Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
Yaariਨਾਲੋ ਵਧ ਚੀਜ ਪਿਆਰੀ ਕੋਈ ਨਾ...
Fukreਬੰਦੇ ਨਾਲ ਸਾਡੀ ਯਾਰੀ ਕੋਈ ਨਾ..
Share On Whatsapp
ਯਾਰਾਂ ਦੇ ਆ ਨੇੜੇ ਨਾਰੀਆ ਤੋ ਰਹੀਏ ਦੂਰ ਬਈ .....ਮਿਤਰਾਂ ਦਾ ਰਹਿੰਦਾ ਸਾਨੂੰ ਚੜਿਆ ਸਰੂਰ ਬਈ
Share On Whatsapp
ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ
ਗੋਰੇ ਚਿੱਟੇ ਬੀਬਾ ਉਹ ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ ਕਲੀਨ ਸੇਵ ਨੀ
ਜੱਟ ਸਾਬ ਬੀਬਾ ਮੁੱਛਾਂ ਆਲੇ ਹੁੰਦੇ ਨੇ.
Share On Whatsapp
ਅੱਖਾ👀 ਵਿਚੱ ਅੱਖਾ👀 ਪਾ ਕੇ ਕੱਡ ਲੈੰਦਾ🔥🙈 ਜਾਨ ਨੀ
ਸਕਲੋ 😊ਸਰੀਫ਼ ਮੁੰਡਾ ਅਕਲ😇ੋ ਤੂਫ਼ਾਨ nee
Share On Whatsapp
#ATTiTuĐe ਹੋਣ ਨਾਲ ਕੁਝ ਨਹੀ ਹੁੰਦਾ ...
.
Smile ਇਹੋ ਜਿਹੀ ਦਿਉ ਕੇ ਲੋਕਾ ਦੇ #ਦਿਲ ਮਚ ਜਾਣ
Share On Whatsapp
ਮੰਨ ਜਾ ਨਾ ਮੰਨ ਤੇਰੀ ਮੇਹਰ ਬਾਨੀ .....ਏ .....ਮੇਰੇ ਜਹੇ ਨਾਲ ਤੂੰ ਨਿਭਾਈ ....ਜਾਨੀ ਏ.....ਮੈ ਜਿਨਾ ਖਫਾ ਹੋਵਾ ...ਤੰ ਓਨਾ ਪਿਆਰ ਜਤਾਵੇ ...ਮੇਰੀਏ ਸਰਦਾਰਨੀਏ ਤੇਨੂੰ ਓਮਰ ਮੇਰੀ ਲਗ ਜਾਵੇ
Share On Whatsapp
ਨਸਿਆ ਨੇ ਖਾਲੀਆ ਜਵਾਨੀਆ ...ਮਿਟੀ ਵਿਚ ਰੁਲ ਗੇ ਨੇ ਚਾਅ ......ਵੀਰਉ ਘਰਾ ਨੂੰ ਆਜੋ ਮੁੜਕੇ ...ਪੈਗੇ ਕਾਤੋ ਤੁਸੀ ਪੁਠੇ ਰਾਹ.
Share On Whatsapp
ਕੌਫੀ ਦੀ ਝਗ ਤੇ ............ਚਦਰਾਂ ਜਗ ਮੁਛਾਂ ਨਾਲ ਲਗਦੇ .....ਹੁਦੇ ਆ.
Share On Whatsapp
ਜਦੋ ਰੱਬ👆ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ
#ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ.
Share On Whatsapp
ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ...
ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ...ਜਿਥੇ ਰੋਜ ਠੋਕਰਾ ਖਾਨਾ ਏ __
Share On Whatsapp
😉ਆਸ਼ਕਾਂ ਦੇ ਵੀ ਸਾਲੇ ਵੱਖਰੇ ਹੀ ਰੂਲ ਹੁੰਦੇ ਆ😏
ਜਾਂ ਤਾਂ ਬੋਲਦੇ ਨਹੀ😷 ਜਾਂ ਸਟੈਡ ਹੀ ਲੈ ਜਾਦੇ ਆ
👊
Share On Whatsapp
#ਅਸੀ #ਹੀ #ਸ਼ਾਮਲ.#ਨਹੀ #ਹਾ
#ੲਿਸ #ਜ਼ੁਰਮ #ਚ
#ਜਨਾਬ #ਨਜ਼ਰਾਂ
#ਜਦੋਂ #ਮਿਲੀਅਾਂ #ਸੀ
#ਤਾਂ
#ਮੁਸਕਰਾਉਂਦੇ #ਤੁਸੀਂ #ਵੀ #ਸੀ ❤
Share On Whatsapp
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ
ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ
ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.
Share On Whatsapp
เจ
เจฃเจเจพเจฃ เจฌเจฃ เจเจพเจจเฉ เจเจ เจเจน เจเฉฑเจฒ เจตเฉฑเจเจฐเฉ,
เจเจเจ เจธเฉฑเจเจฃเจพ เจเจพเจฃเจเจพเจฐเฉ เจคเจพเจ เจธเจพเจจเฉเฉฐ เจธเจญ เจฆเฉ เจนเฉ,,โค
Share On Whatsapp
ਅਕਸਰ ਓਹੀ ਲੋਕ ਸਾਡੇ ਤੇ ਉਂਗਲ ਚੁੱਕਦੇ ਨੇ..
ਜਿਨ੍ਹਾਂ ਦੀ ਸਾਨੂੰ ਛੂਹਣ ਦੀ ਔਕਾਤ ਨਹੀਂ...
Share On Whatsapp
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ
.ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ.
Share On Whatsapp
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ...
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ
Share On Whatsapp
ਅਕਲ ਕਿੰਨੀ ਵੀ ਤੇਜ ਹੋਵੇ!!
ਪਰ ਕਿਸਮਤ ਤੋ ਬਿਨਾ ਕਦੇ ਨਹੀ ਜਿੱਤ ਸਕਦੀ।।
Share On Whatsapp
ਜਿਹੜੇ ਲੰਡੂ👎 ਸੀ ਉਹ ਲਿਸਟਾ ਚੌ ਕਡਤੇ,👑ਖਰੇ ਬੰਦਿਆ ਤੇ ਮਾਣ ਪੂਰਾ ਕਰੀਦਾ 👑 ਬਾਕੀ ਦੋਗਲੇ ਬਲਾਉਣੇ ਸਭ ਛੱਡਤੇ
Share On Whatsapp
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ..
Share On Whatsapp
ਟੌਰ ਨਾਲ ਜੀਣਾ ਰੋਹਬ ਨਾਲ ਰਹਿਣਾ
ਵਾਧੂ ਦਿਆ ਚੱਕਰਾ ਤੋ ਆਪਾ ਕੀ ਲੈਣਾ..ਟੌਰ ਨਾਲ ਜੀਣਾ ਰੋਹਬ ਨਾਲ ਰਹਿਣਾ
ਵਾਧੂ ਦਿਆ ਚੱਕਰਾ ਤੋ ਆਪਾ ਕੀ ਲੈਣਾ..
Share On Whatsapp
ਛਤਾਉਣਗੇ ਜਿਹੜੇ ਸਾਡੇ 👬ਨਾਲ ਖਹਿਣਗੇ 👊
👎ਦੋਗਲੇ ਯਾਰ ਤੇ ਗਦਾਰ ਸਾਡੀ 👞ਜੁੱਤੀ ਥੱਲੇ ਹੀ ਰਹਿਣਗੇ
Share On Whatsapp
ਏਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ , ਜਿਹੜੇ
ਯਾਰ ਨਾਲ ਖੜੇ ਨੇ ਉਹੋ ਹੌਸਲੇ ਹੀ ਬੜੇ ਨੇ..
Share On Whatsapp
ਦੁਖ ਡਾਡੇ ਹੁੰਦੇ ਲਗੀਆ ਇਸਕ ਬਿਮਾਰੀਆ ਦੇ
ਪਲ ਪਲ ਮਰਨਾ ਪੈਂਦਾ ਏ ਟੁਟ ਜਾਨ ਯਾਰੀਆ
ਜੇ..
Share On Whatsapp
Hindi Status
Punjabi Status
Video status