ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਭੁਲਕੇ ਵੀ ਕਿਸੇ ਗਰੀਬ ਨੂੰ ਤੰਗ ਨਹੀ ਕਰੀਦਾ ...
ਰਲਕੇ ਅਮੀਰਾ ਨਾਲ ਨਾ ਕਰੀਏ ਮਨਮਾਨੀਆਂ
ਰੱਬ ਤਾ ਕਿਸੇ ਨੂੰ ਕੁਝ ਨਹੀ ਕਹਿੰਦਾ ...
ਬੰਦੇ ਨੂੰ ਮਾਰ ਜਾਦੀਆ ਓਹਦੀਆ ਬੇਈਮਾਨੀਆਂ
Share Whatsapp
ਜਿਸਦੀ ਸੋਚ ਚ ਸਦਾ ੲਿਸ਼ਕ ਮੁਸ਼ਕ ਰਹੇ...!
ਓੁਸਦੇ ਸੰਸਕਾਰੀ ਹੋਣ ਦਾ ਸਬੂਤ ਨੀ ਮੰਗੀ ਦਾ...!
Share Whatsapp
ਜਿੰਦਗੀ ਨੂੰ ਮੈ ਪ੍ਹੜਕੇ ਦੇਖ ਲਿਆ " ਇਥੇ ਹਰ ਕਿਸੇ ਦਾ ਮੈ ਬਣਕੇ ਦੇਖ ਲਿਆ '
ਇਥੇ ਕੋਈ ਕਿਸੇ ਦਾ ਨਈ ਯਾਰੌ ਮੈ ਹਰ ਕਿਸੇ ਨੂੰ ਪਿਆਰ ਕਰਕੇ ਦੇਖ ਲਿਆ
Share Whatsapp
ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ
ਕੋਈ ਅੰਗਰੇਜੀ ਕਰ ਨਹੀ ਸਕਦੀ ਵਿੰਗਾ ਵਾਲ ਪੰਜਾਬੀ ਦਾ
Share Whatsapp
ਸਾਹਾ ਨੂੰ ਚਲਦੇ ਰਹਣ ਲਈ ਤੇਰਾ ਜਾਦ ਅੳੋਣਾ ਬਹੁਤ ਜਰੁਰੀ ਏ
ਰੂਹ ਤਾ ਕਰਦੀ ਮਿਲਣੇ ਨੂੰ ਪਰ ਲੰਬੀ ਬੜੀ ਏ ਦੁਰੀ ਏ
Share Whatsapp
ਮੰਜਿਲਾਂ ਭਾਵੇ ਜਿੰਨੀਆ ਮਰਜੀ ਉੱਚੀਆ ਹੋਣ…
ਪਰ ਰਸਤੇ ਤਾਂ ਹਮੇਸ਼ਾ ਚੱਪਲਾ ਥੱਲੇ ਹੀ ਹੁੰਦੇ ਨੇ…
Share Whatsapp
ਬਹੁਤਾ ਮਾਨ ਵੀ ਕਦੇ ਨਾ ਰਾਸ ਆਂਉਦਾ
ਪਿੱਠ ਲੱਗਣੇ ਨੂੰ ਲੱਗਦੀ ਨਾ ਘੜੀ ਬੱਲੀਏ..
Share Whatsapp
ਤੇਰੇ ਤੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ .
ਜੇ ਤੇਰੇ ਵੀਰ ਲਿਓੁਣ ਹਨੇਰੀਆਂ
ਮੇਰੇ ਨਾਲ ਵੀ ਤੂਫ਼ਾਨ ਖੜੇ ਨੇ
Share Whatsapp
ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ
ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ ਮੁੱਛ ਦਾ ਰਿਵਾਜ ਬੱਲੀਏ...
Share Whatsapp
ਮੈ ਤੇਰਾ ਪਰਛਾਵਾਂ ਨਹੀ,
ਤੇਰਾ ਸਾਥ ਬਣਨਾ ਹੈ,
ਜਿਸਨੂੰ ਕਦੇ ਹਨੇਰੇ ਵੀ ਦੂਰ ਨਾ ਕਰ ਸਕਣ...
Share Whatsapp
ਤੂੰ 👩🏻💼 ਫਿਰਦੀ ਏਂ ਮੌਸਮੀ ਅਨੰਦ ਮਾਣਦੀ🌪🌪
.ਹਨੇਰੀ ਨਾਲ ਮਿੱਤਰਾਂ ਦੀ ਤੂੜੀ ਉੱਡ ਗਈ
Share Whatsapp
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
Share Whatsapp
ਮੈਂ ਕਿਹਾ ਜੀ Chat off ਕਰਕੇ ਕਿਓਂ ਗੱਲ ਕਰਦੇ ਓ ?
ਅੱਗੋ kehndi ...
ਜੀ Green ਲਾਈਟ ਦਾ ਬਲਬ ਬੈਟਰੀ
ਜਲਦੀ Down ਕਰ ਦਿੰਦਾ
Share Whatsapp
ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ
.
ਪੱਪੂ:- ਫਾਇਰ ਬ੍ਰ੍ਗੇਡ
.
ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ
Share Whatsapp
ਕਮਲੀਏ ਅੱਤ ਯਾਰਾਂ ਨੇ ਵੀ ਕਰਾਉਣੀ ਏ,ਫਿਰ ਸਹੇਲੀ ਤੈਥੋਂ ਸੋਹਣੀ ਫਸਾਉਣੀ ਏ
ਫਿਰ ਕਹੇਂਗੀ LUCKY ਨੂੰ ਕਿਉਂ ਛੱਡਤਾ, ਫਿਰ ਸਾਡੇ ਵਾਂਗੂ Sad Song ਦੀ ਰੀਲ ਤੂੰ ਵੀ ਘਸਾਉਣੀ ਏ...
Share Whatsapp
ਡਰ ਲਗਦਾ ਹੈ ਰੱਬ ਡਾਡੇ ਤੋਂ …
ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼😇ਰਖੀ …
ਜਿਸਨੂੰ ਨਫਰਤ ਹੈ ਸਾਡੇ ਤੋਂ...
Share Whatsapp
ਸ਼ਹਿਰਾ ਵਾਲੇ Purpose ਕਰ ਦੇ......ਪਰ ਪਿੰਡਾ ਵਾਲੇ ਸੰਗਦੇ ਆ.....ਉਝ ਭਾਵੇ ਸਾਥੋ ਬੰਦਾ ਮਰਵਾਲੋ.....ਪਰ ਕੁੜੀ ਅਗੇ ਬੁੱਲ ਕੰਬਦੇ ਆ
Share Whatsapp
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ
ਤੇ ਸਾਨੂੰ ਪਿਆਰੀ ਸੀ # ਸਰਦਾਰੀ,
ਸਾਡੇ ਲਈ ਆਉਣ # ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ # Kuvari .
Share Whatsapp
ਜਦੋਂ ਕਦੇ ਆਪਣੇ ਆਪ ਤੇ ਬਹੁਤਾ ਹੰਕਾਰ ਹੋਵੇ,
ਤਾਂ ਇੱਕ ਗੇੜਾ ਸ਼ਮਸ਼ਾਨ ਘਾਟ ਦਾ ਜਰੂਰ ਲਾ ਲਓ,
Share Whatsapp
ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਾਈਓ ਰਹਿੰਦੀ ,
ਸਦਾ ਨਚਦੇ ਸਿਰਾਂ ਤੇ ਰਹਿੰਦੇ ਤਾਜ਼ ਨਈ..
Share Whatsapp
Apne Nede Tusi Aaun Ni Dende
Menu Seene Naal Laun Ni Dende
Dil Tuadi Yaadan De Vich Sarda Rehenda Ae
Per Tusi Tan Kade Aa Ke Thandi Waa Ni Dende
Tuadi Yaada Nu Rokna Ho Janda Ae Aukha
Je Russ Jande Ho Tan Manaun Vi Ni Dende…
Share Whatsapp
Ik var jado lag jawe, fer na kabu aawe,
sunda ni kise di, yaar khuda ban jawe,
fer dil hunda vich khayalan de, jawab na miln sawalan de.
Share Whatsapp
ੳੁਹਦਾ # ਵਾਅਦਾ ਵੀ # ਅਜੀਬ ਸੀ ਕਿ # ਜਿੰਦਗੀ ਭਰ # ਸਾਥ ਨਿਭਾੳੂਗੀ .
ਮੈਂ # ਪੁੱਛਵੀ # ਨਾ ਸਕਿਆ # ਪਿਆਰ ਨਾਲ ਜਾਂ
# ਯਾਦਾਂ ਨਾਲ
Share Whatsapp
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
Share Whatsapp
ਤੇਰੇ ਵੱਲ ਤੱਕਾਂ,. ਮਿਲੇ ਚਿੱਤ ਨੂੰ ਸਕੂਨ ਨੀ,-,-
ਅੱਧਾ ਕਿੱਲੋ ਵੱਧ ਜਾਂਦਾਂ,. ਮਿੱਤਰਾ ਦਾ ਖੂਨ ਨੀ,-,-
Share Whatsapp