Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ
ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ
Share On Whatsapp
ਮਿੱਤਰਾਂ ਲਈ ਜਿੰਦ ਜਾਨ ਵਾਰ ਦਿੰਨੇ ਆ ਟੇਡਾ ਕੋਈ ਚਾਕੇ ਤਾਂ ਖਿਲਾਰ ਦਿੰਨੇ ਆ
Share On Whatsapp
ਵੈਰੀਆ➡ਦਾ ਰੋਣਾ😭 ਤੇ ਹੈਰਾਨ😮 ਹੋਣਾ ਬਾਕੀ ਐ,ਜਿੱਤ🚩 ਸਾਡੀ ਪੱਕੀ ਐਲਾਨ📣 ਹੋਣਾ ਬਾਕੀ ਐ,,,,,,
Share On Whatsapp
ਮੈਂਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਦੀ ਆ ਸਾਨੂੰ ਬਿਲੋ ਤਾ
Share On Whatsapp
ਸਾਡੀ ਅਾਪਣੀ ਸ਼ਕੀਨੀ ਬੜੀ ਅੱਥਰੀ ਤੂੰ ਜੇਬ ਵਿਚ ਰੱਖ ਅਾਪਣੀ ਟੋਰ ਨੂੰ ...ਸਾਨੂੰ ਅਾਪਣਾ ਸਟਾੲੀਲ ਬੜਾ ਜੱਚਦਾ ੲੇ ਕਿੳੁ follow ਕਰਾਂ ਕਿਸੇ ਹੋਰ ਨੂੰ.
Share On Whatsapp
ਜੀਹਦੇ ਪਿੱਛੇ ਤੂੰ ਭੱਜੀ ਫਿਰਦੀ #BILLo ਉਹ ਸਾਡਾ ਚੇਲਾ
ਲੱਗਦਾ...
#ਯਾਰ 👬👬ਸਾਡੇ ਇੰਨੇ ਜਿੱਥੇ ਖੜ ਜਾਣ ਉੱਥੇ #ਮੇਲਾ
ਲੱਗਦਾ,,
Share On Whatsapp
ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
Share On Whatsapp
ਬੜੇ ਰਿਸ਼ਤੇ ਨਿਭਾ ਲੇ ਪੈਰੀ ਡਿੱਗ ਡਿੱਗ ਕੇ, ਹੁਣ ਦੱਸਣਾ ਕੲੀਅਾਂ ਨੂੰ ATTITUDE ਕਿਹਨੂ ਕਹਿੰਦੇ ਅਾ,,,
Share On Whatsapp
ਗੁੱਡੀ ਅਬੰਰਾਂ ਦੀ ਹਿੱਕ ਤੱਕ ਚਾੜੀ ਹੋਈ ਆ,
ਕੰਡ ਵੱਡੇ ਵੱਡੇ ਵੈਲਿਆਂ ਦੀ ਝਾੜੀ ਹੋਈ ਆ !!
Share On Whatsapp
ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ ✌✌
ਯਾਰ ਲੁੱਟਦੇ ਦੇ ਮੋਝਾਂ ਦਿਲ ਖੋਲ ਕੇ✌✌✓
Share On Whatsapp
ਮਿਜ਼ਾਜ ਹਵਾਵਾਂ ਨਾਲ ਤੁਰਨ ਦਾ ਜੇ ਰੱਖਣਾ ਹੈ
ਭਾਲ ਛੱਡ ਮਨਾ!ਮਿੱਟੀ ਵਿੱਚ ਅਲੋਪ ਪੈੜਾਂ ਦੀ
Share On Whatsapp
ਫੋਕਿਆ ਡਰਾਵੇਆਂ ਨਾਲ ਵੈਰੀਆ...
ਮਸਲੇ ਦਾ ਹੱਲ ਨੀ ਹੁੰਦਾ...
ਬਹੁਤੀ ਅੱਤ ਚੱਕੇ ਜਿਹੜਾ ਜੱਗ ਤੇ...
ਉਹਦਾ ਕਦੇ ਕੱਲ ਨੀ ਹੁੰਦਾ।
Share On Whatsapp
ਕਦੇ ਰੋਵੇਗੀ ਮੱਥੇ ਤੇ ਹੱਥ ਮਾਰਕੇ...
ਨੀ ਹੁਣ ਤਾਂ ਵਜਾਉਂਦੀ ਤਾੜੀਆਂ...
ਸਾਡੇ ਸਾਹਮਣੇ ਉਹ ਕੀ ਲੱਗਦੇ...
ਨੀ ਤੂੰ ਜਿਹਨਾ ਨਾਲ ਲਾਈਆ ਯਾਰੀਆਂ।
Share On Whatsapp
"ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਨੂੰ ਨਾ ਦਿਉ, ਕਿਉਂਕਿ ਅਕਸਰ ਲੋਕ ਚੀਜ਼ਾਂ ਨੂੰ ਗਵਾ ਦਿੰਦੇ ਹਨ"
Share On Whatsapp
"ਜ਼ਿੰਦਗੀ 'ਚ ਏਹੋ ਜੇਹੇ ਇਨਸਾਨ ਤੇ ਕਦੇ ਜ਼ੁਲਮ ਨਾ ਕਰਨਾ, ਜਿਸ ਕੋਲ ਫਰਿਆਦ ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ"
Share On Whatsapp
"ਮੇਰੀ Facebook News Feed ਦੇ ਮੁਤਾਬਿਕ ਮੈਨੂੰ ਛੱਡ ਕੇ ਹਰ ਕੋਈ ਬਹੁਤ ਖੁਸ਼ ਹੈ"
Share On Whatsapp
"ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ ਗਿਆ, ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ"
Share On Whatsapp
"ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ"
Share On Whatsapp
"ਜੱਟੀ ਗੁਗਲੋ ਮੁਗਲੋ Jehi, Mittran ਨੂੰ ਲੁੱਟ ਪੁੱਟ Ke ਖਾ Gayi"
Share On Whatsapp
"ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ"
Share On Whatsapp
"ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ ਚਲ ਕੋਈ ਨਾ"
Share On Whatsapp
"ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ"
Share On Whatsapp
"ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ"
Share On Whatsapp
Hindi Status
Punjabi Status
Video status