ATT Punjabi Status In Punjabi Language,Desi Moosewala status lyrics Punjabi Status For Facebook and Whatsapp
sidhu Moosewala Status
Sidhu Moosewala Songs Ringtones
ਤੂੰ ਮੰਨ ਚਾਹੇ,.ਨਾ ਮੰਨ ਸੋਹਣੀਏ,. ਮੇਰੀ ਜਿੰਦਗੀ ਹੈ,.ਤੇਰੇ ਹੀ ਨਾਮ ਸੋਹਣੀਏ,-,-ਆਪਣੇ ਹਿੱਸੇ ਦੀਆਂ ਖੁਸ਼ੀਆਂ ਵੀ,.ਮੈ ਦੇਵਾ ਤੈਥੋ ਵਾਰ ਸੋਹਣੀਏ,-,-ਇੱਕ ਦੂਜੇ ਬਿਨਾਂ ਨਾ ਜੀਅ ਹੋਵੇ,. ਬੱਸ ਇਨਾਂ ਹੋਵੇ ਆਪਣੇ ਵਿੱਚ ਪਿਆਰ ਸੋਹਣੀਏ,-,-
Share Whatsapp
ਦਿਲ ਵਿਚ ਖੋਟ ਹੈਨੀ ਸਿਧਾ ਹਿਸਾਬ ਐ
ਬੰਦੇ ਅਸੀ ਚੰਗੇ ਬਸ image ਖਰਾਬ ਐ .....
Share Whatsapp
ਬੱਸ ੲਿੱਕੋ ਜਿੱਦ ਪਗਾੳੁਣੀ ਅਾ.
PTC ਦੇ ਮੂਹੋ 'ਅਕਾਲੀ' ਹਾਰ ਗਏ ੲਿਹ ਗੱਲ ਕਹਾਉਣੀ ਆ
Share Whatsapp
ਕੁੜੀਆਂ ਚ ਭਾਂਵੇ ☝ਸਾਡੀ ਹੈਣੀ ਗੱਲਬਾਤ😎
ਪਰ ਮੁੰਡੇਆਂ ਚ 👊ਚਰਚਾ ਦਾ ਵਿਸ਼ਾ ਰਹਿਨੇ ਆਂ
Share Whatsapp
ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ
ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ
Share Whatsapp
ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...
Share Whatsapp
👉ਤੇਰੇ ਕਰਕੇ ਜੀਉਦੇ😔 ਆਂ ਸੱਜਨਾ👫__ ਤੇਰੇ👈 ਤੇ ਹੀ ਸਾਨੂੰ 💏ਰੱਬ 🙏ਜਿੰਨਾਂ ਮਾਣ ਸੱਜਣਾ 👫ਤੇਰੇ 👈ਸਾਹਾਂ ਨਾਲ ਚੱਲਦੇ ਸਾਹ ਮੇਰੇ😔__ ਤੂੰ👈 ਹੀ ਸਾਡੀ ਜਿੰਦ💏 ਤੂੰ ਹੀ ਜਾਨ💏 ਸੱਜਣਾ..😍😍
Share Whatsapp
ਕੁੜੀਆਂ👰 ਦੀ ਘਾਟ👉 ਨੀ ਮੈਂ ਮੁੰਡਾ😎 ਚੰਗੇ ਘਰ🏠 ਦਾ
ਰੋਣਾ😢 ਏਸੇ ਗੱਲ👉 ਦਾ ਕਿ ਤੇਰੇ👰 ਉਤੇ ਮਰਦਾ 😘
Share Whatsapp
ਅੱਜ ਯਾਰ ਮੇਰੇ ਨੇ ਚਿਰ ਬਾਝੋਂ ਪੁੱਛਿਆ ਏ ਹੱਸ ਕੇ ਹਾਲ ਮੇਰਾ
.
ਰੱਬ ਖ਼ੈਰ ਕਰੇ ਰੱਬ ਵਰਗੇ ਦੇ ਸਦਾ ਮਨ ਵਿੱਚ ਰਹੇ ਖ਼ਿਆਲ ਮੇਰਾ
Share Whatsapp
ਆ ਲੈਂਦੇ ਟੈਮ ✊ਦਿਨ ਥੋੜੇ ਰਹਿੰਦੇ ਆ📆
ਕਰਵਾਉਣਾ ਆ ਉਹੀ☝ਜਿਹਨੂੰ #ਸਿਰਾ ਕਹਿੰਦੇ ਆ
Share Whatsapp
ਵੈਲੀਆ ਤੇ ਰੈਲੀਆ ਚ ਨਾਮ ਬੋਲਦਾ , ਬਹੁਤਾ ਪੁਚ ਪੁਚ ਕਰਦਾ ਨਾ ਨਾਰਾ ਨੂੰ ,,
ਏਸ ਗੱਲ ਤੋ affair ਕਿਨੇ ਟੁੱਟਗੇ , ਮੁੰਡਾ ਟੋਪ ਉੱਤੇ ਰੱਖਦਾ ਏ ਯਾਰਾ ਨੂੰ
Share Whatsapp
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ …..
ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ
Share Whatsapp
ਜਿਹੜੇ Cute ਜੇ ਲੱਗਦੇ ਨਾਰਾਂ ਨੂੰ ਸਬ ਮੱਥੇ ਟੇਕਦੇ Yarran ਨੂੰ ।
Share Whatsapp
Whatsapp ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ yaar ਦੀ
🍂🍂🍂🍂🍂🍂
Share Whatsapp
"ਜੇ ਤੂ ਮੇਰੀ ਮੱਖਣ ਮਲਾਈ ਬਣ ਜੇ
ਮੇਰੇ ਯਾਰਾ ਵੇਲੀਆ ਦੀ ਪਰਜਾਈ ਬਣਜੇ"..
Share Whatsapp
ਟੋਹਰ-ਸ਼ੌਹਰ ਪੂਰੀ ਅਸੀਂ ਲਾ ਕੇ ਰੱਖੀਏ
ਅੱਲੜਾਂ ਦੇ ਦਿਲ ਧੜਕਾ ਕੇ ਰੱਖੀਏ —
Share Whatsapp
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆ....
ਜਿਨਾਂ ਕਰਕੇ ਜਿਉਦਾ ਜੱਟ ਨੀ
Share Whatsapp
ਇੰਤਜ਼ਾਰ ਕਰ ਲੈਦੀ ਕਮਲੀਏ Time ਮਾੜਾ ਸੀ Dil ਨੀ..
Share Whatsapp
ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ..
Share Whatsapp
ਜੱਟ ਦੇ Blood ਦਾ ਗਰੁੱਪ ਉਹੀ ਆ ਨੀ ਜਿਹੜੇ ਅੱਖਰ ਤੋਂ ਪਾਈਦਾ tera ਨਾ
Share Whatsapp
ਦਿਨ ਢਲਣੇ ਦੇ ਪਿਛਿਉ ਸਵੇਰ ਤਾ ਹੋਣੀ ਏ
ਸੂਰਜ ਨੂੰ ਢਕ ਲੈਣ ਔਕਾਤ ਕੀ ਰਾਤਾ ਦੀ ...
Share Whatsapp
ਹੱਸਦੇ ਚਿਹਰੇ ਤੋ ਭੁੱਲੇਖਾ ਨਾ ਖਾ ਜਾਵੀ .. ਅਸੀ ਕੋਈ ਬਹੁਤੇ ਚੰਗੇ ਬੰਦੇ ਨਹੀ.....
Share Whatsapp
ਜਿੰਨ੍ਹਾ ਚੱਕਣਾ ਏ ਟਾਇਮ⏰ ਓ ਵਰੰਟ ਨਹੀ ਲੈਂਦੇ💪...ਜਿਨ੍ਹਾ ਦੇੜਨੀਅਾ 🔫ਹਿਕਾ ਓ ਲਸੰਸ📋 ਨਹੀ ਲੈਂਦੇ...
Share Whatsapp
ਮਾੜੇ time ਸਾਥ ਦਿੱਤਾ ਹੋਵੇ ਜਿਹਨਾਂ 🔗ਯਾਰਾ ਨੇ ਚੰਗੇ time ਆਉਣ ਤੇ ਉਹ 👬 ਯਾਰ ਨੀ ਛੱਡੀ ਦੇ
Share Whatsapp
ਰੱਖ ਜੁੱਤੀ👞 ਥੱਲੇ ਜਿੰਦਗੀ ਦੇ ਬੋਝ ਨੂੰ .
ਯਾਰ👬 ਲੁੱਟਦੇ ਨੇ ਮੋਜਾਂ ਦਿੱਲ💕 ਖੋਲ ਕੇ...
Share Whatsapp