Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ
ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ
ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.
Share On Whatsapp
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,❤
Share On Whatsapp
ਅਕਸਰ ਓਹੀ ਲੋਕ ਸਾਡੇ ਤੇ ਉਂਗਲ ਚੁੱਕਦੇ ਨੇ..
ਜਿਨ੍ਹਾਂ ਦੀ ਸਾਨੂੰ ਛੂਹਣ ਦੀ ਔਕਾਤ ਨਹੀਂ...
Share On Whatsapp
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ...
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ
Share On Whatsapp
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ.ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ.
Share On Whatsapp
ਜਿਹੜੇ ਲੰਡੂ👎 ਸੀ ਉਹ ਲਿਸਟਾ ਚੌ ਕਡਤੇ,👑ਖਰੇ ਬੰਦਿਆ ਤੇ ਮਾਣ ਪੂਰਾ ਕਰੀਦਾ 👑 ਬਾਕੀ ਦੋਗਲੇ ਬਲਾਉਣੇ ਸਭ ਛੱਡਤੇ
Share On Whatsapp
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ..
Share On Whatsapp
ਅਕਲ ਕਿੰਨੀ ਵੀ ਤੇਜ ਹੋਵੇ!!
ਪਰ ਕਿਸਮਤ ਤੋ ਬਿਨਾ ਕਦੇ ਨਹੀ ਜਿੱਤ ਸਕਦੀ।।
Share On Whatsapp
ਟੌਰ ਨਾਲ ਜੀਣਾ ਰੋਹਬ ਨਾਲ ਰਹਿਣਾ
ਵਾਧੂ ਦਿਆ ਚੱਕਰਾ ਤੋ ਆਪਾ ਕੀ ਲੈਣਾ..ਟੌਰ ਨਾਲ ਜੀਣਾ ਰੋਹਬ ਨਾਲ ਰਹਿਣਾ
ਵਾਧੂ ਦਿਆ ਚੱਕਰਾ ਤੋ ਆਪਾ ਕੀ ਲੈਣਾ..
Share On Whatsapp
ਛਤਾਉਣਗੇ ਜਿਹੜੇ ਸਾਡੇ 👬ਨਾਲ ਖਹਿਣਗੇ 👊
👎ਦੋਗਲੇ ਯਾਰ ਤੇ ਗਦਾਰ ਸਾਡੀ 👞ਜੁੱਤੀ ਥੱਲੇ ਹੀ ਰਹਿਣਗੇ
Share On Whatsapp
ਦੁਖ ਡਾਡੇ ਹੁੰਦੇ ਲਗੀਆ ਇਸਕ ਬਿਮਾਰੀਆ ਦੇ
ਪਲ ਪਲ ਮਰਨਾ ਪੈਂਦਾ ਏ ਟੁਟ ਜਾਨ ਯਾਰੀਆ
ਜੇ..
Share On Whatsapp
ਏਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ , ਜਿਹੜੇ
ਯਾਰ ਨਾਲ ਖੜੇ ਨੇ ਉਹੋ ਹੌਸਲੇ ਹੀ ਬੜੇ ਨੇ..
Share On Whatsapp
ਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Share On Whatsapp
ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?ਮੈਂ ਕਿਹਾ .?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
Share On Whatsapp
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ🙏 ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ
Share On Whatsapp
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
Share On Whatsapp
ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ਸ਼ਰਮ ਨਹੀਂ ਤੇ ਮੈਨੂੰ ਮਾਣ ਨਹੀਂ
Share On Whatsapp
Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ
Share On Whatsapp
ਅਸੀ ਨਹੀ ਦਿਖਾਉਦੇ Attitude ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ
Share On Whatsapp
ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ ਹੈ।
Share On Whatsapp
ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98% ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ
Share On Whatsapp
Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ
Share On Whatsapp
Attitude 'ਚ ਕਹਿੰਦੀ
ਜਾ ਵੇ ਵੱਡਾ ਬੁੱਲਟ ਵਾਲਾ ਆਇਆ...
ਮੈਂ ਤਾਂ R15 ਵਾਲੇ ਤੇ ਮਰਦੀ ਆਂ
.
.
ਮੈਂ ਕਿਹਾ ਸਾਲੀਏ ਫੇਰ ਮੋੜ ਤੋਂ ਹੀ
ਸੁਣ ਕੇ ਪਟਾਕਾ ਬੁੱਲਟ ਦਾ,
ਕੋਠੇ ਤੇ ਅੰਬ ਲੈਣ ਲਈ ਚੜਦੀ ਆਂ.
Share On Whatsapp
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
Share On Whatsapp
Hindi Status
Punjabi Status
Video status