👭ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ 💓ਦਿਲ ਵਾਲੇ ਤੇਰੇ ਨਾਲ ;;
ਐਵੇਂ 👬ਹਰੇਕ ਅੱਗੇ ਨਹੀਓ ਖੋਲਦਾ...ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
👭ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ 💓ਦਿਲ ਵਾਲੇ ਤੇਰੇ ਨਾਲ ;;
ਐਵੇਂ 👬ਹਰੇਕ ਅੱਗੇ ਨਹੀਓ ਖੋਲਦਾ...
Share On Whatsapp
Hindi Status
Punjabi Status
Video status