Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
SWAG ਤਾ ਕਮਲੀਐ ਸਾਡਾ ਸੁਰੂ ਤੋ ਹੀ ਅੱਥਰਾ ਐ…. ਬਸ ਕਦੇ SHOW OFF ਜਿਹਾ ਹੀ ਨੀ ਕੀਤਾ
Share On Whatsapp
ਬੋਲ ਪੁਗਾਉਣਾਂ ….. ਗੱਲ ਪਚਾਉਣਾ ….. ਦੋਸਤੀ ਨਿਭਾਉਣੀ ….. ਤੇ….. ਸਰਦਾਰ ….. ਅਖਵਾਉਣਾਂ ….. ਜਣੇਂ – ਖਣੇਂ ਦੇ ਵੱਸ ਦੀ ਗੱਲ ਨਹੀੰ ਆ
Share On Whatsapp
ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ
Share On Whatsapp
ਨਾਮ ਪੁੱਠਿਆਂ ਕੰਮਾਂ ਤੋਂ ਬਾਹਰ ਰੱਖੇ ਨੇ ,,,, ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ !
Share On Whatsapp
ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ… ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ, ਇਹੀ ਪਹਿਚਾਣ ਜੱਟੀ ਦੀ…
Share On Whatsapp
ਦਿਲ ਵਿਚੋਂ ਕੱਢੇ ਤਾਂ ਮੰਨ ਜਾਵਾ ਤੈਨੂੰ…… ਨਜ਼ਰ-ਅੰਦਾਜ਼ ਕਰਨਾ ਕੋਈ ਵੱਡੀ ਗੱਲ ਨਹੀਂ….
Share On Whatsapp
ਕੋਈ ਕਹੇ ਮੇਨੂੰ Dunaali ਤੇ ਕੋਈ ਕਹੇ Talwar, ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!
Share On Whatsapp
ਔਕਾਤ ਵਿੱਚ ਰਹਿ Kaka🕳 ਧੇਲੇ ਦੀਆ ਘੁੱਗੀਆ ਲੱਖਾਂ ਦੇ ਚੀਨੇ ਨੀ ਮਾਰ⚔ਸਕਦੀਆਂ
Share On Whatsapp
ਸ਼ੋਂਕ ਤਾਂ 🔫ਬੰਦੂਕਾਂ ਦਾ ਬਚਪਨ ਤੋਂ ਸੀ
ਬਸ ਫਰਕ ਇਹ ਹੈ
ਉਦੋ 🔫#ਪਟਾਕਿਆ ਵਾਲੀ ਚਲਾਉਣ ਦਾ ਸੀ
ਤੇ ਹੁਣ 🔫 ਰੋਦਾਂ ਵਾਲੀ ਚਲਾਉਣ ਦਾ ਹੈ.
Share On Whatsapp
ਮੈਨੁੰ ਕਹਿੰਦੀ ਤੁਸੀ ਕੰਜੂਸ ਬਹੁਤ ਹੋ… ਮੈਂ ਕਿਹਾ ਬੀਬਾ ਜਿੰਨਾ ਤੂੰ ਨੈਟ ਪੈਕ ਪੁਅਾਂਦੀ ਅਾ… ਓਨਾ ਤਾਂ ਮੇਰਾ ਪੇਜ ਤੇ ਧੰਨਵਾਦ ਕਰਨ ਨੂੰ ੳੁਡ ਜਾਂਦਾ…
Share On Whatsapp
ਬਿਨਾ ਜਿਗਰੇ ਦੇ 🔫ਕਿਥੇ ਗੋਲੀ🔫 ਚਲਦੀ
👉HiKK ਤਾਣ ਕੇ ਵੀ ਮੂਹਰੇ ਕੋਈ ਵਿਰਲਾ👬 ਹੀ ਖDਦਾ
Share On Whatsapp
ਹੱਕ ਆ ਤੇਰੇ ਤੇ ਤਾਹੀਂ ਰੋਬ 🔫ਮਾਰਦਾ ਮੈਂ ਨੀ ਪੁੱਛ ਜਾਕੇ ਜਿੰਨਾ ਨੂੰ ਮੈਂ ਪੁੱਛਦਾ ਵੀ ਨਹੀਂ
Share On Whatsapp
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾਂ
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 🚩
Share On Whatsapp
ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁੜੀਏ
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁੜੀਏ
Share On Whatsapp
ਗੁੱਸੇ ਵਾਲੇ ਹੱਸਣ ਵਾਲੇ ਦੋਵੇਂ Expression ਕੈਮ ਨੇ ! . ਹੁਣ ਕੱਢਣੇ ਅਾ ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ.
Share On Whatsapp
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
Share On Whatsapp
ਜੱtt ਪੰਜ ਸੱਤ ਚੰਗੇ ਯਾਰ ਨਾਲ ਰੱਖਦਾ ।। ਲੋਡ ਕਰ ਦੱਬ ਵਿੱਚ ਹਥਿਆਰ ਰੱਖਦਾ🔫
Share On Whatsapp
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
Share On Whatsapp
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Share On Whatsapp
ਨਾ #ਮਾਨ ਕੀਤਾ ਕਦੇ🤨
ਨਾ ਕਿਸੇ ਨੂੰ🤬 ਕਰਨ #ਦੇਵਾਗੇ
ਨਾ #ਸਿਰ ਚੜੇ ਆ
ਨਾ ਕਿਸੇ ਨੂੰ #ਚਾੜਨ ਦੇਵਾਗੇ
Share On Whatsapp
🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ 🥄ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ
Share On Whatsapp
ਉਹ ਕਹਿੰਦੀ ਤੂੰ ਆਪਣੇ # yarra ਦੀ ਕਦੇ ਗੱਲ ਨੀ ਮੋੜਦਾ••••
ਮੈਂ ਕਿਹਾ # ਝੱਲੀਏ ਕੋਈ ਰੱਬ! ਦਾ ਕਿਹਾ ਵੀ ਮੋੜਦਾ
Share On Whatsapp
Attitude_ਬਿੱਲੋ_ਸਾਡਾ_ਨੀ,
ਤੇਰੇ_ਨਖਰਿਆਂ_ਨੂੰ_ਖਾਜੂਗਾ...
ਤੂੰ_ਕਿੰਨਾ_ਈ_ਸੰਭਾਲ_ਕੇ_ਰੱਖ_ਲਾ_ਨੀ,
ਤੇਰਾ #ਦਿਲ❤ #ਸਾਡੇ_ਤੇ_ਆਜੂਗਾ
Share On Whatsapp
ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼♀ਤੂੰ ਸਾਨੂੰ ਪਾੳੁਣ 🤷🏼♂ਦਾ ਸ਼ੌਕ ਪਾਲੀ ਫਿਰਦੀ ੲੇ_
Share On Whatsapp
Hindi Status
Punjabi Status
Video status