Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

👉ਜੇ ਸਰਦਾਰੀ ਕਰਨੀ ਐ ਤਾਂ ਪੱਗ👳🏻‍ ਬੰਨਿਆ ਕਰੋ
ਕਾਲਜਾ ਦੀ ਪੑਧਾਨਗੀ ਨਾਲ ਸਰਦਾਰੀਆਂ ਨੀ ਹੁੰਦੀਆਂ👈

Share On Whatsapp

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ....
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ....
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ.....

Share On Whatsapp

ੲਿਸ਼ਕੇ ਦੇ ਰੰਗ ਬੜੇ ਨੇ
ਸੱਜਣ ਤੋੜ ਕੇ ਦਿਲ
ਕਰਦੇ ਤੰਗ ਬੜੇ ਨੇ

Share On Whatsapp

ਬੈਕਾ ਮੁਹਰੇ ਨੋਟਿਸ ਲਾ ਦਿੱਤੇ ਗਏ ਨੇ.
ਕਿ
ਮੂਲੀਆ ਵਾਲੇ ਪਰੋਠੇ ਖਾ ਕੇ ਕਿਸੈ ਨੇ ਲੈਨ ਚ ਨੀ ਲੱਗਣਾ LoL

Share On Whatsapp

ਪੁੱਤ 👱ਜਿੰਨ੍ਹੂ ਤੁਸੀਂ😎🙏 ਗਰੂਰ ਕਹਿੰਦੇ ਜੇ... 😘ਮੈਂ ੳੁਹਨੂੰ ਅਾਪਣੇ 👥ਯਾਰਾਂ ਦੀ 🙏😍ਸਹਿ ਦੱਸਦਾ ਅਾ.

Share On Whatsapp

ਥੰਮ ⏳ਬਣ ਕੇ 😎ਖੜੇ ਨਾਲ ਹੋਏ ਕਦੇ ❌ ਨਾ ਫਰਾਰ...ਨੀ ਮਿੱਠੀਏ 👧 ...ਲੋਕਾਂ 👥 ਵਿੱਚ ਹੋਣੀ 👧 ਮਸੂਕ ਤੇ ਬੰਦੂਕ🔫 ਬੋਲਦੀ...ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯...ਨੀ

Share On Whatsapp

ਨਾਰਾਂ 👧 ਦੇ ਚਲਿੱਤਰਾਂ💋 ਤੋਂ ਦੂਰ🚫 ਅਾ...Control ⏳⏳ਵਿੱਚ ਰੱਖਿਅਾ 🛩🛫🛬ਖਵਾਬਾਂ ਨੂੰ...ਖੂਨ 💧 ਵਿੱਚ ਯਾਰੀਆਂ👬👬 ਦਾ CrAZe ਏ...ਰਕਾਨੇ ਪਰਖੀ ❌ਨਾ ਕਿਤੇ🔥💥💪 ਗਰਾਰੀਬਾਜਾਂ ਨੂੰ...

Share On Whatsapp

ਟੀ.ਅਾਰ ਦੀਅਾਂ ਪੈਂਟਾਂ ਨੇ ਪਾੳੁਂਦੇ ਤੇਰੇ ਯਾਰ ਨੀ...
ਮੋਟੇ-ਮੋਟੇ ਤਾਗੇ ਵਾਲੀਅਾਂ...☺

Share On Whatsapp

ਲੱਗਦੀ ਨੀ ਨੇੜੇ ਸਾਡੇ ਫੁਕਰੀ ਮੰਡੀਰ,
ਤੁਰੀਦਾ ਨੀ ਜੀਦਰ ਨੂੰ ਤੁਰਦੀ ਏ ਭੀੜ,
ਹੱਕ ਲਈ ਖੜਨੋ ਨਾ ਡਰਦਾ ਚਾਹੇ ਖੜਨਾ ਕਲੇ ਵੀ ਪੇ ਗਿਅਾ...
ਹੱਥ ਜੋੜ ਕੇ ਮੰਗਣ ਗੇ ਮਾਫੀ "ਸਰਦਾਰ" ਜੇ StAnD ਲੇ ਗਿਅਾ ...

Share On Whatsapp

ਨਾ ਹੀ att, ਨਾ ਹੀ Ghatt.
ਗੋਤ ਤੋ Sandhu, Cast ਤੋ jatt

Share On Whatsapp

ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।

Share On Whatsapp

• ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ

Share On Whatsapp

O AiVeN😎ChAk nA
👉tU tiMe🕗BibA JAtT🙏Da__Je ChAk😜Li JAtT💪nE PaiJU cASe⚔Ni !!

Share On Whatsapp

KArte😎trEnD💪JEhDe MitTrAN👌nE sEt😇!!!_____________________________________________
Ohi🗞KhaBrAn Di📰HeADLinE😉REhnGe

Share On Whatsapp

ਮੇਰਾ 🤗ਵਕਤ⏱ ਬਦਲਿਅਾ ਅਾ...ਰੁਤਬਾ ਨਹੀਂ 🎤..

ਤੇ ਤੇਰੀ👉🏻 ਕਿਸਮਤ ✍🏻🌝ਬਦਲੀ ਅਾ....ਅੌਕਾਤ ਨਹੀਂ🤖🌪

Share On Whatsapp

ਮੁੰਡਾ ਹੌਇਆਂ ਫੈਨ # figure_slim ਦਾ...
ਠੌਢੀ ਵਾਲੇ # tin ਦਾ...
ਨੀ ਤੇਰੀ # nose_pin ਦਾ...

Share On Whatsapp

ਕਹਿੰਦੀ 👩ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… Meri ਧੜਕਨ Teri ਤਸਵੀਰ lucky ਤੂੰ Meri ਤਕਦੀਰ ਬਣ ਗਿਆ..

Share On Whatsapp

ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃 ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ

Share On Whatsapp

ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ, ਘਰ ਦੇ ਕਹਿੰਦੇ , ਤੇਰੇ ਿਵਆਹ ਤੇ kaur b ਬਲਾਉਣੀ ਆ।।

Share On Whatsapp

ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ..

Share On Whatsapp

ਸੰਗਰੂਰ ਨੂੰ ਕਰਦਾ Belong ਮੁੰਡਾ ਨੀ … ਤੂੰ ਤਾਂ ਚੰਡੀਗੜ ਸ਼ਹਿਰ ਦੀ, ਗੱਭਰੂ ਤਾਂ ਅੱਖੀਅਾਂ ਦੇ ਸੁਰਮੇ ਦੇ ਵਾਂਗ … ਤੂੰ ਵੀ ਪੁੜੀ ਨਿਰੀ ਜ਼ਹਿਰ ਦੀ..

Share On Whatsapp

ਕਹਿੰਦਾ ਕਰੀ ਨਾ ‪ਫ਼ੋਨ‬ ਜਦ ਬੈਠਾ ਹੋਵਾ ‪ਯਾਰਾਂ ਵੈਲੀਆ‬ ਚ ਫ਼ੇਰ ਕਹੇਗੀ ਫ਼ੋਨ hold‬ ਧਰਤਾ,,,,, ਮੈ ਵੀ ਕਹਿਤਾ ਕਰੀ ਨਾ ਫ਼ੋਨ ਜਦ ਹੋਵਾ ‪ਸਹੇਲੀਆ‬ ਦੇ ਨਾਲ ਫ਼ੇਰ ਨਾ ਕਹੀ ਫ਼ੋਨ switch_off‬ ਕਰਤਾ

Share On Whatsapp

ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ❤ ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ

Share On Whatsapp

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…

Share On Whatsapp

ਚੱਪਲ ਨਾਲ ਜਰਾਬਾਂ ਪਾਉਣ ਵਾਲੀਏ ਕਾਨੂੰ ਸਾਨੂੰ ਦੇਸੀ ਦੇਸੀ ਆਖਦੀ ਫਿਰੇ..

Share On Whatsapp



Hindi Status

Shivratri Video Status Valentine day Status 2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Independence Day Video status KRISHAN Janmashtami Video Status Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories