Bewafa Shayari Hindi
ਗੈਰਾਂ ਨਾਲ ਖੁਸ਼ ਬੜਾ, ਕਦੇ ਅਪਣਿਆ ਕੋਲ ਬਹਿ ਕੇ ਹੱਸਿਆ ਨਹੀ,
ਸਭ ਕੁਝ ਕਿਹਾ ਉਹਦੀ ਚੁੱਪ ਨੇ, ਬਸ ਇੱਕ ਦਿਲ ਦਾ ਹਾਲ ਹੀ ਦੱਸਿਆ ਨਹੀ
Share On Whatsapp
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,,,
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ,,,
ਬਸ ਡਿੱਗ ਡਿੱਗ ਜ਼ਿੰਦਗੀ 'ਚ ਸ਼ੇਰ ਬਣਦੇ____
Share On Whatsapp
ਤੇਰੀ ਸ਼ਕਲ Local BUS ਵਰਗੀ ..
ਮੇਰਾ Ticket ਕਟਾਉਣ ਨੂੰ ਜੀ ਕਰਦਾ ..
ਤੇਰੀ ਟੋਰ SONIYE ਮੇਰੀ ਮੱਝ ਵਰਗੀ ..
ਤੈਨੂੰ SANGAL ਪਾਉਣ ਨੂੰ ਜੀ ਕਰਦਾ
Share On Whatsapp
ਓਹਨਾ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਚ' ਨਹੀ....
ਜੋ ਸਾਡੇ ਪਿੰਜਰੇ ਚ' ਰਹਿ ਕੇ ਗੈਰਾਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ....
Share On Whatsapp
ਆਪੇ ਦੇ ਕੇ ਦਿਲਾਸੇ ਦਿਲ ਨੂੰ ਵਰਾਇਆ ਨਹੀਂ ਜਾਂਦਾ,
ਲੱਖ ਭੁਲਾ ਲਈਏ ਪਹਿਲੇ ਪਿਆਰ ਨੂੰ ਕਦੇ ਭੁਲਾਇਆ ਨਹੀਂ ਜਾਂਦਾ.
Share On Whatsapp
ਸਾਹਮਣੇ ਬੈਠੇ ਰਹੋ ਦਿਲ ਨੂੰ ਕਰਾਰ ਆਏਗਾ,
ਜਿੰਨਾਂ ਦੇਖਾਂਗੇ ਤੁਹਾਨੂੰ ਉਨਾਂ ਹੀ ਪਿਆਰ ਆਏਗਾ
Share On Whatsapp
ਬੜੀ ਮੁਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅੱਖੀਆਂ ਨੂੰ
ਤੇਰੇ ਪਿਆਰ ਭਰੇ ਸੁਪਨਿਆਂ ਦਾ ਲਾਲਚ ਦੇ ਕੇ..
Share On Whatsapp
ਇੱਕ ਧੀ ਤੇ ਦੂਜਾ ਰੁੱਖ..
ਦੋਵਾਂ ਦਾ ਘਰ ਵਿੱਚ ਹੋਣਾ ਬਹੁਤ ਜਰੂਰੀ ਹੈ,
..
..
..
..
..
..
..
..
ਕਿਉਂਕਿ`ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ
ਹਮੇਸ਼ਾਂ ਸਾਥ ਨਿਭਾਉਦ ਹਨ.
Share On Whatsapp
Jatt ਭਾਵੇ ਲੋਫਰ Aa__
ਪਰ ਕੁੜੀਏ ਤੇਰੇ ਲਈ Offer ਆ__
Share On Whatsapp
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ__
.ਬਾਕੀ ਤਾਂ ਸਾਲੇ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ.
Share On Whatsapp
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ
Share On Whatsapp
ਯਾਰਾ ਨੂੰ scHolArsHip ਪੱਕੀ ਲੱਗਦੀ___ਹੁੰਦੇ ਪੇਪਰ ਜੇ ਅਣਖਾਂ ਪਗਾਉਣ ਦੇ
Share On Whatsapp
ਫੁੱਲਾਂ ਲੱਗਦੇ ਕਿੱਕਰਾਂ ਨੂੰ ....
ਰੱਬਾਂ ਸਲਾਮਤ ਰੱਖੀ ਉਨਾ ਨੂੰ ਵੀ ਜਿਹੜੇ ਭੁੱਲ ਗਏ ਨੇ ਮਿੱਤਰਾਂ ਨੂੰ .. (Y)
Share On Whatsapp
Samsung "Corby" ਤੇ Singer "Kaur B"
Saale ਦੋਨੋ Dekhan ਨੂੰ Hi ਸੋਹਣੇ Aa..
..?
.
.
.
.
.
.
ਚਲਦਾ Chulda ਦੋਵਾਂ Chon ਕੋਈ N
Share On Whatsapp
ਜਿਗਰੇ ਦਾ ਪਤਾ ਤਾਂ ਵੀਰੇ, , ਧਰਨੇ 'ਚ ਗੋਲੀਆਂ ਤੇ
ਡਾਂਗਾਂ ਮੂਹਰੇ ਲੱਗਦਾ, .?
.
.
.
.
.
ਉh
.
ਗੱਲੀਂ ਬਾਤੀ ਤਾਂ ਆਪਾਂ ਸਾਰੇ ਈ ਵੈਲੀ ਆ
Share On Whatsapp
ਜੀਹਦੇ ਨਾਲ ਮੇਰੀ ਸੀ ਗਰਾਰੀ ਅੜਦੀ, ਕੁੜੀ ੳੁਹ
ਸੀ Law ਕਰਦੀ,,,
.
ਕਹਿੰਦੀ ...???
.
.
.
.
.
.
ਮੇਰੇ ਨਾਲ ਵਿਆਹ ਕਰਵਾਲਾ, ਮੈ
ਕਿਹਾ ਅੱਕ ਜੇਂਗੀ Jatt ਦੇ ਤੂੰ Case ਲੜਦੀ .
Share On Whatsapp
‪#‎Enginear‬ ਨੇ ਸਵਾਲ ਪੱਛਿਆ ..
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..
ਕਿੱਦਾ .??
.
.
.
.
ਅਗਰੇਜ " I don't no ..
ਪਾਕਿਸਤਾਨ .ਪਤਾ ਨਹੀ ......
.
ਇੰਡੀਆ " ਹਾਥੀ ਦਾ ਨਾ ਤੋਤਾ ਸੀ " ਤੇ ਤੋਤੇ
ਦਾ ਨਾ ਹਾਥੀ ਸੀ
Share On Whatsapp
ਕਮਾਈ ਛੋਟੀ ਵੱਡੀ ਹੋ ਸਕਦੀ ਏ..!
ਪਰ ਰੋਟੀ ਸਾਰਿਆ ਘਰ ਇਕੋਜਿਹੀ ਪੱਕਦੀ ਏ..
Share On Whatsapp
ਬੇ ਵਜਹ ਪਤਾ ਨਹੀ ਕਿੳੁਂ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ ਮੇਰੀ,
,
ਕਿਸਮਤ ਵਿੱਚ ..??
.
.
.
.
ਦੁੱਖ ਹੀ ਲਿਖੇ, ਨੇ ਤਾ ਕੀ ਹੋਇਆ..
..
ਰੱਬ ਨੇ ਉਹਦੀ ਖੁਵਾਹਿਸ਼ ਤਾ
ਪੂਰੀ ਕਰਤੀ.... !!
Share On Whatsapp
'ਸ਼ੌਹਰਤ ਦੇ ਦੀਵੇ 'ਚ ਖੂਨ ਜਿਗਰ ਦਾ ਪੈਂਦਾ ਹੈ, ਦੁਨੀਆਂ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ !!
Share On Whatsapp
ਸੇਵਾ ਮਾਂ ਬਾਪ ਦੀ ਕਰਨੀ....ਗੁਰੂ ਦੁਆਰੇ ਹਾਜ਼ਰੀ ਭਰਨੀ..
ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ.
Share On Whatsapp
ਕਮਲੀ ਕਹਿੰਦੀ ਜਦੋਂ ਲਾਉਣਾ ਸਿਰਾ ਲਾਈਂ,
ਨਹੀਂ ਤਾ ਐਵੇਂ ਫਾਲਤੂ ਸਟੇਟਸ ਨਾ ਪਾਈਂ .........
Share On Whatsapp
ਮਿਲੀ ਸੀ ਜਿੰਦਗੀ ਕਿਸੀ ਕੇ ਕਾਮ ਆਣੇ ਕੇ ਲੀਏ ਪਰ ਵਕਤ ਬੀਤ ਰਿਹਾ ਹੈ ਕਾਗਜ ਕੇ ਟੁਕੜੇ ਕਮਾਨੇ ਕੇ ਲੀਏ ;
ਕਿਆ ਕਰੋਗੇ ਇਤਨਾ ਪੈਸਾ ਕਮਾ ਕਰ ਨਾ ਕਫਨ ਕੇ ਜੇਬ ਹੋਤੀ ਹੈ ਨਾ ਕਬਰ ਮੇ ਅਲਮਾਰੀ....
ਜਸ ਹਰੀ ਕੇ
Share On Whatsapp
ਮੇਰਾ ਦਿਲ ਕਹਿੰਦਾ ਕਿ ਮੇਰਾ ਵਿਛੜਿਆ ਯਾਰ ਮਿਲੂਗਾ
ਜੇ ਅੱਜ ਨਹੀਂ ਤਾਂ ਕੱਲ ਨੂੰ ਮੇਰਾ ਪਿਆਰ ਮਿਲੂਗਾ..
Share On Whatsapp
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ....
Share On Whatsapp

Home
New status
Top Status