Bewafa Shayari Hindi
ਸਾਹ ਨਹੀ ਲੈਦਾ ਸੀ ਬਿਨ ਤੇਰੇ ਸੋਚ ਕੇ ਦੇਖੀ ਸੀ....
ਤੇਰੇ ਜਾਣ ਦੇ ਮਗਰੋ ਕਿੰਨੇ ਸਾਲ ਗੁਜ਼ਾਰ ਗਿਆ....
ਚੇਤੇ ਹੋਣਾ ਮੁੰਡਾ ਸੀ ਇਕ ਨਾਲ ਦੇ ਪਿੰਡ ਵਾਲਾ....
ਤੇਰੀਆ ਰੀਝਾ ਦੇ ਲਈ ਆਪਣੇ ਸੁਪਨੇ ਹਾਰ ਗਿਆ.
Share On Whatsapp
ਅਧਿਆਪਕ ਝੰਡੇ ਨੂੰ : ਥੋਡਾ ਮੁੰਡਾ ਤਾਂ ‪#‎ਨਲਾਇਕ‬ ਏ
ਆਹ ਵੇਖੋ ਨਤੀਜ਼ਾ ਇਹਦਾ
.
ਅੰਗਰੇਜ਼ੀ -2
ਗਣੀਤ -5
ਸੰਸਕ੍ਰੀਤ-7
ਵਿਗੀਆਨ-8
ਪੰਜਾਬੀ -3
ਟੋਟਲ = 25
.
.
ਝੰਡਾ ਨਤੀਜ਼ਾ ਵੇਖ ਕੇ ਕਹਿੰਦਾ :- ਵਾਹ ਟੋਟਲ ਚ ਤਾਂ ਕਮਾਲ ਕਿੱਤਾ ਏ
ਇਸ ਵਿਸ਼ੇ ਦੀ ਤਾਂ ਇਹਨੂੰ ਕੋਈ ਟੂਸ਼ਨ ਵੀ ਨੀ ਰਖਾਈ ਸੀ
Share On Whatsapp
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ
ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ....
Share On Whatsapp
.ਪੁਲੀਸ ਵਾਲਾ : ਮੁੰਡੇ ਨੂ ਇਕ ਥਪੜ ਮਾਰ ਕੇ ਪੁਛਦਾ ਹੈ ਓਏ...
ਤੂ ਪਪੀਤੇ ਬੇਚਣ ਵਾਲੀ ਨੂ ਕਿਸ ਕਿਉ ਕੀਤੀ ?
.
ਮੁੰਡਾ ....??
...
.
.
ਹਜੂਰ ਓਹੀ ਤਾ ਬਾਰ ਬਾਰ ਕਹਿ ਰਹੀ ਸੀ ...
.
ਪੱਪੀ..ਤਾ ਲੈ ਲੋ
ਪੱਪੀ...ਤਾ ਲੈ ਲੋ
ਪੱਪੀ....ਤਾ ਲੈ ਲੋ
ਪੱਪੀ......ਤਾ ਲੈ ਲੋ
Share On Whatsapp
ਇੱਕ ਸੋਹਣੀ ਜਿਹੀ ਕੁੜੀ ਮੇਰੇ ਕੰਨ ਚ ਕੁਝ ਕਹਿਗੀ
5 ਮਿੰਟ ਬਾਦ ਪਤਾ ਲੱਗਾ ਕਿ ਬਟੁਆ ਕੱਢ ਕੇ ਲੈ ਗਈ .
Share On Whatsapp
ਹਾਥੀ - bullet ਤੇ
ਜਾ ਰਿਹਾ c
.
ਕੀੜੀ - Menu bajar tak
shad devega
.
ਹਾਥੀ -Par Muh Dhak Ke
Bethi
.
ਕੀੜੀ - Kyu
.
ਹਾਥੀ - Fer Emi ਲੋਕ
Kehan ਗੇ Ki ਫਲਾਣੇ
ਦੀ ਧੀ vellyan
ਨਾਲ Gumdi Aah
Share On Whatsapp
ਖਾ ਕੇ ਕਾਲੀ ਨਾਗਣੀ ਅੱਖਾਂ Airtel ਦੀ Range ਵਾਂਗੂੰ
ਖੜੀਆ ਨੇ
ਜਿਹੜੀਆ ਇਸ਼ਕ ਪੜਾਈਆ ਤੂੰ ਹੁਣ ਪੜੇ ਓਹ ਪੰਜ ਸਾਲ ਪਹਿਲਾਂ ਯਾਰ
ਨੇ ਪੜੀਆ ਨੇ
Share On Whatsapp
ਤੂੰ ਕੀ ਜਾਣੇ
ਗਮ ਕਿਹਨੂੰ ਕਹਿੰਦੇ ਨੇ
ਥੁੱਕ Naal ਲਿਫਾਫੇ ਜੋੜਨ Waliye ਨੀ
ਗਮ ਗੂੰਦ Nu ਕਹਿੰਦੇ ਨੇ
Share On Whatsapp
ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ,
ਤੂੰ ਪਿਆਰ ਨਾਲ ਬੁਲਾਇਆ ਝੱਲਾ ਤੇਰਾ ਹੋ ਕੇ ਬਹਿ ਗਿਆ
Share On Whatsapp
ਇੱਕ ਵਾਰ ਇਕ ਬੇਬੇ ਨੇ ਬੱਸ ਰੁਕਵਾ ਲ਼ੀ
ਕੰਡਕਟਰ - ਬੇਬੇ ਕਿੱਥੇ ਜਾਣਾ . . .?
.
ਬੇਬੇ . . . . . .???
.
.
ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ,
ਮੇਰਾ ਪੋਤਾ ਰੋਂਦਾ ਸੀ
.
ਇਕ ਵਾਰ ਪੋੰ-ਪੋੰ ਵਜਾਦੇ…
Poooooooo Poooooooo
Share On Whatsapp
Sohne gabru ankha de patay hoi ne....
pagg de ladd poch poch rakhay hoi ne...
Share On Whatsapp
Senti ਸਾਡੇ ਤੇ ਲੱਖਾਂ ਨੇ...
ਪਰ ਤੇਰੇ ਬਿਨਾਂ ਕੋਈ ਜੱਚਦਾ ਹੀ ਨੀ..
Share On Whatsapp
ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ......
Share On Whatsapp
ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ"


ਇੱਕ ਪੁੱਲ ਚ ਪਾਣੀ ਬਹੁੱਤ ਤੇਜ਼ੀ ਨਾਲ
ਬਹਿ ਰਿਹਾ ਸੀ"

• ਬਾਪੂ ਕਹਿੰਦਾ :- ਬੇਟੇ ਡਰੀ ਨਾ , ਤੂੰ ਮੇਰਾ ਹੱਥ ਫੜ
ਲੈ" •

ਬੱਚੀ ਜਵਾਬ ਦਿੰਦੀ :- ਨਹੀ ਬਾਪੂ ਜੀ ਤੁਸੀ ਮੇਰਾ ਹੱਥ
ਫਵ ਲਵੋ"

• ਬਾਪੂ ਮੁਸਕਰਾਉਂਦੇ ਹੋਏ ਕਹਿੰਦਾ"ਦੋਵਾਂ ਚ ਕੀ ਫਰਕ
ਏ ਬੇਟਾ ??"
• •
ਬੱਚੀ ਕਹਿੰਦੀ :- ਜੇ ਮੈਂ ਥੋਡਾ ਹੱਥ ਫਵ ਲਵਾ ਅਤੇ
ਅਚਾਨਕ ਕੁਝ ਹੋਜੇ
ਤਾਂ ਸ਼ਾਈਦ ਮੈਂ
ਥੋਡਾ ਹੱਥ ਛੱਡ ਦਵਾਂ" •

ਪਰ ਜਦੌ ਤੁਸੀ ਮੇਰਾ ਹੱਥ ਫਵੋਂਗੇ ਤਾਂ ਮੈਨੂੰ ਪਤਾ ਏ
ਭਾਵੇਂ ਕੁੱਝ ਵੀ ਹੌਜੇ •

ਤੁਸੀ ਮੇਰਾ ਹੱਥ ਨਹੀ ਛੱਡੋਂਗੇ ..!!! •

ਸੱਚਾ ਪਿਆਰ...!
• •
ਹਮੇਸ਼ਾ ਯਾਦ ਰੱਖੋ ਥੋਡੇ ਪਹਿਲਾ ਪਿਆਰ ਥੋਡੇ ਮਾਪੇ
ਈ ਨੇ" !
Share On Whatsapp
ਹੰਕਾਰ ਨਾ ਕਰ ਚੰਗੇ ਚੰਗੇ ਦੀ ਵੀ ਪਿਠ
ਲਵਾ ਦਿੰਦਾ ਹੈ ਸਮਾ,
ਜਿਸਨੂੰ ਨਕਾਰਾ ਕਹਿੰਦੇ ਹਾਂ ਉਸ ਤੋਂ ਵੀ ਕੰਮ
ਪਵਾ ਦਿੰਦਾ ਸਮਾਂ
Share On Whatsapp
😋...# ਸਰੀਫ tan ਆਸੀਂ...# 😋...# ਬਚਪਨ ਤੋਂ hi ਸੀ...#
😘...# ਪਰ ki ਕਰੀਏ...#
💔....# dil ਤੋੜਨਾ...#
#..ਕੁੜੀਆਂ ਨੇ ਸਿਖਾਇਆ ..#
#..💪 ਤੇ ਹੱਡੀਆ ਤੋੜਨਾ yaaran ਨੇ
Share On Whatsapp
ਗੱਲਾਂ ਖਰੀਆਂ ਸੁਭਾਅ ਦੇ ਥੋੜੇ ਕੋੜੇ ਮਿਤਰਾਂ..
ਮਿੱਠੇ ਬਣ ਕੇ ਸੱਜਣ ਨਈਉ ਠੱਗਦੇ..
Share On Whatsapp
## ਉਹ ਕੱਲ ਤੱਕ ਸੀਗੇ ਜਿਹੜੇ ਮੈਨੂੰ ਤਾਨੇ ਕਸਦੇ⭐⭐
⭐⭐ਅੱਜ ਯਾਰ ਦੀ ਚੜਾਈ ਨੂੰ ਨੇ ਹਵਾ ਦੱਸਦੇ
Share On Whatsapp
ਵਾਹਲੀ ਕੀਤੀ ਨਾ ਮੰਢੀਰ ਕਦੇ ਇਕੱਠੀ
ਨੀ 5-6 ਯਾਰ ਪੱਕੇ ਆ
ਐਵੇਂ ਦੁਕੀ ਤਿਕੀ ਗੱਲਾਂ ਚ ਨੀ ਬੋਲਦੀ
ਨੀ ਹੁਕਮ ਦੇ ਯਾਰ ਯੱਕੇ ਆ |
Share On Whatsapp
ਅਸੀ ਦੁਨੀਆ 🌍 ਤੋ ਹਮੇਸ਼ਾ 2 ਕਦਮ ਪਿੱਛੇ ਰਹਿੰਨੇ ਆ .ਤਾਹੀ ਤਾਂ 🌍ਦੁਨਿਅਾ ਮੁੜ ਮੁੜ ਕੇ ਦੇਖਦੀ ਆ..😃😃
Share On Whatsapp
ਸਾਰੀ ਸਾਰੀ ਰਾਤ ਲੱਗ਼ ਜਾਦੀ ਦਿੰਦੇ ਪੈਰਾਂ
ਚਾਹ ਵਾਲੇ ਟੈਂਮ ਚੱਲਦੀਅਾਂ ਲਾਣ ਨੀ ਉ
ਸੇ਼ਰ ਬੱਬਰਾਂ ਦੀਅਾ ਯਾਰਾਂ ਦੀਅਾ ਅਣਖਾਂ
ਲੱਗ ਜਾਦੇਂ ੲਿੱਕ ਦੂਜੇਂ ਕੋਲੋ ਹਿੱਕਾਂ ਤਾਣ ਨੀ
Share On Whatsapp
ਦੁਕੀ ਤਿੱਕੀ $ਜੱਗ ਤੇ ਬਥੇਰੀ 💲ਫਿਰਦੀ
ਮੁੰਡਾ ਲੈਂਦਾ ਏ %Risk ਕਿਸੇ ਖਾਸ ਚੀਜ਼ ਦਾ
Share On Whatsapp
ਸੜਣ ਵਾਲਿਆ ਦੀ ਤਾਦਾਰ ਵੱਧਦੀ ਜਾਂਦੀ ਆ ..,, ਸ਼ੁੱਕਰਾਨਾ ਮੇਰੇ ਮਾਲਕਾ ਮੇਰੀ ਔਕਾਤ ਵੱਧਦੀ ਜ਼ਾਂਦੀ ਆ
Share On Whatsapp
#ਦੌਗਲੇ ਜਿਹੇ 👬#ਬੰਦਿਅਾ ਤੋ ਦੂਰ #Rehne ਅਾ•••• #ਠੁਕ ਕਿਸੇ #ਲੀਡਰ ਮਹਾਨ ਵਰਗੀ•••• #ਭੋਲਾਪਨ #Rakhea ਜਵਾਕਾ ਵਰਗਾ••• #ਸੋਚ #Rakhi ੳੁਚੀ #ਅਸਮਾਨ ਵਰਗੀ••••
Share On Whatsapp
250 ਦਾ #ਹੋਟਰ 🚨ਲਾਵਾ ਕੇ 🚗ਕਾਰ'ਚ #ਅੱਲੜਾ ਦੇ ਪਿੱਛੇ ਨਹੀਓ🚏 ਗੇੜੇ ਕੱਢਦੇ
ਜਦੋ ਕਾਲੀ🚔 #ਜੀਪ ਦਾ ਘਰੋ ਤੁਰੇ ਕਫਲਾਂ💃 ਖੜ ਖੜ ਲੋਕ ਨੇ #ਸਲੂਟ✌ ਗੱਡਦੇ
Share On Whatsapp

Home
New status
Top Status