punjabi whatsapp Status New Daily Updated Share for Every one
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..
ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
Share On Whatsapp
ਕੋਠੇ ਤੇ ਗਲਾਸੀ ਏ !
ਆਏ ਦੀਆਂ ਲੱਖ ਖੁਸ਼ੀਆਂ ,
ਵੇ ਤੁਰ ਗਏ ਦੀ ਉਦਾਸੀ ਏ !
Share On Whatsapp
ਹਾਂ . . . ਲੋਕ ਬਹੁਤ ਚੰਗੇ ਹੁੰਦੇ ਨੇ
ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ ।
Share On Whatsapp
ਤੇਰੇ ਬੰਗਲੇ ਚ ਲਿਫ਼ਟਾਂ ਨੇ ਲੱਗੀਆ
ਕਿਵੇਂ ਚੜ੍ਹੇਂਗੀ ਪਧਾਣੇ ਪਿੰਡ ਘਾਟੀਆਂ ..!
Share On Whatsapp
ਕੁੜੀਆਂ👰 ਪਿੱਛੇ ਘੁੰਮਣ👣 ਦੇ ਸਾਨੂੰ ਪੁੱਠੇ✋ ਚਸਕੇ😐 ਨੀ
Dιl💖 ਰਾਹ ਜਾਂਦੀ👣 ਨੂੰ ਦੇ ਦੇਈਏ😌 ਅਸੀਂ ਐਨੇ👉 ਵੀ ਸਸਤੇ😎 ਨਾ....
Share On Whatsapp
ਵੈਰੀਆ ਦੇ ਦਿਲਾ ਵਿੱਚੋ ਕੱਢਣਾ ਏ ਵਹਿਮ💭..!!
ਸਹੇਲੀ ਮੇਰੀ ਕੋੲੀ ਨੀ🙅 ਤੇ ਯਾਰ👬 ਸਾਰੇ ਕੈਮ**
Share On Whatsapp
ਕੁਝ ਖਾਸ ਜਾਦੂ ਨਹੀ ਹੈ ਮੇਰੇ ਕੋਲ,, ,
ਬੱਸ ਗੱਲਾਂ ਦਿਲ ਤੋਂ ਕਰਦੇ ਹਾਂ,.
Share On Whatsapp
ਜਿਹੜੇ ਆਖਦੇ 〰ਨੇ ਰੋਲ ਦਿਤੇ_ਅੱਸੀ ਇਥੇ ਖਰੇ ਤੋ ਖਰੇ l
ਉਹਨਾ ਨੂ ਇਹ ਨਹੀ ਪੱਤਾ ਕਿ_ਇਥੇ ਮਾਵਾ ਨੇ ਵੀ ਪੁਤ ਜਮੇ ਪਰੇ ਤੋ ਪਰੇ🚶
Share On Whatsapp
ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ,
ਕੁੜੀ💃 ਮੁੰਡੇ ਦੀ ਹੀ ਫੈਨ ਹੋ ਗਈ,👌
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਮਰਦੀ ਸੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ
Share On Whatsapp
ਥੰਮ ਬਣ ਖੜੇ ਕਦੇ ਹੋਏ 👬 ਨਾ ਫਰਾਰ ਮਿੱਠੀਏ.... .
ਲੋਕਾਂ ਚ ਮਸੂਕ 🙋🏻 ਤੇ ਬੰਦੂਕ 🔫ਬੋਲਦੀ 👆🏻,,,
ਮੇਰੇ ਵਿੱਚ ਬੋਲਦੇ ਆ ਯਾਰ ਮਿਠੀਏ.
Share On Whatsapp
ਜਿਨੀ ਭੀੜ ਇਕਠੀ ਕਰਨੀ ਕਰ ਲਾ ਮਿੱਤਰਾ,
ਜਦੋ ਅਸੀ ਆਉਣਾ ਕੋਈ ਵਿਰਲਾ ਹੀ ਖੜੂ,
Share On Whatsapp
ਕਿੱਥੋਂ ਯਾਰਾ ਦੀਆ ਯਾਰੀਆ ਨੂੰ ?ਪੁੱਗ ਲੈਣਗੇ।।
।।ਠਰਕੀ ਹੁੰਦੇ ਨੇ ਜਿਹੜੇ ਰੰਨਾਂ ਦੇ..
Share On Whatsapp
ਪੱਟ ਲੈ ਜਿਹੜਾ ਮਰਜੀ #ਮੁੰਡੇ ਦੋਨੋ ਹੀ #ਨਵਾਬ ਨੇ 🔝👌👌👌
ਇੱਕ ਮੁੱਖ ਤੇ ਰੱਖਦੇ ਆ #smile ਬੱਲੀੲੇ 👈😉
ਦੂਜੇ #ਦਿਲ ਦਾ ਏ ਸਾਫ ਨੇ
Share On Whatsapp
ਹੁਣ ਸਮਾਂ🕓 ਪਹਿਲਾ ਨਾਲੋ ਵੱਖ ਆ,
ਹੁਣ ਸਾਡੀ ਵੀ ਨਿਸ਼ਾਨੇ 🗡️🏹ਉਤੇ ਪੂਰੀ ਅੱਖ ਆ....
Share On Whatsapp
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,,
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ,,
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ,,
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ
Share On Whatsapp
ਵਕਤ ਦੀ ਅੱਗ ਵਿੱਚ ਖੁਦ ਨੂੰ ਤਪਾੳੁਣਾ ਪੈਂਦਾ ਏ🎍
time ਬੰਦੇ ਦਾ ਅਾਉਂਦਾ ਨਹੀਂ 🏌ਅਾਪ ਲਿਆਉਣਾ ਪੈਂਦ
Share On Whatsapp
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
.
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
Share On Whatsapp
"🌟👫ਕਹਿੰਦੀ ਤਹਾਨੂੰ ਡਰ ਨੀ ਲਗਦਾ ਮੇਰੇ ਵੀਰ ਵੈਲੀ ਨੇ........ ਮੈ ਕਿਹਾ ਕਮਲੀਏ.... ਆ ਜਿਹੜੇ ਮੇਰੇ ਨਾਲ ਖੜ੍ਹੇ ਨੇ ਉਹ ਕਿਹੜਾ ਮਾਤਾ ਦੇ ਭਗਤ ਨ
Share On Whatsapp
,, ਪਿਆਰੇ ਨੇ ਮਸ਼ੂਕਾਂ ਵਾਂਗੂ ,ਚਲਦੇ ਬੰਦੂਕਾਂ ਵਾਂਗੂ ,ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ , ਓਹ ਜੀਂਦੇ ਰਿਹਣ ਯਾਰ ,ਯਾਰ ਤਾ ਕਲੇਜੇ ਹੁੰਦੇ ਨੇ..☝🏾️☝🏾
Share On Whatsapp
ਰਸਤਾ ਸਾਫ ਕਰਨ ਲੲੀ ਰਸਤੇ ਦੇ ਪੱਥਰ ਹਟਾੳੁਣੇ ਪੈਦੇ ਨੇ, ਕੲੀ ਵਾਰੀ ਅAਪਣੀ ਗਲਤੀ ਮੰਨਕੇ ਰੁਸੇ ਹੋੲੇ ਕੰਜਰ ਮਨਾੳੁਣੇ ਪੈਦੇ ਨੇ,
Share On Whatsapp
ਸੌਹਣੀਏ ਮੈਂ ਬੜਾ ਤੇਨੂੰ ਮਿਸ ਕਰਦਾ . ਜਦੌਂ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ..!!
Share On Whatsapp
ਹਰ💑ਵੇਲੇ ਯਾਦ ਤੈਨੂੰ ਕਰ👩ਕਰ ਕੇ
ਮਿੱਠਾ💋ਜਿਹਾ ਹੱਸਣਾ😊ਸੁਭਾਅ ਹੋ ਗਿਆ
Share On Whatsapp
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ .
ਡੋਲ ਜਾਣ ਹੋਸਲੇ ਅੈਨੇ ਵੀ ਮਾੜੇ
Share On Whatsapp
#िਜੰਦਗੀ ਤਾਂ ਤੇਰੇ ਤੱਕ ਸੀ, ਹੁਣ िਜੰਦੇ ਆ ਜਾਂ ਮਰੇ ਹੋਏ ਆ ਇਹ ਨਹੀ ਪਤਾ,ਬਸ ਇਹ ਸਾਹ ਚੱਲਦੇ ਨੇ ਇਹਨਾ ਸਹਾ ਦਾ ਤੇਰੇ िਬਨਾ ਕੋਈ ਮੱਤਲ ਨਹੀ.....
Share On Whatsapp
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ
ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
Share On Whatsapp